• Latest
  • Trending
Switzerland ਰਿਜ਼ੋਰਟ ਧਮਾਕੇ ‘ਚ 40 ਲੋਕਾਂ ਦੀ ਮੌਤ

6 months ago
Entertainment: ਦਿਲਜੀਤ ਦੋਸਾਂਝ ਨੇ ਮਾਰੀ ਇੱਕ ਹੋਰ ਵੱਡੀ ਮੱਲ

8 minutes ago
Entertainment: ਮਰਹੂਮ ਗਾਇਕ ਰਾਜਵੀਰ ਜਵੰਦਾ ਦਾ ਅੱਜ ਜਨਮ ਦਿਨ, ਮਾਂ ਨੇ ਸਾਂਝੀ ਕੀਤੀ ਇੱਕ ‘ਭਾਵੁਕ ਪੋਸਟ’

45 minutes ago
India Vs Afghanistan: ਤੀਜਾ ਅਤੇ ਆਖਰੀ ਵਨਡੇ ਮੈਚ ਅੱਜ

55 minutes ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

1 hour ago
Viral video ਮਾਮਲਾ: CM ਮਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੇ ਦੋਸ਼, ‘ਆਪ’ ਅੱਜ ਪੰਜਾਬ ਭਰ ਵਿੱਚ ਕਰੇਗੀ ਵਿਰੋਧ ਪ੍ਰਦਰਸ਼ਨ

2 hours ago
Punjab: ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਉਚੇਚੀ ਇਕੱਤਰਤਾ ਅੱਜ

Punjab: ਅੱਜ ਤੋਂ ਪੰਜਾਬ ਦੇ ਤਿੰਨ ਦਿਨ ਦੇ ਦੌਰੇ ’ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ

Uttarakhand ਪੁਲਿਸ ਵੱਲੋਂ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਉਤਾਰ ਕੇ ਉਨ੍ਹਾਂ ਨੂੰ ਜਨਤਕ ਤੌਰ ’ਤੇ ਬੇਇੱਜ਼ਤ ਕਰਨਾ ਮੰਦਭਾਗਾ – SGPC ਪ੍ਰਧਾਨ

ਭਾਵਨਾਵਾਂ ਆਹਤ ਹੋਣ ’ਤੇ ਜਤਿੰਦਰ ਮਲਹੋਤਰਾ ਨੇ ਮੰਗੀ ਮਾਫ਼ੀ, ਕਾਂਗਰਸ ’ਤੇ ਸਾਜ਼ਿਸ਼ ਦਾ ਦੋਸ਼

Hukamnama Sri Darbar Sahib Today – 20 June 2026 | Ang 604 I ਅੱਜ ਦਾ ਹੁਕਮਨਾਮਾ

3 hours ago
ਲੁਧਿਆਣਾ ‘ਚ 6-7 ਲੱਖ ਵੋਟਾਂ ਕੱਟੇ ਜਾਣ ਦੀਆਂ ਖ਼ਬਰਾਂ ਗਲਤ, ਅਫਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ!

11 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Hindi News
English News
Saturday, June 20, 2026
No Result
View All Result
36 °c
Chandigarh
36 ° Sun
33 ° Mon
35 ° Tue
35 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Switzerland ਰਿਜ਼ੋਰਟ ਧਮਾਕੇ ‘ਚ 40 ਲੋਕਾਂ ਦੀ ਮੌਤ

January 1, 2026
in ਅੰਤਰਰਾਸ਼ਟਰੀ, ਖਬਰਾਂ
Switzerland ਰਿਜ਼ੋਰਟ ਧਮਾਕੇ ‘ਚ 40 ਲੋਕਾਂ ਦੀ ਮੌਤ

Switzerland ਰਿਜ਼ੋਰਟ ਧਮਾਕੇ ‘ਚ 40 ਲੋਕਾਂ ਦੀ ਮੌਤ

– 100 ਤੋਂ ਵੱਧ ਜ਼ਖਮੀ

ਸਵਿਟਜ਼ਰਲੈਂਡ, 1 ਜਨਵਰੀ 2026 (ਵਿਸ਼ਵ ਵਾਰਤਾ): ਸਵਿਟਜ਼ਰਲੈਂਡ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਹੋਏ ਧਮਾਕੇ ਸਬੰਧੀ ਪੁਲਿਸ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਪੁਲਿਸ ਅਨੁਸਾਰ ਧਮਾਕੇ ਵਿੱਚ 40 ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਵੱਧ ਜ਼ਖਮੀ ਹੋਏ ਹਨ, ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਧਮਾਕੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ।

ਸਵਿਸ ਪੁਲਿਸ ਦੇ ਅਨੁਸਾਰ, “ਨਵੇਂ ਸਾਲ ਦੀ ਸ਼ਾਮ ਨੂੰ ਇੱਕ ਸਵਿਸ ਬਾਰ ਵਿੱਚ ਲੱਗੀ ਅੱਗ ਵਿੱਚ ਚਾਲੀ ਲੋਕਾਂ ਦੀ ਮੌਤ ਹੋ ਗਈ ਹੈ। 100 ਤੋਂ ਵੱਧ ਜ਼ਖਮੀ ਹੋਏ ਹਨ। ਘਟਨਾ ਦੇ ਕਾਰਨਾਂ ਬਾਰੇ ਕੁਝ ਵੀ ਕਹਿਣਾ ਅਜੇ ਜਲਦਬਾਜ਼ੀ ਹੈ। ਅਸੀਂ ਕਿਸੇ ਵੀ ਹਮਲੇ ਤੋਂ ਇਨਕਾਰ ਕਰਦੇ ਹਾਂ।” ਦੱਸ ਦਈਏ ਕਿ ਜਿਸ ਬਾਰ ਵਿੱਚ ਇਹ ਘਟਨਾ ਵਾਪਰੀ ਹੈ ਉਹ ਕਾਫ਼ੀ ਆਲੀਸ਼ਾਨ ਹੈ। ਇਸਨੂੰ ਲੇ ਕੌਂਸਟੇਲੇਸ਼ਨ ਬਾਰ ਐਂਡ ਲਾਉਂਜ ਕਿਹਾ ਜਾਂਦਾ ਹੈ। ਇਹ ਕ੍ਰਾਂਸ-ਮੋਂਟਾਨਾ ਸ਼ਹਿਰ ਵਿੱਚ ਸਥਿਤ ਹੈ।

Tags: Breaking news in PunjabiLatest News In Punjabipunjab newsPunjab news in PunjabiSwitzerlandtop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Entertainment: ਦਿਲਜੀਤ ਦੋਸਾਂਝ ਨੇ ਮਾਰੀ ਇੱਕ ਹੋਰ ਵੱਡੀ ਮੱਲ

Entertainment: ਦਿਲਜੀਤ ਦੋਸਾਂਝ ਨੇ ਮਾਰੀ ਇੱਕ ਹੋਰ ਵੱਡੀ ਮੱਲ

by Ranjit Singh
June 20, 2026
0

Entertainment: ਦਿਲਜੀਤ ਦੋਸਾਂਝ ਨੇ ਮਾਰੀ ਇੱਕ ਹੋਰ ਵੱਡੀ ਮੱਲ ਚੰਡੀਗੜ੍ਹ, 20 ਜੂਨ (ਵਿਸ਼ਵ ਵਾਰਤਾ): ਪੰਜਾਬੀ ਸੰਗੀਤ ਅਤੇ ਸਿਨੇਮਾ ਨੂੰ ਵਿਸ਼ਵ...

Entertainment: ਮਰਹੂਮ ਗਾਇਕ ਰਾਜਵੀਰ ਜਵੰਦਾ ਦਾ ਅੱਜ ਜਨਮ ਦਿਨ, ਮਾਂ ਨੇ ਸਾਂਝੀ ਕੀਤੀ ਇੱਕ ‘ਭਾਵੁਕ ਪੋਸਟ’

Entertainment: ਮਰਹੂਮ ਗਾਇਕ ਰਾਜਵੀਰ ਜਵੰਦਾ ਦਾ ਅੱਜ ਜਨਮ ਦਿਨ, ਮਾਂ ਨੇ ਸਾਂਝੀ ਕੀਤੀ ਇੱਕ ‘ਭਾਵੁਕ ਪੋਸਟ’

by Ranjit Singh
June 20, 2026
0

Entertainment: ਮਰਹੂਮ ਗਾਇਕ ਰਾਜਵੀਰ ਜਵੰਦਾ ਦਾ ਅੱਜ ਜਨਮ ਦਿਨ, ਮਾਂ ਨੇ ਸਾਂਝੀ ਕੀਤੀ ਇੱਕ 'ਭਾਵੁਕ ਪੋਸਟ' ਚੰਡੀਗੜ੍ਹ, 20 ਜੂਨ (ਵਿਸ਼ਵ...

India Vs Afghanistan: ਤੀਜਾ ਅਤੇ ਆਖਰੀ ਵਨਡੇ ਮੈਚ ਅੱਜ

India Vs Afghanistan: ਤੀਜਾ ਅਤੇ ਆਖਰੀ ਵਨਡੇ ਮੈਚ ਅੱਜ

by Ranjit Singh
June 20, 2026
0

India Vs Afghanistan: ਤੀਜਾ ਅਤੇ ਆਖਰੀ ਵਨਡੇ ਮੈਚ ਅੱਜ - ਭਾਰਤ ਪਹਿਲਾਂ ਹੀ ਲੜੀ ਵਿੱਚ 2-0 ਦੀ ਲੈ ਚੁੱਕਾ ਹੈ...

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

by Ranjit Singh
June 20, 2026
0

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 20 ਜੂਨ (ਵਿਸ਼ਵ ਵਾਰਤਾ): ਸਵੇਰੇ 8:00 ਵਜੇ ਦੀਆਂ ਵੱਡੀਆਂ ਖਬਰਾਂ (Morning News)...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Entertainment: ਦਿਲਜੀਤ ਦੋਸਾਂਝ ਨੇ ਮਾਰੀ ਇੱਕ ਹੋਰ ਵੱਡੀ ਮੱਲ

Entertainment: ਦਿਲਜੀਤ ਦੋਸਾਂਝ ਨੇ ਮਾਰੀ ਇੱਕ ਹੋਰ ਵੱਡੀ ਮੱਲ

by Ranjit Singh
June 20, 2026
0

Entertainment: ਦਿਲਜੀਤ ਦੋਸਾਂਝ ਨੇ ਮਾਰੀ ਇੱਕ ਹੋਰ ਵੱਡੀ ਮੱਲ ਚੰਡੀਗੜ੍ਹ, 20 ਜੂਨ (ਵਿਸ਼ਵ ਵਾਰਤਾ): ਪੰਜਾਬੀ ਸੰਗੀਤ ਅਤੇ ਸਿਨੇਮਾ ਨੂੰ ਵਿਸ਼ਵ...

Most Popular

ਪ੍ਰਧਾਨ ਮੰਤਰੀ ਮੋਦੀ ਅਤੇ ਯੂਰਪੀ ਸੰਘ ਦੇ ਨੇਤਾਵਾਂ ਨੇ ਆਰਥਿਕ ਸਬੰਧਾਂ ਨੂੰ ਮਜ਼ਬੂਤ ​​ਕਰਨ ‘ਤੇ ਕੀਤੀ ਚਰਚਾ 

by Navjot
3 days ago
0

ਪ੍ਰਧਾਨ ਮੰਤਰੀ ਮੋਦੀ ਅਤੇ ਯੂਰਪੀ ਸੰਘ ਦੇ ਨੇਤਾਵਾਂ ਨੇ ਆਰਥਿਕ ਸਬੰਧਾਂ ਨੂੰ ਮਜ਼ਬੂਤ ​​ਕਰਨ 'ਤੇ ਕੀਤੀ ਚਰਚਾ  ਏਵੀਅਨ (ਫਰਾਂਸ), 17...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 