• Latest
  • Trending
ਸੁਰਜੀਤ ਰਾਮਪੁਰੀ ਜਨਮ ਸ਼ਤਾਬਦੀ ਸਾਲ ਦਾ ਆਰੰਭ ਲੁਧਿਆਣਾ ਵਿਖੇ 12 ਜੂਨ ਨੂੰ ਡਾ.ਸ ਪ ਸਿੰਘ ਕਰਨਗੇ

ਸੁਰਜੀਤ ਰਾਮਪੁਰੀ ਜਨਮ ਸ਼ਤਾਬਦੀ ਸਾਲ ਦਾ ਆਰੰਭ ਲੁਧਿਆਣਾ ਵਿਖੇ 12 ਜੂਨ ਨੂੰ ਡਾ.ਸ ਪ ਸਿੰਘ ਕਰਨਗੇ

4 months ago
ਪੰਜਾਬ ਕਰ ਵਿਭਾਗ ਨੇ ਟੈਕਸ ਚੋਰਾਂ ‘ਤੇ ਕੱਸਿਆ ਸ਼ਿਕੰਜਾ; 429 ਕਰੋੜ ਰੁਪਏ ਦੇ ਜੀ.ਐਸ.ਟੀ. ਧੋਖਾਧੜੀ ਨੈੱਟਵਰਕ ਦਾ ਪਰਦਾਫਾਸ਼: ਹਰਪਾਲ ਸਿੰਘ ਚੀਮਾ

ਪੰਜਾਬ ਕਰ ਵਿਭਾਗ ਨੇ ਟੈਕਸ ਚੋਰਾਂ ‘ਤੇ ਕੱਸਿਆ ਸ਼ਿਕੰਜਾ; 429 ਕਰੋੜ ਰੁਪਏ ਦੇ ਜੀ.ਐਸ.ਟੀ. ਧੋਖਾਧੜੀ ਨੈੱਟਵਰਕ ਦਾ ਪਰਦਾਫਾਸ਼: ਹਰਪਾਲ ਸਿੰਘ ਚੀਮਾ

8 minutes ago
National: ਲਖਨਊ ਦੇ ਸ਼ਿਵਾ ਸ਼ਰਮਾ ਕਤਲ ਮਾਮਲੇ ’ਚ ਫਰਾਰ ਮੁਲਜ਼ਮਾਂ ’ਤੇ ਇਨਾਮ ਦਾ ਐਲਾਨ

National: ਲਖਨਊ ਦੇ ਸ਼ਿਵਾ ਸ਼ਰਮਾ ਕਤਲ ਮਾਮਲੇ ’ਚ ਫਰਾਰ ਮੁਲਜ਼ਮਾਂ ’ਤੇ ਇਨਾਮ ਦਾ ਐਲਾਨ

31 minutes ago
Punjab: ਪਰਮਿੰਦਰ ਝੋਟਾ ਕਤਲਕਾਂਡ: ਕੈਮਿਸਟ ਅਸ਼ਵਨੀ ਕੁਮਾਰ ਦੇ ਘਰ-ਦੁਕਾਨ ‘ਤੇ ਚੱਲਿਆ ਬੁਲਡੋਜ਼ਰ

Punjab: ਪਰਮਿੰਦਰ ਝੋਟਾ ਕਤਲਕਾਂਡ: ਕੈਮਿਸਟ ਅਸ਼ਵਨੀ ਕੁਮਾਰ ਦੇ ਘਰ-ਦੁਕਾਨ ‘ਤੇ ਚੱਲਿਆ ਬੁਲਡੋਜ਼ਰ

1 hour ago
Punjab: ਗਿਆਸਪੁਰਾ ਮਾਮਲੇ ’ਚ ਅਕਾਲ ਤਖ਼ਤ ਸਾਹਿਬ ‘ਤੇ ‘ਆਪ’ ਵਿਧਾਇਕਾਂ ਦੀ ਪੇਸ਼ੀ ਦੀ ਬਦਲੀ ਤਰੀਕ

Punjab: ਗਿਆਸਪੁਰਾ ਮਾਮਲੇ ’ਚ ਅਕਾਲ ਤਖ਼ਤ ਸਾਹਿਬ ‘ਤੇ ‘ਆਪ’ ਵਿਧਾਇਕਾਂ ਦੀ ਪੇਸ਼ੀ ਦੀ ਬਦਲੀ ਤਰੀਕ

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Punjab: ਪਰਮਿੰਦਰ ਝੋਟਾ ਕਤਲਕਾਂਡ: ਕੈਮਿਸਟ ਅਸ਼ਵਨੀ ਕੁਮਾਰ ਦੇ ਘਰ ‘ਤੇ ਚੱਲੇਗਾ ਬੁਲਡੋਜ਼ਰ !

Punjab: ਪਰਮਿੰਦਰ ਝੋਟਾ ਕਤਲਕਾਂਡ: ਕੈਮਿਸਟ ਅਸ਼ਵਨੀ ਕੁਮਾਰ ਦੇ ਘਰ ‘ਤੇ ਚੱਲੇਗਾ ਬੁਲਡੋਜ਼ਰ !

3 hours ago
Punjab: ਮੋਹਾਲੀ ‘ਚ ਕਾਂਗਰਸ ਪਾਰਟੀ ਦੀ ਸਾਬਕਾ ਕੌਂਸਲਰ ਦੇ ਘਰ ‘ਤੇ ਫਾਇਰਿੰਗ

Punjab: ਮੋਹਾਲੀ ‘ਚ ਕਾਂਗਰਸ ਪਾਰਟੀ ਦੀ ਸਾਬਕਾ ਕੌਂਸਲਰ ਦੇ ਘਰ ‘ਤੇ ਫਾਇਰਿੰਗ

3 hours ago
National: ਏਅਰ ਇੰਡੀਆ ਦੀ ਉਡਾਣ ‘ਚ ਬੰਬ ਦੀ ਧਮਕੀ

National: ਏਅਰ ਇੰਡੀਆ ਦੀ ਉਡਾਣ ‘ਚ ਬੰਬ ਦੀ ਧਮਕੀ

3 hours ago
National: ਕਾਕਰੋਚ ਜਨਤਾ ਪਾਰਟੀ ਦੇ ਆਸ਼ੂਤੋਸ਼ ਰੰਕਾ ਅਤੇ ਸੌਰਵ ਦਾਸ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ’ਚ ਭੇਜਿਆ

National: ਕਾਕਰੋਚ ਜਨਤਾ ਪਾਰਟੀ ਦੇ ਆਸ਼ੂਤੋਸ਼ ਰੰਕਾ ਅਤੇ ਸੌਰਵ ਦਾਸ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ’ਚ ਭੇਜਿਆ

4 hours ago
Big News: ਮੈਡ ਸੰਧੂ ਕਤਲ ਮਾਮਲਾ: ਮੁੱਖ ਮੁਲਜ਼ਮ ਮੁੰਬਈ ਤੋਂ ਗ੍ਰਿਫ਼ਤਾਰ

Big News: ਮੈਡ ਸੰਧੂ ਕਤਲ ਮਾਮਲਾ: ਮੁੱਖ ਮੁਲਜ਼ਮ ਮੁੰਬਈ ਤੋਂ ਗ੍ਰਿਫ਼ਤਾਰ

5 hours ago
National: ਇੰਡੀਆ ਸਕਿੱਲਜ਼ 2026-27’ ਲਈ ਰਜਿਸਟ੍ਰੇਸ਼ਨ ਦਾ ਮੁੜ ਖੁੱਲ੍ਹਿਆ ਮੌਕਾ, 19 ਅਕਤੂਬਰ ਤੱਕ ਕੀਤਾ ਜਾ ਸਕੇਗਾ ਅਪਲਾਈ

National: ਇੰਡੀਆ ਸਕਿੱਲਜ਼ 2026-27’ ਲਈ ਰਜਿਸਟ੍ਰੇਸ਼ਨ ਦਾ ਮੁੜ ਖੁੱਲ੍ਹਿਆ ਮੌਕਾ, 19 ਅਕਤੂਬਰ ਤੱਕ ਕੀਤਾ ਜਾ ਸਕੇਗਾ ਅਪਲਾਈ

5 hours ago
National: ਤਿਉਹਾਰਾਂ ’ਤੇ ਰੇਲਵੇ ਦਾ ਤੋਹਫ਼ਾ: ਵਿਸ਼ੇਸ਼ ਟਰੇਨਾਂ ਚਲਾਉਣ ਦਾ ਫ਼ੈਸਲਾ

National: ਤਿਉਹਾਰਾਂ ’ਤੇ ਰੇਲਵੇ ਦਾ ਤੋਹਫ਼ਾ: ਵਿਸ਼ੇਸ਼ ਟਰੇਨਾਂ ਚਲਾਉਣ ਦਾ ਫ਼ੈਸਲਾ

5 hours ago
Hindi News
English News
Wednesday, October 14, 2026
No Result
View All Result
31 °c
Chandigarh
24 ° Thu
25 ° Fri
25 ° Sat
25 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸੁਰਜੀਤ ਰਾਮਪੁਰੀ ਜਨਮ ਸ਼ਤਾਬਦੀ ਸਾਲ ਦਾ ਆਰੰਭ ਲੁਧਿਆਣਾ ਵਿਖੇ 12 ਜੂਨ ਨੂੰ ਡਾ.ਸ ਪ ਸਿੰਘ ਕਰਨਗੇ

June 12, 2026
in ਸਾਹਿਤਕ, ਪੰਜਾਬ
ਸੁਰਜੀਤ ਰਾਮਪੁਰੀ ਜਨਮ ਸ਼ਤਾਬਦੀ ਸਾਲ ਦਾ ਆਰੰਭ ਲੁਧਿਆਣਾ ਵਿਖੇ 12 ਜੂਨ ਨੂੰ ਡਾ.ਸ ਪ ਸਿੰਘ ਕਰਨਗੇ

ਸੁਰਜੀਤ ਰਾਮਪੁਰੀ ਜਨਮ ਸ਼ਤਾਬਦੀ ਸਾਲ ਦਾ ਆਰੰਭ ਲੁਧਿਆਣਾ ਵਿਖੇ 12 ਜੂਨ ਨੂੰ ਡਾ.ਸ ਪ ਸਿੰਘ ਕਰਨਗੇ

– ਇਸੇ ਦਿਨ ਆਰਟਿਸਟ ਜਰਨੈਲ ਸਿੰਘ ਸਿਮਰਤੀ ਗ੍ਰੰਥ ਵੀ ਲੋਕ ਅਰਪਣ ਕੀਤਾ ਜਾਵੇਗਾ

ਚੰਡੀਗੜ੍ਹ, 12 ਜੂਨ (ਵਿਸ਼ਵ ਵਾਰਤਾ): ਪੰਜਾਬੀ ਕਵੀ ਸੁਰਜੀਤ ਰਾਮਪੁਰੀ ਜਨਮ ਸ਼ਤਾਬਦੀ ਸਾਲ ਦਾ ਆਰੰਭ ਉਸ ਦੇ ਜਨਮ ਦਿਨ 12 ਜੂਨ ਵਾਲੇ ਦਿਨ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਲੁਧਿਆਣਾ ਵਿਖੇ ਸਵੇਰੇ 10.30 ਵਜੇ ਕੀਤਾ ਜਾਵੇਗਾ। ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ ਪ ਸਿੰਘ ਕਰਨਗੇ।

ਇਸ ਮੌਕੇ ਪੰਜਾਬੀ ਕਵਿਤਾ ਬਾਰੇ ਜਲੰਧਰ ਤੋਂ ਡਾ. ਲਖਵਿੰਦਰ ਸਿੰਘ ਜੌਹਲ ਦੀ ਸੰਪਾਦਨਾ ਹੇਠ ਛਪਦੇ ਇੱਕੋ ਇੱਕ ਮੈਗਜ਼ੀਨ “ਕਾਵਿ ਲੋਕ” ਦਾ “ਸੁਰਜੀਤ ਰਾਮਪੁਰੀ ਵਿਸ਼ੇਸ਼ ਅੰਕ” ਦਾ ਲੋਕ ਅਰਪਣ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਕੀਤਾ ਜਾਵੇਗਾ। ਇਸ ਵਿਸ਼ੇਸ਼ ਅੰਕ ਦੀ ਸੰਪਾਦਨਾ ਸੁਰਜੀਤ ਰਾਮਪੁਰੀ ਜੀ ਦੇ ਗਿਰਾਈਂ ਤੇ ਲੰਮਾ ਸਮਾਂ ਨਾਲ ਰਹੇ ਲੇਖਕ ਸੁਰਿੰਦਰ ਰਾਮਪੁਰੀ ਨੇ ਕੀਤੀ ਹੈ।

ਵੈਨਕੁਵਰ ਵਿਚਾਰ ਮੰਚ ਵੱਲੋਂ ਸੰਪਾਦਿਤ ਤੇ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ”ਜਰਨੈਲ ਸਿੰਘ ਆਰਟਿਸਟ ਸਿਮਰਤੀ ਗ੍ਰੰਥ “ ਵੀ ਇਸੇ ਸਮਾਗਮ ਵਿੱਚ ਡਾ. ਸ ਪ ਸਿੰਘ, ਡਾ. ਲਖਵਿੰਦਰ ਸਿੰਘ ਜੌਹਲ ਤੇ ਪ੍ਰੋ, ਗੁਰਭਜਨ ਸਿੰਘ ਗਿੱਲ ਵੱਲੋਂ ਲੋਕ-ਅਰਪਣ ਕੀਤਾ ਜਾਵੇਗਾ। ਜਰਨੈਲ ਸਿੰਘ ਆਰਟਿਸਟ ਦਾ ਜਨਮ ਦਿਨ ਵੀ 12 ਜੂਨ ਨੂੰ
ਹੀ ਹੈ।
ਇਸ ਸਮਾਗਮ ਵਿੱਚ ਡਾ. ਲਖਵਿੰਦਰ ਸਿੰਘ ਜੌਹਲ, ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਸੁਰਿੰਦਰ ਰਾਮਪੁਰੀ ਸੁਰਜੀਤ ਰਾਮਪੁਰੀ ਬਾਰੇ ਸੰਬੋਧਨ ਕਰਨਗੇ।
ਸੁਰਿੰਦਰ ਰਾਮਪੁਰੀ ਨੇ ਦੱਸਿਆ ਕਿ “ਕਾਵਿ ਲੋਕ “ ਦੇ ਇਸ ਅੰਕ ਵਿੱਚ ਸੁਰਜੀਤ ਰਾਮਪੁਰੀ : ਅਮਨ-ਚੈਨ ਵਾਲ਼ੀ ਮੁਹੱਬਤੀ ਦੁਨੀਆ ਦਾ ਕਵੀ
– ਗੁਰਬਚਨ ਸਿੰਘ ਭੁੱਲਰ , ਸੁਰਜੀਤ ਰਾਮਪੁਰੀ ਦੇ ਗੀਤ ਪ੍ਰਗੀਤ ਦਾ ਚੇਤ ਅਚੇਤ -ਡਾ. ਵਨੀਤਾ,ਗਾਉਂਦੀ ਸ਼ਾਇਰੀ ਦਾ ਸਿਰਨਾਵਾਂ:ਸੁਰਜੀਤ ਰਾਮਪੁਰੀ
– ਧਰਮ ਸਿੰਘ ਕੰਮੇਆਣਾ,ਸੂਹੇ ਗੁਲਾਬ ਨੂੰ ਲੋਚਦਾ : ਸੁਰਜੀਤ ਰਾਮਪੁਰੀ-ਡਾ.ਪਰਮਿੰਦਰ ਸਿੰਘ ਬੈਨੀਪਾਲ,ਜ਼ਿੰਦਗ਼ੀ ਨੇ ਚਾਹਿਆ ਸਾਨੂੰ ਬੜਾ’-ਗਗਨ ਦੀਪ ਸ਼ਰਮਾ ਸੁਰਜੀਤ ਰਾਮਪੁਰੀ ਦੇ ਗੀਤ ਸੰਗ੍ਰਹਿ ‘ਦਰਦ ਕਹਾਣੀ ਰਾਤਾਂ ਦੀ’ ਵਿਚਲੀ ਪ੍ਰਗੀਤਕਤਾ-ਡਾ. ਸਿਮਰਨਜੀਤ ਸਿੰਘ,ਸਤਲੁਜ ਦਾ ਦੋਹਤਾ- ਡਾ. ਆਤਮ ਹਮਰਾਹੀ,ਬੁੱਢਾ ਦਰਿਆ… ਅਨੁਭਵਾਂ ਦਾ ਵਹਿੰਦਾ ਦਰਿਆ
– ਡਾ.ਸੁਖਪਾਲ ਕੌਰ ਸਮਰਾਲਾ ਦਰਦ ਦੇ ਸੁਹਜ ਦਾ ਚਿਤੇਰਾ : ਸੁਰਜੀਤ ਰਾਮਪੁਰੀ-ਡਾ. ਸਰਬਜੀਤ ਸਿੰਘ,ਸੁਰਜੀਤ ਰਾਮਪੁਰੀ ਜੀ ਨੂੰ ਯਾਦ ਕਰਦਿਆਂ
– ਗੁਰਭਜਨ ਸਿੰਘ ਗਿੱਲ (ਪ੍ਰੋ.) ਮੇਰੇ ਪਿਤਾ ਮੇਰੇ ਬ੍ਰਹਮਾ-ਕਮਲਪ੍ਰੀਤ ਕੌਰ,ਮੇਰਾ ਵੀਰ – ਸੁਰਜੀਤ ਰਾਮਪੁਰੀ-ਹਰਨੇਕ ਸਿੰਘ ਰਾਮਪੁਰੀ,ਸੂਖ਼ਮ ਅਹਿਸਾਸ ਦਾ ਕਵੀ : ਸੁਰਜੀਤ ਰਾਮਪੁਰੀ
– ਰਾਮ ਸਰੂਪ ਅਣਖੀ,ਕੋਮਲ ਹਿਰਦੇ ਵਾਲਾ ਕਵੀ,ਭੁਪਿੰਦਰ ਸਿੰਘ ਪੀ.ਸੀ.ਐਸ. ਚੇਤਿਆਂ ‘ਚ ਮਹਿਕਦਾ : ਸੁਰਜੀਤ ਰਾਮਪੁਰੀ-ਤੇਲੂ ਰਾਮ ਕੁਹਾੜਾ, ਸੁਰਜੀਤ ਰਾਮਪੁਰੀ : ਇਕ ਸੁਹਿਰਦ ਕਵੀ-ਡਾ. ਰਣਧੀਰ ਸਿੰਘ ਚੰਦ, ਸੁਰਜੀਤ ਰਾਮਪੁਰੀ ਦੀ ਕਵਿਤਾ ਵਿੱਚ ਪੇਸ਼ ਪ੍ਰਗਤੀਵਾਦੀ ਅਨੁਭਵ ਕਾਵਿ-ਪੁਸਤਕ “ਪੀੜਾਂ ਦੀ ਖੁਸ਼ਬੋ” ਦੇ ਅਧਾਰ ‘ਤੇ-ਡਾ. ਸਰਦੂਲ ਸਿੰਘ ਔਜਲਾ, ਗਾਉਂਦੀ ਹੈ ਤਨਹਾਈ’ ਇਕ ਵਿਸ਼ਲੇਸ਼ਣ-ਪ੍ਰਿੰਸੀਪਲ ਤਖ਼ਤ ਸਿੰਘ,ਮਾਣਮੱਤਾ ਸੁਰਜੀਤ ਰਾਮਪੁਰੀ- ਬ੍ਰਹਮਜਗਦੀਸ਼ ਸਿੰਘ,ਇਕ ਕਵਿਤਾ ਦਾ ਮੁਲੰਕਣ ਕੰਵਲ ਦਾ ਅਵਤਾਰ-ਪ੍ਰਿੰ. ਕਰਤਾਰ ਸਿੰਘ ਕਾਲੜਾ,ਸੁਰਜੀਤ ਰਾਮਪੁਰੀ: ਕਾਵਿ-ਚਿੰਤਨ ਦੀ ਵਿਲੱਖਣਤਾ-ਡਾ.ਬਲਜੀਤ ਕੌਰ ਰਿਆੜ,ਸੁਰ ਸਾਧਨਾ ਦਾ ਸੁਮੇਲ
-ਜਸਵੰਤ ਸਿੰਘ ਕੰਵਲ,ਸਿਹਤਮੰਦ ਨਜ਼ਰੀਏ ਦਾ ਧਾਰਨੀ-ਅਜਾਇਬ ਚਿੱਤਰਕਾਰ, ਤਿੰਨ ਯਾਦਾਂ – ਸੁਖਮਿੰਦਰ ਰਾਮਪੁਰੀ ਸੂਫ਼ੀ ਮਿੱਤਰਾਂ ਦੇ ਸਿਰਨਾਵੇਂ -ਭਗਵੰਤ ਸਿੰਘ,ਸਾਧਾਰਨ ਲੋਕਾਂ ਦਾ ਸ਼ਾਇਰ -ਅਮਰ ਹਾਂਡਾ ਮੌਕਾ ਸਾੰਭਣ ਦੀ ਜੁਗਤ- ਡਾ. ਸ ਨ ਸੇਵਕ,ਭੁਲੱਕੜ ਸ਼ਾਇਰ -ਗੁਰਦਿਆਲ ਦਲਾਲ,ਕਵਿਤਾ ਦਾ ਮੁਜੱਸਮਾ : ਸੁਰਜੀਤ ਰਾਮਪੁਰੀ -ਮਨਮੋਹਨ ਸਿੰਘ ਦਾਊਂ,ਆਵੇ ਵਾਂਗ ਧੁਖਦਾ-ਪ੍ਰੋ. ਸੁਲੱਖਣ ਮੀਤ ਇਹ ਗਰਾਂ…ਸੁਰਜੀਤ ਰਾਮਪੁਰੀ ਦਰਦ ਕਹਾਣੀ ਰਾਤਾਂ ਦੀ-ਸੁਰਿੰਦਰ ਰਾਮਪੁਰੀ,ਮੇਰੀ ਕਵਿਤਾ ਦਾ ਸਫ਼ਰ -ਸੁਰਜੀਤ ਰਾਮਪੁਰੀ,ਫੌਜੀ ਜੀਵਨ ਦੀਆਂ ਯਾਦਾਂ-ਸੁਰਜੀਤ ਰਾਮਪੁਰੀ ਜੱਗ ਤੇ ਤੂੰ ਸੁਰਜੀਤ ਰਹੇਂਗਾ-ਇੰਦਰਜੀਤ ਹਸਨਪੁਰੀ ਰਾਮਪੁਰ ਸਕੂਲ ਆਫ਼ ਪੋਇਟਰੀ -ਸੁਰਜੀਤ ਰਾਮਪੁਰੀ ਜੀਵਨ ਬਿਊਰਾ – ਸੁਰਜੀਤ ਰਾਮਪੁਰੀ,ਸੁਰਜੀਤ ਰਾਮਪੁਰੀ ਦੀਆਂ ਰਚਨਾਵਾਂ ਵਿੱਚ ਮਾਨਵਵਾਦੀ ਵਿਚਾਰਧਾਰਾ ਯਾਦਾਂ ਦੀ ਪਰਛਾਈ, ਦਲਜੀਤ ਕੌਰ ਚਾਨਾ,

-ਉਲਫ਼ਤ ਬਾਜਵਾ,ਇਕ ਯਾਦ ਪੁਰਾਣੀ-ਸਤੀਸ਼ ਗੁਲਾਟੀ ਉਹ ਇਕ ਆਵਾਜ਼ ਸੀ-ਰਵਿੰਦਰ ਭੱਠਲ,ਤਨਹਾਈ ਦਾ ਦੇਵਤਾ, ਹਰਭਜਨ ਸਿੰਘ ਮਾਂਗਟ -ਉਹਦੀ ਕਲਮੋਂ ਫੁੱਲ ਪਏ ਕਿਰਦੇ- -ਸਾਧੂ ਰਾਮ ਸ਼ਰਮਾ ਰਾਮਪੁਰੀ ਕਵੀ ਸੁਰਜੀਤ-ਗੁਰਸੇਵਕ ਸਿੰਘ ਢਿੱਲੋਂ ਦੇ ਲੇਖ ਅਤੇ ਹੋਰ ਬਹੁਤ ਕੁਝ ਸ਼ਾਮਿਲ ਕੀਤਾ ਗਿਆ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPUNJABpunjab newsPunjab news in PunjabiSahittop headlines in Punjabi
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਪੰਜਾਬ ਕਰ ਵਿਭਾਗ ਨੇ ਟੈਕਸ ਚੋਰਾਂ ‘ਤੇ ਕੱਸਿਆ ਸ਼ਿਕੰਜਾ; 429 ਕਰੋੜ ਰੁਪਏ ਦੇ ਜੀ.ਐਸ.ਟੀ. ਧੋਖਾਧੜੀ ਨੈੱਟਵਰਕ ਦਾ ਪਰਦਾਫਾਸ਼: ਹਰਪਾਲ ਸਿੰਘ ਚੀਮਾ

ਪੰਜਾਬ ਕਰ ਵਿਭਾਗ ਨੇ ਟੈਕਸ ਚੋਰਾਂ ‘ਤੇ ਕੱਸਿਆ ਸ਼ਿਕੰਜਾ; 429 ਕਰੋੜ ਰੁਪਏ ਦੇ ਜੀ.ਐਸ.ਟੀ. ਧੋਖਾਧੜੀ ਨੈੱਟਵਰਕ ਦਾ ਪਰਦਾਫਾਸ਼: ਹਰਪਾਲ ਸਿੰਘ ਚੀਮਾ

by Ankit
October 14, 2026
0

ਪੰਜਾਬ ਕਰ ਵਿਭਾਗ ਨੇ ਟੈਕਸ ਚੋਰਾਂ 'ਤੇ ਕੱਸਿਆ ਸ਼ਿਕੰਜਾ; 429 ਕਰੋੜ ਰੁਪਏ ਦੇ ਜੀ.ਐਸ.ਟੀ. ਧੋਖਾਧੜੀ ਨੈੱਟਵਰਕ ਦਾ ਪਰਦਾਫਾਸ਼: ਹਰਪਾਲ ਸਿੰਘ...

Punjab: ਪਰਮਿੰਦਰ ਝੋਟਾ ਕਤਲਕਾਂਡ: ਕੈਮਿਸਟ ਅਸ਼ਵਨੀ ਕੁਮਾਰ ਦੇ ਘਰ-ਦੁਕਾਨ ‘ਤੇ ਚੱਲਿਆ ਬੁਲਡੋਜ਼ਰ

Punjab: ਪਰਮਿੰਦਰ ਝੋਟਾ ਕਤਲਕਾਂਡ: ਕੈਮਿਸਟ ਅਸ਼ਵਨੀ ਕੁਮਾਰ ਦੇ ਘਰ-ਦੁਕਾਨ ‘ਤੇ ਚੱਲਿਆ ਬੁਲਡੋਜ਼ਰ

by Ranjit Singh
October 14, 2026
0

Punjab: ਪਰਮਿੰਦਰ ਝੋਟਾ ਕਤਲਕਾਂਡ: ਕੈਮਿਸਟ ਅਸ਼ਵਨੀ ਕੁਮਾਰ ਦੇ ਘਰ-ਦੁਕਾਨ ‘ਤੇ ਚੱਲਿਆ ਬੁਲਡੋਜ਼ਰ ਮਾਨਸਾ, 14 ਅਕਤੂਬਰ 2026 (ਵਿਸ਼ਵ ਵਾਰਤਾ): ਮਾਨਸਾ ਵਿੱਚ...

Punjab: ਗਿਆਸਪੁਰਾ ਮਾਮਲੇ ’ਚ ਅਕਾਲ ਤਖ਼ਤ ਸਾਹਿਬ ‘ਤੇ ‘ਆਪ’ ਵਿਧਾਇਕਾਂ ਦੀ ਪੇਸ਼ੀ ਦੀ ਬਦਲੀ ਤਰੀਕ

Punjab: ਗਿਆਸਪੁਰਾ ਮਾਮਲੇ ’ਚ ਅਕਾਲ ਤਖ਼ਤ ਸਾਹਿਬ ‘ਤੇ ‘ਆਪ’ ਵਿਧਾਇਕਾਂ ਦੀ ਪੇਸ਼ੀ ਦੀ ਬਦਲੀ ਤਰੀਕ

by Ranjit Singh
October 14, 2026
0

Punjab: ਗਿਆਸਪੁਰਾ ਮਾਮਲੇ ’ਚ ਅਕਾਲ ਤਖ਼ਤ ਸਾਹਿਬ 'ਤੇ ‘ਆਪ’ ਵਿਧਾਇਕਾਂ ਦੀ ਪੇਸ਼ੀ ਦੀ ਬਦਲੀ ਤਰੀਕ ਅੰਮ੍ਰਿਤਸਰ, 14 ਅਕਤੂਬਰ 2026 (ਵਿਸ਼ਵ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
October 14, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 14 ਅਕਤੂਬਰ 2026 (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਪੰਜਾਬ ਕਰ ਵਿਭਾਗ ਨੇ ਟੈਕਸ ਚੋਰਾਂ ‘ਤੇ ਕੱਸਿਆ ਸ਼ਿਕੰਜਾ; 429 ਕਰੋੜ ਰੁਪਏ ਦੇ ਜੀ.ਐਸ.ਟੀ. ਧੋਖਾਧੜੀ ਨੈੱਟਵਰਕ ਦਾ ਪਰਦਾਫਾਸ਼: ਹਰਪਾਲ ਸਿੰਘ ਚੀਮਾ

ਪੰਜਾਬ ਕਰ ਵਿਭਾਗ ਨੇ ਟੈਕਸ ਚੋਰਾਂ ‘ਤੇ ਕੱਸਿਆ ਸ਼ਿਕੰਜਾ; 429 ਕਰੋੜ ਰੁਪਏ ਦੇ ਜੀ.ਐਸ.ਟੀ. ਧੋਖਾਧੜੀ ਨੈੱਟਵਰਕ ਦਾ ਪਰਦਾਫਾਸ਼: ਹਰਪਾਲ ਸਿੰਘ ਚੀਮਾ

by Ankit
October 14, 2026
0

ਪੰਜਾਬ ਕਰ ਵਿਭਾਗ ਨੇ ਟੈਕਸ ਚੋਰਾਂ 'ਤੇ ਕੱਸਿਆ ਸ਼ਿਕੰਜਾ; 429 ਕਰੋੜ ਰੁਪਏ ਦੇ ਜੀ.ਐਸ.ਟੀ. ਧੋਖਾਧੜੀ ਨੈੱਟਵਰਕ ਦਾ ਪਰਦਾਫਾਸ਼: ਹਰਪਾਲ ਸਿੰਘ...

Most Popular

ਭਾਰਤ ਅਤੇ ਸ਼੍ਰੀਲੰਕਾ ਨੇ ਦੁਵੱਲੇ ਮਾਮਲਿਆਂ ਅਤੇ ਸਮੁੰਦਰੀ ਮੁੱਦਿਆਂ ‘ਤੇ ਕੀਤੀ ਚਰਚਾ

ਭਾਰਤ ਅਤੇ ਸ਼੍ਰੀਲੰਕਾ ਨੇ ਦੁਵੱਲੇ ਮਾਮਲਿਆਂ ਅਤੇ ਸਮੁੰਦਰੀ ਮੁੱਦਿਆਂ ‘ਤੇ ਕੀਤੀ ਚਰਚਾ

by Navjot
2 weeks ago
0

ਭਾਰਤ ਅਤੇ ਸ਼੍ਰੀਲੰਕਾ ਨੇ ਦੁਵੱਲੇ ਮਾਮਲਿਆਂ ਅਤੇ ਸਮੁੰਦਰੀ ਮੁੱਦਿਆਂ 'ਤੇ ਕੀਤੀ ਚਰਚਾ ਕੋਲੰਬੋ, 30 ਸਤੰਬਰ (ਵਿਸ਼ਵ ਵਾਰਤਾ) ਭਾਰਤ ਅਤੇ ਸ਼੍ਰੀਲੰਕਾ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 