• Latest
  • Trending
ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ  ਅਕਾਲੀ ਦਲ ਦੇ ਮਾਝੇ ਅਤੇ ਦੁਆਬੇ ਦੇ 8 ਜਿਲਿਆਂ ਦੇ ਜਨਰਲ ਕੌਂਸਲ ਮੈਂਬਰਾਂ ਦਾ ਐਲਾਨ

ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਅਤੇ ਦੁਆਬੇ ਦੇ 8 ਜਿਲਿਆਂ ਦੇ ਜਨਰਲ ਕੌਂਸਲ ਮੈਂਬਰਾਂ ਦਾ ਐਲਾਨ

3 weeks ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

6 hours ago
ਖਪਤਕਾਰਾਂ ਨੂੰ ਵੱਡੀ ਰਾਹਤ! ਵਧੇ ਹੋਏ ਬਿੱਲ ਦੀ ਵਜ੍ਹਾ ਨਾਲ ਨਹੀਂ ਕੱਟੇਗਾ ਬਿਜਲੀ ਕਨੈਕਸ਼ਨ, ਪੜ੍ਹੋ ਪੂਰੀ ਖ਼ਬਰ

ਖਪਤਕਾਰਾਂ ਨੂੰ ਵੱਡੀ ਰਾਹਤ! ਵਧੇ ਹੋਏ ਬਿੱਲ ਦੀ ਵਜ੍ਹਾ ਨਾਲ ਨਹੀਂ ਕੱਟੇਗਾ ਬਿਜਲੀ ਕਨੈਕਸ਼ਨ, ਪੜ੍ਹੋ ਪੂਰੀ ਖ਼ਬਰ

6 hours ago
ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ: CM ਭਗਵੰਤ ਮਾਨ ਨੇ ਕੀਤੀ ਸ਼ਿਰਕਤ

ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ: CM ਭਗਵੰਤ ਮਾਨ ਨੇ ਕੀਤੀ ਸ਼ਿਰਕਤ

7 hours ago
ਵੱਡਾ ਹਾਦਸਾ: ਗੈਸ ਸਿਲੰਡਰ ਧਮਾਕੇ ਮਗਰੋਂ ਢਹਿ ਢੇਰੀ ਹੋਇਆ ਘਰ; ਕਈ ਲੋਕ ਮਲਬੇ ਹੇਠ ਦਬੇ!

ਵੱਡਾ ਹਾਦਸਾ: ਗੈਸ ਸਿਲੰਡਰ ਧਮਾਕੇ ਮਗਰੋਂ ਢਹਿ ਢੇਰੀ ਹੋਇਆ ਘਰ; ਕਈ ਲੋਕ ਮਲਬੇ ਹੇਠ ਦਬੇ!

8 hours ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

9 hours ago
ਸ਼ਿਵ ਸੈਨਾ ਨੇਤਾ ਦੇ ਭਰਾ ਦੀ ਮਿਲੀ ਲਹੂ-ਲੁਹਾਣ ਲਾਸ਼

ਸ਼ਿਵ ਸੈਨਾ ਨੇਤਾ ਦੇ ਭਰਾ ਦੀ ਮਿਲੀ ਲਹੂ-ਲੁਹਾਣ ਲਾਸ਼

9 hours ago
ਅਮਰੀਕੀ ਰਾਜਦੂਤ 28 ਮੈਂਬਰੀ ਵਫ਼ਦ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅਮਰੀਕੀ ਰਾਜਦੂਤ 28 ਮੈਂਬਰੀ ਵਫ਼ਦ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

10 hours ago
ਮਿਲਾਵਟਖੋਰੀ ਵਿਰੁੱਧ ਸਿਹਤ ਵਿਭਾਗ ਦੀ ਸਖ਼ਤ ਕਾਰਵਾਈ; ਭਰੇ 300 ਤੋਂ ਵੱਧ ਸੈਂਪਲ

ਮਿਲਾਵਟਖੋਰੀ ਵਿਰੁੱਧ ਸਿਹਤ ਵਿਭਾਗ ਦੀ ਸਖ਼ਤ ਕਾਰਵਾਈ; ਭਰੇ 300 ਤੋਂ ਵੱਧ ਸੈਂਪਲ

10 hours ago
ਦਿੱਲੀ ‘ਚ ਪ੍ਰਦੂਸ਼ਣ ਰੋਕਣ ਲਈ ਸਰਕਾਰ ਨੇ ਲਏ ਅਹਿਮ ਫੈਸਲੇ

ਦਿੱਲੀ ‘ਚ ਪ੍ਰਦੂਸ਼ਣ ਰੋਕਣ ਲਈ ਸਰਕਾਰ ਨੇ ਲਏ ਅਹਿਮ ਫੈਸਲੇ

12 hours ago
ਸੁਪਰੀਮ ਕੋਰਟ ਵੱਲੋਂ UPI ਲੈਣ-ਦੇਣ ‘ਤੇ ਚਾਰਜ ਲਗਾਉਣ ਦੇ ਫੈਸਲੇ ‘ਤੇ ਰੋਕ ਲਗਾਉਣ ਤੋਂ ਇਨਕਾਰ

ਸੁਪਰੀਮ ਕੋਰਟ ਵੱਲੋਂ UPI ਲੈਣ-ਦੇਣ ‘ਤੇ ਚਾਰਜ ਲਗਾਉਣ ਦੇ ਫੈਸਲੇ ‘ਤੇ ਰੋਕ ਲਗਾਉਣ ਤੋਂ ਇਨਕਾਰ

12 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

13 hours ago
ਸਰਕਾਰ 25 ਕਰੋੜ ਲੋਕਾਂ ਨੂੰ ESIC ਸਿਹਤ ਸੁਰੱਖਿਆ ਪ੍ਰਦਾਨ ਕਰ ਰਹੀ ਹੈ: ਡਾ. ਮਨਸੁਖ ਮੰਡਾਵੀਆ

ਸਰਕਾਰ 25 ਕਰੋੜ ਲੋਕਾਂ ਨੂੰ ESIC ਸਿਹਤ ਸੁਰੱਖਿਆ ਪ੍ਰਦਾਨ ਕਰ ਰਹੀ ਹੈ: ਡਾ. ਮਨਸੁਖ ਮੰਡਾਵੀਆ

13 hours ago
Hindi News
English News
Tuesday, September 29, 2026
No Result
View All Result
20 °c
Chandigarh
28 ° Wed
28 ° Thu
28 ° Fri
29 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਅਤੇ ਦੁਆਬੇ ਦੇ 8 ਜਿਲਿਆਂ ਦੇ ਜਨਰਲ ਕੌਂਸਲ ਮੈਂਬਰਾਂ ਦਾ ਐਲਾਨ

September 8, 2026
in ਖਬਰਾਂ, ਪੰਜਾਬ, ਬ੍ਰੇਕਿੰਗ ਨਿਊਜ਼
ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ  ਅਕਾਲੀ ਦਲ ਦੇ ਮਾਝੇ ਅਤੇ ਦੁਆਬੇ ਦੇ 8 ਜਿਲਿਆਂ ਦੇ ਜਨਰਲ ਕੌਂਸਲ ਮੈਂਬਰਾਂ ਦਾ ਐਲਾਨ

ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਅਤੇ ਦੁਆਬੇ ਦੇ 8 ਜਿਲਿਆਂ ਦੇ ਜਨਰਲ ਕੌਂਸਲ ਮੈਂਬਰਾਂ ਦਾ ਐਲਾਨ

  • ਪੜ੍ਹੋ ਮੁਕੰਮਲ ਸੂਚੀ

ਚੰਡੀਗੜ੍ਹ, 8 ਸਤੰਬਰ (ਵਿਸ਼ਵ ਵਾਰਤਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਪਾਰਟੀ ਦੇ ਜਨਰਲ ਕੌਂਸਲ ਮੈਂਬਰਾਂ ਦੀ ਮਾਝੇ ਅਤੇ ਦੁਆਬੇ ਦੇ 8 ਜਿ਼ਲਿਆਂ ਦੀ ਆਖਰੀ ਤੀਜੀ ਸੂਚੀ ਜਾਰੀ ਕਰ ਦਿੱਤੀ।

ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਡਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਮਾਝੇ ਅਤੇ ਦੁਆਬੇ ਦੇ 8 ਜਿ਼ਲਿਆਂ ਦੇ ਜਨਰਲ ਕੌਂਸਲ ਦੇ ਮੈ਼ਬਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ।

ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ 15 ਜਿਲਿਆਂ ਦੇ ਜਨਰਲ ਕੌਂਸਲ ਮੈਬਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਡਾ. ਚੀਮਾ ਨੇ ਦੱਸਿਆ ਕਿ ਜਿਹੜੇ 8 ਜਿ਼ਲਿਆਂ ਦੇ ਜਨਰਲ ਕੌਂਸਲ ਦੇ ਮੈਂਬਰ ਨਿਯੁਕਤ ਕੀਤੇ ਗਏ ਹਨ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :

ਜਿਲਾ ਅੰਮ੍ਰਿਤਸਰ
ਹਲਕਾ ਅਟਾਰੀ (ਐਸ.ਸੀ) ਕੁਲਵੰਤ ਸਿੰਘ ਖਾਪੜਖੇੜੀ, .ਅਵਤਾਰ ਸਿੰਘ ਫਤਿਹਗੜ੍ਹ ਸੁੱਕਰਚੱਕ, ਪ੍ਰਤਾਪ ਸਿੰਘ ਪੰਡੋਰੀ ਮਹਿਮਾ,  ਗੁਰਚਰਨ ਸਿੰਘ ਚੱਬਾ, ਗੁਰਦੀਪ ਸਿੰਘ ਸ਼ਾਹ ਰਾਮਪੁਰਾ, ਹਲਕਾ ਅੰਮ੍ਰਿਤਸਰ ਪੱਛਮੀ ਮੇਜਰ ਸਿੰਘ ਸਰਕਾਰੀਆ, ਗੁਰਨਿਆਮਤ ਸਿੰਘ ਘਨੂੰਪੁਰ, ਹਰਭਜਨ ਸਿੰਘ ਕੰਡਾ,  ਦਿਲਬਾਗ ਸਿੰਘ ਸੰਧੂ, ਹਲਕਾ ਬਾਬਾ ਬਕਾਲਾ ਸ. ਸਰਵਣ ਸਿੰਘ ਤਖਤੂਚੱਕ, ਸ. ਗੁਰਪ੍ਰੀਤ ਸਿੰਘ ਉਪਲ, ਸ. ਮਨਜਿੰਦਰ ਸਿੰਘ ਕਾਜੀਵਾਲ, ਰਜਿੰਦਰ ਸਿੰਘ ਲਿੱਦੜ, ਹਲਕਾ ਰਾਜਾਸਾਂਸੀ ਸ. ਪਰਮਜੀਤ ਸਿੰਘ ਡੱਲੇਕੇ, ਸ. ਤੇਜਇਕਬਾਲ ਸਿੰਘ ਮੁਹਾਰ, ਸ. ਭਗਤ ਸਿੰਘ ਝੰਜੋਟੀ, ਸ. ਕੇਹਰ ਸਿੰਘ ਰਾਣੀਆ, ਹਲਕਾ ਜੰਡਿਆਲਾ ਗੁਰੂ, ਸ. ਬਲਕਾਰ ਸਿੰਘ ਪਿੰਡ ਕੋਟ ਖਹਿਰਾ, ਸ. ਕੰਵਰਦੀਪ ਸਿੰਘ ਮਾਨ ਜਲਾਲ, ਸ. ਗੁਰਭੇਜ ਸਿੰਘ ਜੱਬੋਵਾਲ, ਸ. ਮਹਿੰਦਰਪਾਲ ਸਿੰਘ ਮਾਨ੍ਹਾਂਵਾਲ, ਹਲਕਾ ਅੰਮ੍ਰਿਤਸਰ ਕੇਂਦਰੀ ਸ਼੍ਰੀ ਰਵਿੰਦਰ ਕੁਮਾਰ ਨਵਾਂਕੋਟ, ਸ. ਅਮਰਜੀਤ ਸਿੰਘ ਗ੍ਰੈਂਡ ਸਿਟੀ, ਸ਼੍ਰੀ ਸ਼ੁਭਾਸ਼ ਚੰਦਰ, ਸ. ਨਿਰਮਲ ਸਿੰਘ ਇੰਦਰਾ ਕਾਲੌਨੀ, ਹਲਕਾ ਅਜਨਾਲਾ ਸ. ਦਲਬੀਰ ਸਿੰਘ ਚੱਕ ਡੋਗਰਾਂ, ਸ. ਬ੍ਰਹਮ ਸਿੰਘ ਝੰਡੇਰ, ਸ. ਸੁਰਿੰਦਰਪਾਲ ਕਾਲੀਆ, ਸ. ਗੁਰਚਰਨਜੀਤ ਸਿੰਘ ਰਾਜ ਅਵਾਨ।

ਜਿਲਾ ਗੁਰਦਾਸਪੁਰ
ਹਲਕਾ ਗੁਰਦਾਸਪੁਰ ਸ. ਕਰਤਾਰ ਸਿੰਘ ਬੱਬਰੀ ਨੰਗਲ, ਸ. ਮਨਪ੍ਰੀਤ ਸਿੰਘ ਸਿੱਧਵਾਂ, ਸ. ਅਵਤਾਰ ਸਿੰਘ ਕਾਲਾ ਨੰਗਲ, ਸ. ਮੱਖਣ ਸਿੰਘ ਸਾਧੂਚੱਕ, ਹਲਕਾ ਸ਼੍ਰੀ ਹਰਗੋਬਿੰਦਪੁਰ (ਐਸ.ਸੀ) ਸ. ਦਲਜੀਤ ਸਿੰਘ ਮੰਡ, ਸ. ਜਗਪਾਲ ਸਿੰਘ ਸ਼ਮਰਾਵਾਂ ਸ. ਜਸਵੰਤ ਸਿੰਘ ਨਸੀਰਪੁਰ, ਸ. ਗੁਰਦਿਆਲ ਸਿੰਘ ਹਰਚੋਵਾਲ ਹਰਚੋਵਾਲ, ਹਲਕਾ ਫਤਿਹਗੜ੍ਹ ਚੂੜੀਆਂ ਸ. ਅਮਰੀਕ ਸਿੰਘ ਬਾਲੇਵਾਲ, ਸ. ਬਲਜਿੰਦਰ ਸਿੰਘ ਬੱਜੂਮਾਨ, ਸ. ਹਰਜੀਤ ਸਿੰਘ ਹਰਸ਼ੀਆਂ, ਸ. ਕੁਲਦੀਪ ਸਿੰਘ ਕੋਟ ਮਜਲਸ, ਸ. ਤੇਜਿੰਦਰ ਸਿੰਘ ਕਾਹਲੋਂ ਭਾਗੋਵਾਲ, ਸ. ਸਤਨਾਮ ਸਿੰਘ ਬੁਰਜ ਅਰਾਈਆਂ, ਸ. ਨਵਦੀਪ ਸਿੰਘ ਰਾਣਾ ਕਾਲਾ ਨੰਗਲ, ਹਲਕਾ ਦੀਨਾਨਗਰ(ਐਸ.ਸੀ) ਸ. ਬਲਦੇਵ ਸਿੰਘ ਤਾਜਪੁਰ, ਸ. ਕੁਲਵਿੰਦਰ ਸਿੰਘ ਚਿੱਟੀ, ਸ. ਜਸਵਿੰਦਰ ਸਿੰਘ ਬਹਿਰਾਮਪੁਰ, ਸ. ਹਰਚਰਨ ਸਿੰਘ ਮਗਰਮੁੱਦੀਆ, ਹਲਕਾ ਬਟਾਲਾ ਸ. ਬਿਕਰਮਜੀਤ ਸਿੰਘ ਭਿੰਟੇਵਿੰਡ, ਸ.ਬਲਵੰਤ ਸਿੰਘ ਕੋਟਲੀਭਾਨ ਸਿੰਘ, ਸ. ਤਰਲੋਚਨ ਸਿੰਘ ਸਤਕੋਹਾ, ਸ. ਬਲਵਿੰਦਰ ਸਿੰਘ ਲਾਡੀ, ਸ. ਕਰਨੈਲ ਸਿੰਘ ਸ਼ੇਰਪੁਰ।

ਜਿਲਾ ਪਠਾਨਕੋਟ
ਹਲਕਾ ਪਠਾਨਕੋਟ ਸ਼੍ਰੀ ਬਲਵਿੰਦਰ ਮਹਾਜਨ ਪਠਾਨਕੋਟ, ਸ਼੍ਰੀ ਰੋਹਿਤ ਮਨੋਹਰ ਪਠਾਨਕੋਟ, ਸ਼੍ਰੀਮਤੀ ਪਰਵੀਨ ਕੌਰ ਪਠਾਨਕੋਟ, ਸ. ਸੁਰਜੀਤ ਸਿੰਘ ਪਠਾਨਕੋਟ, ਸ. ਕੁਲਜੀਤ ਸਿੰਘ ਪਠਾਨਕੋਟ, ਹਲਕਾ ਸੁਜਾਨਪੁਰ ਸ. ਨਰਿੰਦਰ ਸਿੰਘ ਚੀਮਾ ਦੁਨੇਰ, ਸ਼੍ਰੀ ਰਾਜੇਸ਼ ਥਾਪਾ ਧਾਰ ਕਲਾਂ, ਸ਼ੀ੍ਰ ਜਤਿੰਦਰ ਸਲਾਰੀਆ ਪੰਜਵਾਲੀ ਕੋਟ, ਸ. ਪਰਮਜੀਤ ਸਿੰਘ ਲਮੀਨੀ ।

ਜਿਲਾ ਤਰਨਤਾਰਨ
ਹਲਕਾ ਤਰਨਤਾਰਨ ਸ਼੍ਰੀ ਸੰਦੀਪ ਕੁਮਾਰ ਤਰਨਤਾਰਨ, ਸ. ਗੁਰਬੀਰ ਸਿੰਘ ਝਬਾਲ, ਸ. ਮਨਜਿੰਦਰ ਸਿੰਘ ਐਮਾ ਕਲਾਂ, ਸ. ਗੁਰਮੀਤ ਸਿੰਘ ਗੰਡੀਵਿੰਡ, ਹਲਕਾ ਖਡੂਰ ਸਾਹਿਬ ਸ. ਤੇਜਿੰਦਰ ਸਿੰਘ ਪ੍ਰਿੰਸ ਫਤਿਹਬਾਦ, ਸ. ਕੁਲਦੀਪ ਸਿੰਘ ਲਹੋਰੀਆ, ਸ. ਨਰਪਿੰਦਰ ਸਿੰਘ ਰੂੜੇਆਸਲ, ਸ. ਸੁੱਖਰਾਜ ਬਹਾਦਰ ਸਿੰਘ ਤੇਲਢਾਏਵਾਲਾ ਅਤੇ ਸ. ਜਗਦੀਪ ਸਿੰਘ ਖਾਨ ਰਸਾਦਾ।

ਜਿਲਾ ਹੁਸ਼ਿਆਰਪੁਰ
ਹਲਕਾ ਹੁਸ਼ਿਆਰਪੁਰ ਅਨੂ ਭਾਰਦਵਾਜ ਅੱਜੋਵਾਲ, ਸ. ਨਰਿੰਦਰ ਸਿੰਘ ਹੁਸਿ਼ਆਰਪੁਰ, ਸ. ਪਰਮਿੰਦਰ ਸਿੰਘ ਢੋਲਣਵਾਲ, ਰਾਣਾ ਰਣਵੀਰ ਸਿੰਘ ਹੁਸਿ਼ਆਰਪੁਰ, ਹਲਕਾ ਚੱਬੇਵਾਲ (ਐਸ.ਸੀ) ਸ. ਸਰਵਿੰਦਰ ਸਿੰਘ ਠੀਡਾਂ, ਸ. ਸੁਖਵਿੰਦਰ ਸਿੰਘ ਰਾਜਪੁਰ ਭਾਈਆਂ, ਸ. ਅਮਨਦੀਪ ਸਿੰਘ ਨੰਗਲ ਖਿਡਾਰੀਆਂ, ਸ. ਜਰਨੈਲ ਸਿੰਘ ਬੁੱਡੋਂ, ਸ. ਸਤਨਾਮ ਸਿੰਘ, ਹਲਕਾ ਸ਼ਾਮਚੁਰਾਸੀ(ਐਸ.ਸੀ) ਸ. ਕਸ਼ਮੀਰ ਸਿੰਘ ਗੀਗਨਵਾਲ, ਸ. ਹਰਦੇਵ ਸਿੰਘ ਸਹਾਇਪੁਰ, ਸ. ਤਰਸੇਮ ਸਿੰਘ ਮੇਘੋਵਾਲ, ਸ. ਸਤਪਾਲ ਸਿੰਘ ਭੁਲਾਣਾ, ਹਲਕਾ ਗੜਸ਼ੰਕਰ ਸ. ਅਮਰ ਸਿੰਘ ਭਵਾਨੀਪੁਰ, ਸ. ਤਰਲੋਕ ਸਿੰਘ ਨਾਗਪਾਲ, ਸ. ਅਮਰਜੀਤ ਸਿੰਘ ਪਰਖੋਵਾਲ, ਸ. ਅਵਤਾਰ ਸਿੰਘ ਮਲਕੋਵਾਲ।

ਜਿਲਾ ਜਲੰਧਰ
ਹਲਕਾ ਸ਼ਾਹਕੋਟ ਸ. ਬਲਕਾਰ ਸਿੰਘ ਗਿੱਦੜਪਿੰਡੀ, ਸ. ਰਸ਼ਪਾਲ ਸਿਘ ਸਿੰਘਪੁਰ, ਸ. ਜਸਪਾਲ ਸਿੰਘ ਸਿਚੇਵਾਲ, ਸ. ਗੁਰਦੇਵ ਸਿਘ ਪਛਾੜੀਆ, ਹਲਕਾ ਫਿਲੌਰ (ਐਸ.ਸੀ) ਸ. ਚੂਹੜ ਸਿੰਘ ਬੜਾ ਪਿੰਡ, ਸ. ਸੁਲੱਖਣ ਸਿੰਘ ਰਾਏਪੁਰ ਅਰਾਈਆਂ, ਸ. ਕੁਲਦੀਪ ਸਿੰਘ ਜੌਹਲ ਅੱਪਰਾ, ਸ. ਸੰਤੋਖ ਸਿੰਘ ਘਾਰੂ ਬੁੰਡਾਲਾ, ਸ. ਗੁਰਵਿੰਦਰ ਸਿੰਘ ਪਾਸਲਾ, ਹਲਕਾ ਜਲੰਧਰ ਨੌਰਥ ਸ. ਗੁਰਜੀਤ ਸਿੰਘ ਮਰਵਾਹਾ, ਸ.ਸੁਖਵਿੰਦਰ ਸਿੰਘ ਮੱਕੜ, ਸ. ਜਗਦੀਪ ਸਿੰਘ ਵਿਰਦੀ, ਸ. ਸਤਿੰਦਰ ਸਿੰਘ ਪੀਤਾ, ਹਲਕਾ ਜਲੰਧਰ ਪੱਛਮੀ ਸ਼੍ਰੀ ਆਬਿਦ ਹਸਨ ਸਲਮਾਨੀ, ਸ. ਗੁਰਦੇਵ ਸਿੰਘ ਹੈਪੀ, ਸ. ਪੂਰਨ ਸਿੰਘ ਬਰਾੜ, ਸ. ਹਰਜੀਤ ਸਿੰਘ, ਹਲਕਾ ਜਲੰਧਰ ਸੈਂਟਰਲ ਸ. ਮਨਜੀਤ ਸਿੰਘ ਟਰਾਂਸਪੋਰਟਰ, ਸ. ਹਰਦੀਪ ਸਿੰਘ ਸਿੱਧੂ, ਸ. ਗੁਰਬਚਨ ਸਿੰਘ ਮੱਕੜ, ਸ. ਅਮਰਜੀਤ ਸਿੰਘ ਮੰਗਾ, ਹਲਕਾ ਜਲੰਧਰ ਕੈਂਟ ਸ. ਗੁਰਮੇਲ ਸਿੰਘ, ਸ. ਪਰਮਿੰਦਰ ਸਿੰਘ ਭਿੰਦਾ ਸ਼ੇਰਗਿੱਲ, ਸ. ਸੁਖਵੀਰ ਸਿੰਘ ਥਿੰਦ, ਸ. ਮਹਿੰਦਰ ਸਿੰਘ ਕੁਲਾਰ, ਸ਼੍ਰੀ ਤਿਲਕ ਰਾਜ ਸ਼ਰਮਾ।

ਜਿਲਾ ਕਪੂਰਥਲਾ
ਹਲਕਾ ਕਪੂਰਥਲਾ ਸ. ਹਰਬੰਸ ਸਿੰਘ ਵਾਲੀਆ, ਸ਼੍ਰੀ ਅਸ਼ੋਕ ਕੁਮਾਰ, ਸ. ਤੇਜਾ ਸਿੰਘ ਬਰਿੰਦਪੁਰਾ, ਸ. ਸਰਵਣ ਸਿੰਘ ਸੇਖੋ, ਸ. ਜਗਜੀਤ ਸਿੰਘ ਸ਼ੰਮੀ, ਸ. ਮਹਿੰਦਰ ਸਿੰਘ ਮੇਜਰਵਾਲ, ਹਲਕਾ ਫਗਵਾੜਾ (ਐਸ.ਸੀ) ਦਿਹਾਤੀ ਸ. ਗੁਰਦਾਵਰ ਸਿੰਘ ਭਾਖੜੀਆਂਣਾ, ਸ. ਸ਼ਰਨਜੀਤ ਸਿੰਘ ਬੀੜ ਪੁਆਦ, ਸ. ਰਜਿੰਦਰ ਸਿੰਘ ਨੰਗਲ, ਸ. ਹਰਦੀਪ ਸਿੰਘ ਰਿਹਾਣਾ ਜੱਟਾਂ, ਫਗਵਾੜਾ (ਐਸ.ਸੀ) ਸ਼ਹਿਰੀ ਸ. ਸੁਖਵਿੰਦਰ ਸਿੰਘ ਕੰਬੋਜ ਫਗਵਾੜਾ, ਸ. ਗੁਰਮੀਤ ਸਿੰਘ ਰਾਵਲਪਿੰਡੀ।

ਜਿਲਾ ਸ਼ਹੀਦ ਭਗਤ ਸਿੰਘ ਨਗਰ
ਹਲਕਾ ਨਵਾਂਸ਼ਹਿਰ ਸ. ਸੁਰਜੀਤ ਸਿੰਘ ਮੁਜੱਫਰਪੁਰ, ਸ. ਮਨਮੋਹਣ ਸਿੰਘ ਗੁਲਾਟੀ, ਸ. ਹਰਦੀਪ ਸਿੰਘ ਕੋਟ ਰਾਝਾਂ, ਸ਼੍ਰੀ ਹਰਮੇਸ਼ ਗੁਲੇਰੀਆ, ਸ. ਤਰਨਜੀਤ ਸਿੰਘ ਥਾਂਦੀ, ਹਲਕਾ ਬਲਾਚੌਰ ਸ. ਦਲਜੀਤ ਸਿੰਘ ਮਾਣੇਵਾਲ, ਡਾ. ਯਸ਼ਪਾਲ ਬੂਥਗੜ, ਰਾਣਾ ਰਣਦੀਪ ਕੌਸ਼ਲ, ਸ. ਜੋਗਿੰਦਰ ਸਿੰਘ ਅਟਵਾਲ, ਸ. ਅਜਮੇਰ ਸਿੰਘ ਭਾਗਪੁਰ, ਜਥੇਦਾਰ ਸਤਨਾਮ ਸਿੰਘ ਸਹੂੰਗੜਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share201Tweet126SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
September 28, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 28 ਸਤੰਬਰ (ਵਿਸ਼ਵ ਵਾਰਤਾ) – ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...

ਖਪਤਕਾਰਾਂ ਨੂੰ ਵੱਡੀ ਰਾਹਤ! ਵਧੇ ਹੋਏ ਬਿੱਲ ਦੀ ਵਜ੍ਹਾ ਨਾਲ ਨਹੀਂ ਕੱਟੇਗਾ ਬਿਜਲੀ ਕਨੈਕਸ਼ਨ, ਪੜ੍ਹੋ ਪੂਰੀ ਖ਼ਬਰ

ਖਪਤਕਾਰਾਂ ਨੂੰ ਵੱਡੀ ਰਾਹਤ! ਵਧੇ ਹੋਏ ਬਿੱਲ ਦੀ ਵਜ੍ਹਾ ਨਾਲ ਨਹੀਂ ਕੱਟੇਗਾ ਬਿਜਲੀ ਕਨੈਕਸ਼ਨ, ਪੜ੍ਹੋ ਪੂਰੀ ਖ਼ਬਰ

by Jaspreet Kaur
September 28, 2026
0

ਖਪਤਕਾਰਾਂ ਨੂੰ ਵੱਡੀ ਰਾਹਤ! ਵਧੇ ਹੋਏ ਬਿੱਲ ਦੀ ਵਜ੍ਹਾ ਨਾਲ ਨਹੀਂ ਕੱਟੇਗਾ ਬਿਜਲੀ ਕਨੈਕਸ਼ਨ, ਪੜ੍ਹੋ ਪੂਰੀ ਖ਼ਬਰ ਚੰਡੀਗੜ੍ਹ, 28 ਸਤੰਬਰ...

ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ: CM ਭਗਵੰਤ ਮਾਨ ਨੇ ਕੀਤੀ ਸ਼ਿਰਕਤ

ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ: CM ਭਗਵੰਤ ਮਾਨ ਨੇ ਕੀਤੀ ਸ਼ਿਰਕਤ

by Jaspreet Kaur
September 28, 2026
0

ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ: CM ਭਗਵੰਤ ਮਾਨ ਨੇ ਕੀਤੀ ਸ਼ਿਰਕਤ - ਸੁਰੱਖਿਆ ਦੇ ਪੁਖਤਾ ਇੰਤਜ਼ਾਮ ਲੁਧਿਆਣਾ , 28 ਸਤੰਬਰ (ਵਿਸ਼ਵ...

ਵੱਡਾ ਹਾਦਸਾ: ਗੈਸ ਸਿਲੰਡਰ ਧਮਾਕੇ ਮਗਰੋਂ ਢਹਿ ਢੇਰੀ ਹੋਇਆ ਘਰ; ਕਈ ਲੋਕ ਮਲਬੇ ਹੇਠ ਦਬੇ!

ਵੱਡਾ ਹਾਦਸਾ: ਗੈਸ ਸਿਲੰਡਰ ਧਮਾਕੇ ਮਗਰੋਂ ਢਹਿ ਢੇਰੀ ਹੋਇਆ ਘਰ; ਕਈ ਲੋਕ ਮਲਬੇ ਹੇਠ ਦਬੇ!

by Jaspreet Kaur
September 28, 2026
0

ਵੱਡਾ ਹਾਦਸਾ: ਗੈਸ ਸਿਲੰਡਰ ਧਮਾਕੇ ਮਗਰੋਂ ਢਹਿ ਢੇਰੀ ਹੋਇਆ ਘਰ; ਕਈ ਲੋਕ ਮਲਬੇ ਹੇਠ ਦਬੇ!  ਉੱਤਰ ਪ੍ਰਦੇਸ਼, 28 ਸਤੰਬਰ (ਵਿਸ਼ਵ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
September 28, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 28 ਸਤੰਬਰ (ਵਿਸ਼ਵ ਵਾਰਤਾ) – ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...

Most Popular

National: ਅਗਲੇ ਮਹੀਨੇ ਤੋਂ ਬਦਲ ਜਾਣਗੇ ਸਿਲੰਡਰ ਬੁਕਿੰਗ ਦੇ ਨਿਯਮ !

National: ਅਗਲੇ ਮਹੀਨੇ ਤੋਂ ਬਦਲ ਜਾਣਗੇ ਸਿਲੰਡਰ ਬੁਕਿੰਗ ਦੇ ਨਿਯਮ !

by Ranjit Singh
2 days ago
0

National: ਅਗਲੇ ਮਹੀਨੇ ਤੋਂ ਬਦਲ ਜਾਣਗੇ ਸਿਲੰਡਰ ਬੁਕਿੰਗ ਦੇ ਨਿਯਮ ! ਨਵੀਂ ਦਿੱਲੀ, 27 ਸਤੰਬਰ (ਵਿਸ਼ਵ ਵਾਰਤਾ) – ਘਰੇਲੂ LPG...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 