🙏🌸 ਅੱਜ ਦਾ ਵਿਚਾਰ 🌸🙏 by Wishavwarta April 3, 2022 0 🙏🌸 ਅੱਜ ਦਾ ਵਿਚਾਰ 🌸🙏 💫💫ਕੁਝ ਚੀਜ਼ਾਂ ਵੇਖਣ ਵਿੱਚ ਜਿੰਨੀਆਂ ਸੰਪੂਰਨ ਲੱਗਦੀਆਂ ਹਨ, ਅਸਲ ਵਿੱਚ ਉਹ ਓਨੀਆਂ ਹੀ ਅਧੂਰੀਆਂ ਹੁੰਦੀਆਂ ਹਨ।💫💫
🙏🌸 *ਅੱਜ ਦਾ ਵਿਚਾਰ* 🌸🙏 by Wishavwarta April 3, 2022 0 🙏🌸 *ਅੱਜ ਦਾ ਵਿਚਾਰ* 🌸🙏 💫💫ਜ਼ਿੰਦਗੀ ਵਿੱਚ ਤੁਹਾਨੂੰ ਪਰਖਣ ਵਾਲੇ ਬਹੁਤ ਮਿਲਣਗੇ, ਪਰ ਸਮਝਣ ਵਾਲਾ ਕੋਈ ਵਿਰਲਾ ਹੀ ਮਿਲੇਗਾ...!💫💫
🙏🌸 *ਅੱਜ ਦਾ ਵਿਚਾਰ* 🌸🙏 by Wishavwarta April 2, 2022 0 🙏🌸 *ਅੱਜ ਦਾ ਵਿਚਾਰ* 🌸🙏 💫💫ਭਾਵੇਂ ਹੀ ਹਰ ਕੋਈ ਚੰਗਾ ਨਹੀਂ ਹੁੰਦਾ, ਪਰ ਹਰ ਕਿਸੇ ਵਿੱਚ ਕੁਝ ਨਾ ਕੁਝ ਤਾਂ ਚੰਗਾ ਜ਼ਰੂਰ ਹੁੰਦਾ ਹੈ ! 💫💫
🙏🌸 *ਅੱਜ ਦਾ ਵਿਚਾਰ* 🌸🙏 by Wishavwarta April 1, 2022 0 🙏🌸 *ਅੱਜ ਦਾ ਵਿਚਾਰ* 🌸🙏 💫💫ਲੋਕ ਨਖੇਧੀ ਕਰਨ, ਤਾਂ ਪਰੇਸ਼ਾਨ ਹੋ ਕੇ ਆਪਣਾ ਰਾਹ ਨਾ ਬਦਲੋ। ਕਿਉਂ ਕਿ ਸਫਲਤਾ ਘਰ ਅੰਦਰ ਵੜ ਕੇ ਨਹੀਂ ਮੈਦਾਨ ‘ਚ ਉਤਰ ਕੇ ਮਿਲਦੀ ਹੈ।💫💫
🙏🌸 ਅੱਜ ਦਾ ਵਿਚਾਰ 🌸🙏 by Wishavwarta March 30, 2022 0 🙏🌸 ਅੱਜ ਦਾ ਵਿਚਾਰ 🌸🙏 💫💫ਚੁਣੌਤੀਆਂ ਜ਼ਿੰਦਗੀ ਨੂੰ ਰੌਚਕ ਬਣਾਉਂਦੀਆਂ ਹਨ ਤੇ ਉਹਨਾਂ ‘ਤੇ ਕਾਬੂ ਪਾਉਣ ਨਾਲ ਜੀਵਨ ਸਾਰਥਕ ਹੋ ਜਾਂਦਾ ਹੈ।💫💫
🙏🌸 ਅੱਜ ਦਾ ਵਿਚਾਰ 🌸🙏 by Wishavwarta March 28, 2022 0 🙏🌸 ਅੱਜ ਦਾ ਵਿਚਾਰ 🌸🙏 💫💫ਠੋਕਰ ਬੰਦੇ ਨੂੰ ਰਸਤੇ ਦਿਖਾਉਂਦੀ ਹੈ, ਮਾੜੀ ਘੜੀ ਬੰਦੇ ਨੂੰ ਅਕਲ ਸਿਖਾਉਂਦੀ ਹੈ, ਹਿੰਮਤ ਬੰਦੇ ਨੂੰ ਡਿੱਗ-ਡਿੱਗ ਕੇ ਉੱਠਣਾ ਸਿਖਾਉਂਦੀ ਹੈ💫💫
🙏🌸 ਅੱਜ ਦਾ ਵਿਚਾਰ 🌸🙏 by Wishavwarta March 28, 2022 0 🙏🌸 ਅੱਜ ਦਾ ਵਿਚਾਰ 🌸🙏 💫💫ਅਸਲ ਜ਼ਿੰਦਗੀ ਦੇ ਤਿੰਨ ਵਰਕੇ ਨੇ, ਪਹਿਲਾ “ਜਨਮ” ਦੂਜਾ “ਮੌਤ” ਪਰ ਵਿਚਕਾਰਲਾ ਵਰਕਾ ਅਸੀਂ ਭਰਨਾ “ਪਿਆਰ”,ਵਿਸ਼ਵਾਸ “ਅਤੇ “ਮੁਸਕਰਾਹਟ” ਦੇ ਨਾਲ । ਸੋ ਖੁਸ਼ ਰਹੋ ਤੇ ...
🙏🌸 ਅੱਜ ਦਾ ਵਿਚਾਰ 🌸🙏 by Wishavwarta March 27, 2022 0 🙏🌸 ਅੱਜ ਦਾ ਵਿਚਾਰ 🌸🙏 💫💫ਪ੍ਰਵਾਹ ਨਾ ਕਰੋ ਕਿ ਲੋਕਾਂ ਦੀ ਤੁਹਾਡੇ ਬਾਰੇ ਕੀ ਰਾਇ ਹੈ, ਮਹੱਤਵਪੂਰਨ ਇਹ ਹੈ ਕਿ ਤੁਹਾਡੀ ਆਪਣੇ ਆਪ ਬਾਰੇ ਰਾਇ ਕੀ ਹੈ ? ✍️ਨਰਿੰਦਰ ਸਿੰਘ ...
🙏🌸 *ਅੱਜ ਦਾ ਵਿਚਾਰ* 🌸🙏 by Wishavwarta March 26, 2022 0 🙏🌸 *ਅੱਜ ਦਾ ਵਿਚਾਰ* 🌸🙏 💫💫ਸਿਦਕ ਅਤੇ ਸਿਰੜ ਤੋਂ ਬਿਨਾਂ ਕੌਮ ਦਾ ਤਾਂ ਕੀ, ਵਿਅਕਤੀ ਦੇ ਜੀਵਨ ਦਾ ਪੱਧਰ ਵੀ ਉੱਚਾ ਨਹੀਂ ਹੁੰਦਾ ...!💫💫
🙏🌸 ਅੱਜ ਦਾ ਵਿਚਾਰ 🌸🙏 by Wishavwarta March 24, 2022 0 🙏🌸 ਅੱਜ ਦਾ ਵਿਚਾਰ 🌸🙏 💫💫ਕਿਸੇ ਲਈ ਕੋਈ ਵਿਸ਼ੇਸ਼ ਅਵਸਰ ਨਹੀਂ ਹੁੰਦਾ, ਸਾਰੇ ਅਵਸਰ ਮਨੁੱਖ ਦੀ ਯੋਗਤਾ ਵਿੱਚ ਹੁੰਦੇ ਹਨ💫💫 ✍️ਨਰਿੰਦਰ ਸਿੰਘ ਕਪੂਰ