🙏🌸 ਅੱਜ ਦਾ ਵਿਚਾਰ 🌸🙏 by Wishavwarta December 5, 2022 0 🙏🌸 ਅੱਜ ਦਾ ਵਿਚਾਰ 🌸🙏 💫💫ਹੱਥ ਘੁੱਟ ਕੇ ਕੀਤੇ ਖਰਚੇ ਜ਼ਿੰਦਗੀ ਬਣਾ ਦਿੰਦੇ ਨੇ ਤੇ ਚਾਦਰ ਨਾਲੋਂ ਬਾਹਰ ਪਸਾਰੇ ਪੈਰ ਮੰਗਣ ਲਾ ਦਿੰਦੇ ਨੇ💫💫
🙏🌸 ਅੱਜ ਦਾ ਵਿਚਾਰ 🌸🙏 by Wishavwarta December 4, 2022 0 🙏🌸 ਅੱਜ ਦਾ ਵਿਚਾਰ 🌸🙏 💫💫ਮਹੱਤਵ ਇਨਸਾਨ ਦਾ ਨਹੀਂ ਉਸਦੇ ਚੰਗੇ ਸੁਭਾਅ ਦਾ ਹੁੰਦਾ ਹੈ। ਕੋਈ ਇੱਕ ਪਲ ਵਿਚ ਦਿਲ ਜਿੱਤ ਲੈਂਦਾ ਹੈ ਅਤੇ ਕੋਈ ਨਾਲ ਰਹਿ ਕੇ ਵੀ ਜਿੱਤ ...
🙏🌸 ਅੱਜ ਦਾ ਵਿਚਾਰ 🌸🙏 by Wishavwarta December 3, 2022 0 🙏🌸 ਅੱਜ ਦਾ ਵਿਚਾਰ 🌸🙏 💫💫ਸਮਾਂ ਪੈਸੇ ਨਾਲੋਂ ਜ਼ਿਆਦਾ ਕੀਮਤੀ ਹੈ , ਤੁਸੀਂ ਪੈਸੇ ਨੂੰ ਤਾਂ ਵਧਾ ਸਕਦੇ ਹੋ ਪਰ ਸਮੇਂ ਨੂੰ ਨਹੀਂ💫💫
🙏🌸 ਅੱਜ ਦਾ ਵਿਚਾਰ 🌸🙏 by Wishavwarta December 2, 2022 0 🙏🌸 ਅੱਜ ਦਾ ਵਿਚਾਰ 🌸🙏 💫💫ਕਦੇ ਕਦੇ ਵਕਤ ਦੇ ਬਦਲਣ ਨਾਲ ਮਿੱਤਰ ਵੀ ਦੁਸ਼ਮਣ ਬਣ ਜਾਂਦੇ ਨੇ ਅਤੇ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਨੇ ਕਿਉਂਕਿ ਸਵਾਰਥ ਬਹੁਤ ਵੱਡੀ ਤਾਕਤ ਹੈ💫💫
🙏🌸 ਅੱਜ ਦਾ ਵਿਚਾਰ 🌸🙏 by Wishavwarta December 1, 2022 0 🙏🌸 ਅੱਜ ਦਾ ਵਿਚਾਰ 🌸🙏 💫💫ਰਾਹ ਜਾਂਦਾ ਕੋਈ ਬੰਦਾ ਕਿਸੇ ਦਾ ਦੁਸ਼ਮਣ ਨਹੀਂ ਬਣਦਾ, ਸਗੋਂ ਦੁਸ਼ਮਣੀ ਹਮੇਸ਼ਾ ਦੋਸਤਾਂ, ਸ਼ਰੀਕੇ ਕਬੀਲੇ ਅਤੇ ਰਿਸ਼ਤੇਦਾਰਾਂ ਵਿਚੋਂ ਹੀ ਪੈਦਾ ਹੁੰਦੀ ਹੈ💫💫
🙏🌸 ਅੱਜ ਦਾ ਵਿਚਾਰ 🌸🙏 by Wishavwarta November 30, 2022 0 🙏🌸 ਅੱਜ ਦਾ ਵਿਚਾਰ 🌸🙏 💫💫ਇਨਸਾਨ ਦੌਲਤ ਗਿਣਦਾ ਹੈ ਕਿੰਨੀ ਵਧੀ ਹੈ, ਪਰ ਸਾਹਾਂ ਦੀ ਗਿਣਤੀ ਨੂੰ ਭੁੱਲ ਜਾਂਦਾ ਹੈ, ਜੋ ਨਿੱਤ ਘੱਟ ਰਹੀ ਹੈ...!💫💫
🙏🌸 ਅੱਜ ਦਾ ਵਿਚਾਰ 🌸🙏 by Wishavwarta November 27, 2022 0 🙏🌸 ਅੱਜ ਦਾ ਵਿਚਾਰ 🌸🙏 💫💫ਹਰ ਵਾਰ ਅਲਫਾਜ਼ ਹੀ ਜਰੂਰੀ ਨਹੀਂ ਹੁੰਦੇ, ਕਿਸੇ ਨੂੰ ਸਮਝਾਉਣ ਲਈ ਕੁਝ ਗੱਲਾਂ ਸਮੇਂ ਤੇ ਵੀ ਛੱਡ ਦੇਣੀਆਂ ਚਾਹੀਦੀਆਂ ਹਨ।💫💫
🙏🌸 ਅੱਜ ਦਾ ਵਿਚਾਰ 🌸🙏 by Wishavwarta November 25, 2022 0 🙏🌸 ਅੱਜ ਦਾ ਵਿਚਾਰ 🌸🙏 💫💫ਉਹੀ ਕਰੋ ਜੋ ਤੁਹਾਨੂੰ ਆਪ ਨੂੰ ਸਹੀ ਲੱਗੇ,ਕਿਉਂਕਿ ਆਲੋਚਨਾ ਤਾਂ ਹਮੇਸ਼ਾ ਹੀ ਹੁੰਦੀ ਰਹੇਗੀ💫💫 ✍️ਏਲੇਨੋਰ ਰੂਜ਼ਵੈਲਟ
🙏🌸 ਅੱਜ ਦਾ ਵਿਚਾਰ 🌸🙏 by Wishavwarta November 24, 2022 0 🙏🌸 ਅੱਜ ਦਾ ਵਿਚਾਰ 🌸🙏 💫💫ਕਾਮਯਾਬ ਲੋਕ ਹਮੇਸ਼ਾ ਅੱਗੇ ਵੱਧਦੇ ਰਹਿੰਦੇ ਹਨ, ਉਹ ਗਲਤੀਆਂ ਕਰਦੇ ਹਨ ਪਰ ਕਦੇ ਹਾਰ ਮੰਨ ਕੇ ਭੱਜਦੇ ਨਹੀਂ💫💫
🙏🌸 ਅੱਜ ਦਾ ਵਿਚਾਰ 🌸🙏 by Wishavwarta November 23, 2022 0 🙏🌸 ਅੱਜ ਦਾ ਵਿਚਾਰ 🌸🙏 💫💫ਤੁਸੀਂ ਅਤੀਤ ਨਾਲ ਭਵਿੱਖ ਦੀ ਵਿਉਂਤਬੰਦੀ ਨਹੀਂ ਕਰ ਸਕਦੇ💫💫 ✍️ਐਡਮੰਡ ਬਰਕ