🙏🌸 ਅੱਜ ਦਾ ਵਿਚਾਰ 🌸🙏 by Wishavwarta June 22, 2022 0 🙏🌸 ਅੱਜ ਦਾ ਵਿਚਾਰ 🌸🙏 💫💫ਜਿਹੜਾ ਵਿਅਕਤੀ ਹੋਸ਼ ਵਿੱਚ ਹੁੰਦਾ ਹੈ ਉਹ ਘਮੰਡੀ ਨਹੀਂ ਹੁੰਦਾ💫💫
🙏🌸 ਅੱਜ ਦਾ ਵਿਚਾਰ 🌸🙏 by Wishavwarta June 21, 2022 0 🙏🌸 ਅੱਜ ਦਾ ਵਿਚਾਰ 🌸🙏 💫💫ਇੱਕ ਭੁੱਖਾ ਪੇਟ, ਇੱਕ ਖਾਲੀ ਜੇਬ ਅਤੇ ਇੱਕ ਟੁੱਟਿਆ ਦਿਲ ਤੁਹਾਨੂੰ ਜ਼ਿੰਦਗੀ ਦੇ ਸਭ ਤੋਂ ਕੀਮਤੀ ਸਬਕ ਸਿਖਾਉਂਦਾ ਹੈ💫💫
🙏🌸 ਅੱਜ ਦਾ ਵਿਚਾਰ 🌸🙏 by Wishavwarta June 20, 2022 0 🙏🌸 ਅੱਜ ਦਾ ਵਿਚਾਰ 🌸🙏 💫💫ਹਰ ਹਾਲ ਵਿੱਚ ਖੁਸ਼ ਰਹਿਣਾ ਸਿੱਖੋ, ਕਿਉਂਕਿ ਜਿਹੜਾ ਇਨਸਾਨ ਦੁੱਖਾਂ ਦੇ ਰੋਣੇ ਰੋਂਦਾ ਰਹਿੰਦਾ ਹੈ, ਉਸ ਦੇ ਦਰਵਾਜੇ ਤੇ ਖੜਾ ਸੁੱਖ ਬਾਹਰ ਤੋਂ ਹੀ ਮੁੜ ...
🙏🌸 ਅੱਜ ਦਾ ਵਿਚਾਰ 🌸🙏 by Wishavwarta June 19, 2022 0 🙏🌸 ਅੱਜ ਦਾ ਵਿਚਾਰ 🌸🙏 💫💫ਜੇ ਜਿੱਤਣ ਜਾਂ ਹਰਾਉਣ ਦੀ ਇੱਛਾ ਨਾ ਹੋਵੇ ਤਾਂ ਗੱਲਬਾਤ, ਗੱਲਬਾਤ ਹੀ ਰਹਿੰਦੀ ਹੈ, ਬਹਿਸ ਨਹੀਂ ਬਣਦੀ।💫💫
🙏🌸 ਅੱਜ ਦਾ ਵਿਚਾਰ 🌸🙏 by Wishavwarta June 14, 2022 0 🙏🌸 ਅੱਜ ਦਾ ਵਿਚਾਰ 🌸🙏 💫💫ਔਖਿਆਂ ਰਾਹਾਂ ਦੀਆਂ ਮੰਜ਼ਿਲਾਂ ਅਕਸਰ ਸੁਹਾਵਣੀਆਂ ਹੁੰਦੀਆਂ ਹਨ💫💫
🙏🌸 ਅੱਜ ਦਾ ਵਿਚਾਰ 🌸🙏 by Wishavwarta June 13, 2022 0 🙏🌸 ਅੱਜ ਦਾ ਵਿਚਾਰ 🌸🙏 💫💫ਜਦੋਂ ਬੰਦੇ ਕੋਲ ਗੁਆਉਣ ਨੂੰ ਕੁਝ ਵੀ ਨਾ ਬਚੇ, ਭਾਵ ਉਹ ਸਭ ਕੁਝ ਗੁਆ ਦੇਵੇ, ਤਾਂ ਉਹ ਬੇਬਾਕ, ਬੇਖੌਫ਼, ਨਿੱਡਰ ਹੋ ਜਾਂਦਾ ਹੈ...!💫💫
🙏🌸 ਅੱਜ ਦਾ ਵਿਚਾਰ 🌸🙏 by Wishavwarta June 12, 2022 0 🙏🌸 ਅੱਜ ਦਾ ਵਿਚਾਰ 🌸🙏 💫💫ਜਿਨ੍ਹਾਂ ਵਿਅਕਤੀਆਂ ਨੂੰ ਆਪਣੀਆਂ ਕਮੀਆਂ ਸਵੀਕਾਰ ਅਤੇ ਸੁਧਾਰ ਕਰਨੀਆਂ ਆ ਜਾਣ, ਉਹ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਕੋਸ਼ਿਸ਼ਾਂ ਕਦੇ ਬੰਦ ਨਹੀਂ ਕਰਦੇ।💫💫
🙏🌸 ਅੱਜ ਦਾ ਵਿਚਾਰ 🌸🙏 by Wishavwarta June 9, 2022 0 🙏🌸 ਅੱਜ ਦਾ ਵਿਚਾਰ 🌸🙏 💫💫ਕਮੀਆਂ ਤਾਂ ਹਰ ਇਨਸਾਨ ਵਿੱਚ ਹੁੰਦੀਆਂ ਨੇ, ਮਸਲਾ ਤਾਂ ਨੀਅਤ ਦਾ ਏ।💫💫
🙏🌸 ਅੱਜ ਦਾ ਵਿਚਾਰ 🌸🙏 by Wishavwarta June 8, 2022 0 🙏🌸 ਅੱਜ ਦਾ ਵਿਚਾਰ 🌸🙏 💫💫ਆਪਣਾ ਕੰਮ ਸ਼ਾਂਤੀ ਨਾਲ ਕਰਦੇ ਜਾਓ। ਸਫਲਤਾ ਤੁਹਾਡੇ ਕੰਮ ਦਾ ਰੌਲਾ ਚਾਰੇ ਪਾਸੇ ਆਪਣੇ ਆਪ ਪਾ ਦੇਵੇਗੀ।💫💫
🙏🌸 ਅੱਜ ਦਾ ਵਿਚਾਰ 🌸🙏 by Wishavwarta June 6, 2022 0 🙏🌸 ਅੱਜ ਦਾ ਵਿਚਾਰ 🌸🙏 💫💫ਗਲਤ ਢੰਗ ਨਾਲ ਕਮਾਈ ਗਈ ਸਫ਼ਲਤਾ ‘ਤੇ ਵਿਅਕਤੀ ਹੰਕਾਰ ਕਰ ਸਕਦਾ ਹੈ ਮਾਣ ਨਹੀਂ।💫💫