🙏🌸 ਅੱਜ ਦਾ ਵਿਚਾਰ 🌸🙏 by Wishavwarta November 9, 2022 0 🙏🌸 ਅੱਜ ਦਾ ਵਿਚਾਰ 🌸🙏 💫💫ਅੱਗ ਸੋਨੇ ਨੂੰ ਪਰਖਦੀ ਹੈ ਅਤੇ ਔਖੀ ਘੜੀ ਇਨਸਾਨ ਨੂੰ💫💫 ✍️ ਸੇਨੇਕਾ (Seneca)
🙏🌸 ਅੱਜ ਦਾ ਵਿਚਾਰ 🌸🙏 by Wishavwarta November 8, 2022 0 🙏🌸ਅੱਜ ਦਾ ਵਿਚਾਰ🌸🙏 ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ✍️ ...
🙏🌸 ਅੱਜ ਦਾ ਵਿਚਾਰ 🌸🙏 by Wishavwarta November 7, 2022 0 🙏🌸ਅੱਜ ਦਾ ਵਿਚਾਰ🌸🙏 💫💫ਅੰਤ ‘ਚ ਸਭ ਚੰਗਾ ਹੋਵੇਗਾ ਜੇਕਰ ਕੁਝ ਚੰਗਾ ਨਹੀਂ ਹੈ ਤਾਂ ਇਹ ਅੰਤ ਨਹੀਂ ਹੈ 💫💫 ✍️ ਬੌਬ ਮਾਰਲੇ (Bob Marley)
🙏🌸 ਅੱਜ ਦਾ ਵਿਚਾਰ 🌸🙏 by Wishavwarta November 6, 2022 0 🙏🌸 ਅੱਜ ਦਾ ਵਿਚਾਰ 🌸🙏 💫💫ਜਦੋਂ ਤੱਕ ਕੋਈ ਕੰਮ ਕਰ ਨਾ ਲਿਆ ਜਾਵੇ, ਉਦੋਂ ਤੱਕ ਉਹ ਅਸੰਭਵ ਹੀ ਲੱਗਦਾ ਹੈ💫💫 ✍️ਨੈਲਸਨ ਮੰਡੇਲਾ Nelson Mandela
🙏🌸 ਅੱਜ ਦਾ ਵਿਚਾਰ 🌸🙏 by Wishavwarta November 5, 2022 0 🙏🌸 ਅੱਜ ਦਾ ਵਿਚਾਰ 🌸🙏 💫💫ਤਿੱਖੇ ਅਤੇ ਕੋਝੇ ਸ਼ਬਦ ਕਮਜ਼ੋਰ ਪੱਖ ਦੀ ਨਿਸ਼ਾਨੀ ਹਨ💫💫 ✍️ ਵਿਕਟਰ ਹਿਊਗੋ (Victor Hugo)
🙏🌸 ਅੱਜ ਦਾ ਵਿਚਾਰ 🌸🙏 by Wishavwarta November 4, 2022 0 🙏🌸 ਅੱਜ ਦਾ ਵਿਚਾਰ 🌸🙏 💫💫ਸਭ ਤੋਂ ਤਾਕਤਵਰ ਯੋਧੇ ਦੋ ਹੀ ਹਨ -ਸਬਰ ਅਤੇ ਸਮਾਂ💫💫 ✍️ ਲਿਓ ਤਾਲਸਤਾਏ (Leo Tolstoy)
🙏🌸 ਅੱਜ ਦਾ ਵਿਚਾਰ 🌸🙏 by Wishavwarta November 2, 2022 0 🙏🌸 ਅੱਜ ਦਾ ਵਿਚਾਰ 🌸🙏 💫💫ਸਿਰਫ ਉਸਨੂੰ ਆਪਣੀ ਜਾਇਦਾਦ ਸਮਝੋ, ਜਿਸਨੂੰ ਤੁਸੀਂ ਆਪਣੀ ਮੇਹਨਤ ਨਾਲ ਕਮਾਇਆ ਹੈ💫💫 ✍️ ਮੁਨਸ਼ੀ ਪ੍ਰੇਮਚੰਦ
🙏🌸 ਅੱਜ ਦਾ ਵਿਚਾਰ 🌸🙏 by Wishavwarta November 1, 2022 0 🙏🌸 ਅੱਜ ਦਾ ਵਿਚਾਰ 🌸🙏 💫💫ਸਮਾਂ ਪੈਸੇ ਨਾਲੋਂ ਜ਼ਿਆਦਾ ਕੀਮਤੀ ਹੈ ਤੁਸੀਂ ਪੈਸੇ ਨੂੰ ਤਾਂ ਵਧਾ ਸਕਦੇ ਹੋ ਪਰ ਸਮੇਂ ਨੂੰ ਨਹੀਂ💫💫
🙏🌸 ਅੱਜ ਦਾ ਵਿਚਾਰ 🌸🙏 by Wishavwarta October 31, 2022 0 🙏🌸 ਅੱਜ ਦਾ ਵਿਚਾਰ 🌸🙏 💫💫ਜਿੰਦਗੀ ਵਿੱਚ ਤਰੱਕੀ ਕਰਨ ਦਾ ਸਭ ਤੋਂ ਸੌਖਾ ਤਰੀਕਾ ਇਹੀ ਹੈ ਕਿ ਦੂਜੇ ਕੀ ਕਰਦੇ ਨੇ, ਇਹ ਛੱਡ ਕੇ ਆਪਣੀ ਮਿਹਨਤ ‘ਤੇ ਨਜ਼ਰ ਰੱਖੀਏ💫💫
🙏🌸 ਅੱਜ ਦਾ ਵਿਚਾਰ 🌸🙏 by Wishavwarta October 30, 2022 0 🙏🌸 ਅੱਜ ਦਾ ਵਿਚਾਰ 🌸🙏 💫💫ਸਭ ਤੋਂ ਸ਼ਕਤੀਸਾਲੀ ਵਿਅਕਤੀ ਉਹ ਹੈ ਜਿਸ ਵਿਚ ਖੁੱਦ ਉੱਤੇ ਕਾਬੂ ਰੱਖਣ ਦੀ ਸ਼ਕਤੀ ਹੈ ।💫💫