🙏🌸 ਅੱਜ ਦਾ ਵਿਚਾਰ 🌸🙏 by Wishavwarta October 18, 2022 0 🙏🌸 ਅੱਜ ਦਾ ਵਿਚਾਰ 🌸🙏 💫💫ਫਾਲਤੂ ਗੱਲਾਂ ‘ਚ ਸਮਾਂ ਬਰਬਾਦ ਕਰਨਾ ਜ਼ਿੰਦਗੀ ਨਾਲ ਕੀਤਾ ਜਾਣ ਵਾਲਾ ਸਭ ਤੋਂ ਵੱਡਾ ਜ਼ੁਰਮ ਹੈ।💫💫
🙏🌸 ਅੱਜ ਦਾ ਵਿਚਾਰ 🌸🙏 by Wishavwarta October 17, 2022 0 🙏🌸 ਅੱਜ ਦਾ ਵਿਚਾਰ 🌸🙏 💫💫 ਖੁਸ਼ਹਾਲੀ ਦਾ ਇੱਕ ਬੂਹਾ ਬੰਦ ਹੁੰਦੇ ਹੀ ਦੂਜਾ ਖੁੱਲ੍ਹ ਜਾਂਦਾ ਹੈ ਪਰ ਅਸੀਂ ਬੰਦ ਦਰਵਾਜੇ ਵੱਲ ਹੀ ਦੇਖਦੇ ਰਹਿੰਦੇ ਹਾਂ ਖੁੱਲ੍ਹੇ ਵੱਲ ਗੌਰ ਨਹੀਂ ...
🙏🌸 ਅੱਜ ਦਾ ਵਿਚਾਰ 🌸🙏 by Wishavwarta October 16, 2022 0 🙏🌸 ਅੱਜ ਦਾ ਵਿਚਾਰ 🌸🙏 💫💫ਸੁਪਨਿਆਂ ‘ਚ ਦਿਨ ਕੱਟਣ ਵਾਲੇ ਲੋਕ ਹਕੀਕਤ ਘੱਟ ਤੇ ਕਲਪਨਾ ਜਿਆਦਾ ਸਿਰਜਦੇ ਨੇ। ਜਦੋਂਕਿ ਮਿਹਨਤ ਕਰਨ ਵਾਲਿਆਂ ਲਈ ਦਿਨ ਤੇ ਰਾਤ ਮਾਇਨੇ ਨਹੀਂ ਰੱਖਦੇ।💫💫
🙏🌸 ਅੱਜ ਦਾ ਵਿਚਾਰ 🌸🙏 by Wishavwarta October 15, 2022 0 🙏🌸 ਅੱਜ ਦਾ ਵਿਚਾਰ 🌸🙏 🙂ਚਿਹਰੇ ਦੇ ਨਾਲ ਨਾਲ ਦਿਮਾਗ ਵੀ ਸਾਫ਼ ਕਰ ਲੈਣਾ ਚਾਹੀਦਾ ਹੈ ਕਿਉਂਕਿ ਗ਼ਲਤਫਹਿਮੀ ਦੇ ਜਾਲੇ, ਅਕਸਰ ਇੱਥੇ ਹੀ ਲਗਦੇ ਨੇ💫💫
🙏🌸 ਅੱਜ ਦਾ ਵਿਚਾਰ 🌸🙏 by Wishavwarta October 14, 2022 0 🙏🌸 ਅੱਜ ਦਾ ਵਿਚਾਰ 🌸🙏 💫💫ਤੁਸੀਂ ਆਪਣੀ ਜ਼ਿੰਦਗੀ ਦੀ ਕਹਾਣੀ ਦੇ ਲੇਖਕ ਖੁਦ ਹੋ, ਆਪਣੀ ਕਹਾਣੀ ਲਿਖਣ ਲੱਗਿਆ ਕਲਮ ਕਿਸੇ ਹੋਰ ਦੇ ਹੱਥ ‘ਚ ਨਾ ਫੜਾਉ💫💫
🙏🌸 ਅੱਜ ਦਾ ਵਿਚਾਰ 🌸🙏 by Wishavwarta October 13, 2022 0 🙏🌸 ਅੱਜ ਦਾ ਵਿਚਾਰ 🌸🙏 💫💫ਸਾਹਾਂ ਦਾ ਰੁਕਣਾ ਹੀ ਮੌਤ ਨਹੀਂ ਹੁੰਦੀ ਉਹ ਬੰਦਾ ਵੀ ਮਰਿਆ ਹੋਇਆ ਹੈ ,ਜਿਸਨੇ ਗ਼ਲਤ ਨੂੰ ਗਲਤ ਕਹਿਣ ਦੀ ਹਿੰਮਤ ਗਵਾ ਦਿੱਤੀ ਹੈ💫💫
🙏🌸 ਅੱਜ ਦਾ ਵਿਚਾਰ 🌸🙏 by Wishavwarta October 12, 2022 0 🙏🌸 ਅੱਜ ਦਾ ਵਿਚਾਰ 🌸🙏 💫💫ਸਾਦਾ ਰਹਿਣ ਸਹਿਣ ਅਤੇ ਸਾਦਾ ਖਾਣਾ ਪੀਣਾ, ਬਿਮਾਰੀਆਂ ਤੇ ਗ਼ਰੀਬੀ ਉੱਤੇ ਕਾਫੀ ਹੱਦ ਤੱਕ ਕਾਬੂ ਪਾ ਸਕਦਾ ਹੈ💫💫
🙏🌸 ਅੱਜ ਦਾ ਵਿਚਾਰ 🌸🙏 by Wishavwarta October 11, 2022 0 🙏🌸 ਅੱਜ ਦਾ ਵਿਚਾਰ 🌸🙏 💫💫ਕਿਸੇ ਲੋੜਵੰਦ ਦੀ ਮਦਦ ਕਰ ਕੇ ਵੇਖੋ ਸਾਰਾ ਆਲਾ ਦੁਆਲਾ ਹੀ ਮਦਦਗਾਰ ਜਾਪਣ ਲੱਗ ਜਾਵੇਗਾ।💫💫
🙏🌸 ਅੱਜ ਦਾ ਵਿਚਾਰ 🌸🙏 by Wishavwarta October 10, 2022 0 🙏🌸 ਅੱਜ ਦਾ ਵਿਚਾਰ 🌸🙏 💫💫ਕਿਸੇ ਦੀ ਵੀ ਬੇਵੱਸੀ ਤੇ ਨਾ ਹੱਸੋ, ਇਹ ਵਕਤ ਹੈ, ਕਿਸੇ ਤੇ ਵੀ ਆ ਸਕਦਾ ਹੈ।💫💫
🙏🌸 ਅੱਜ ਦਾ ਵਿਚਾਰ 🌸🙏 by Wishavwarta October 8, 2022 0 🙏🌸 ਅੱਜ ਦਾ ਵਿਚਾਰ 🌸🙏 💫💫ਵਕਤ ਨਾ ਗੁਆਓ ਕਿ ਤੁਸੀਂ ਕਰਨਾ ਕੀ ਹੈ ! ਨਹੀਂ ਤਾਂ ਵਕਤ ਤੈਅ ਕਰ ਦੇਵੇਗਾ ਤੁਹਾਡਾ ਕਰਨਾ ਕੀ ਹੈ..💫💫