T20 ਵਿਸ਼ਵ ਕੱਪ: ਆਸਟ੍ਰੇਲੀਆ ਨੇ ਜਿੱਤਿਆ ਟਾਸ, ਜਾਣੋ ਕੀ ਲਿਆ ਫੈਸਲਾ
ਨਵੀ ਦਿੱਲੀ, 20 ਫਰਵਰੀ 2026 (ਵਿਸ਼ਵ ਵਾਰਤਾ): ਟੀ-20 ਵਰਲਡ ਕੱਪ ਦਾ ਆਖਰੀ ਗਰੁੱਪ ਸਟੇਜ ਮੈਚ ਅੱਜ ਆਸਟ੍ਰੇਲੀਆ ਅਤੇ ਓਮਾਨ ਦੇ ਵਿਚਕਾਰ ਖੇਡਿਆ ਜਾਵੇਗਾ। ਕੈਂਡੀ ਦੇ ਪੱਲੇਕੇਲੇ ਸਟੇਡੀਅਮ ਵਿੱਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਚੁਣੀ ਹੈ। ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ।
ਓਮਾਨ ਦਾ ਸਕੁਐਡ:
ਆਮਿਰ ਕਲੀਮ, ਜਤਿੰਦਰ ਸਿੰਘ (ਕਪਤਾਨ), ਆਸ਼ੀਸ਼ ਓਡੇਦਰਾ, ਹੰਮਾਦ ਮਿਰਜ਼ਾ, ਵਿਨਾਇਕ ਸ਼ੁਕਲਾ (ਵਿਕਟਕੀਪਰ), ਮੁਹੰਮਦ ਨਦੀਮ, ਜਿਤੇਨ ਰਾਮਾਨੰਦੀ, ਨਦੀਮ ਖਾਨ, ਸੁਫ਼ਿਆਨ ਮਹਿਮੂਦ, ਸ਼ਕੀਲ ਅਹਿਮਦ, ਸ਼ਾਹ ਫੈਜ਼ਲ, ਸ਼ਫੀਕ ਜਾਨ, ਕਰਨ ਸੋਨਾਵਾਲੇ, ਜੈ ਓਡੇਦਰਾ, ਵਸੀਮ ਅਲੀ।
ਆਸਟ੍ਰੇਲੀਆ ਦਾ ਸਕੁਐਡ:
ਮਿਚੇਲ ਮਾਰਸ਼ (ਕਪਤਾਨ), ਟ੍ਰੈਵਿਸ ਹੈੱਡ, ਕੈਮਰੂਨ ਗ੍ਰੀਨ, ਟਿਮ ਡੇਵਿਡ, ਗਲੇਨ ਮੈਕਸਵੈੱਲ, ਜੋਸ਼ ਇੰਗਲਿਸ (ਵਿਕਟਕੀਪਰ), ਮਾਰਕਸ ਸਟੋਇਨਿਸ, ਕੂਪਰ ਕੋਨੋਲੀ, ਜ਼ੇਵੀਅਰ ਬਾਰਟਲੇਟ, ਨਾਥਨ ਐਲਿਸ, ਐਡਮ ਜ਼ੈਂਪਾ, ਬੇਨ ਡਵਾਰਸ਼ੂਇਸ, ਮੈਟ ਰੇਨਸ਼ਾਅ, ਮੈਥਿਊ ਕੁਹਨੇਮਨ, ਸਟੀਵਨ ਸਮਿਥ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















