ਚੰਡੀਗੜ੍ਹ 5 ਸਤੰਬਰ ( ਵਿਸ਼ਵ ਵਾਰਤਾ)-ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਸੇਵਾ ਮੁਕਤ ਜਨਰਲ ਮਨੇਜਰ ਹਰਚਰਨ ਸਿੰਘ ਅਕਾਲ ਚਲਾਣਾ ਕਰ ਗਏ ਹਨ । ਦੱਸਣਯੋਗ ਹੈ ਕਿ ਸਰਦਾਰ ਹਰਚਰਨ ਸਿੰਘ 2 ਸਾਲ ਦੇ ਕਰੀਬ ਮੁੱਖ ਸਕੱਤਰ ਦੇ ਅਹੁਦੇ ਤੇ ਰਹੇ ਤੇ ਉਹਨਾਂ ਦੇ ਸਮੇਂ ਦੌਰਾਨ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 328 ਬੀੜਾਂ ਗਾਇਬ ਹੋਇਆ । ਜਾਂਚ ਦੌਰਾਨ ਇਹਨਾਂ ਨੂੰ ਵੀ ਦੋਸ਼ੀ ਠਹਰਾਇਆ ਸੀ । ਉਹਨਾਂ ਦਾ ਅਤਿੰਮ ਸੰਸਕਾਰ ਕੱਲ ਨੂੰ ਹੀ ਕੀਤਾ ਜਾਵੇਗਾ ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 9 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...























