ਚੰਡੀਗੜ੍ਹ 5 ਸਤੰਬਰ ( ਵਿਸ਼ਵ ਵਾਰਤਾ)-ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਸੇਵਾ ਮੁਕਤ ਜਨਰਲ ਮਨੇਜਰ ਹਰਚਰਨ ਸਿੰਘ ਅਕਾਲ ਚਲਾਣਾ ਕਰ ਗਏ ਹਨ । ਦੱਸਣਯੋਗ ਹੈ ਕਿ ਸਰਦਾਰ ਹਰਚਰਨ ਸਿੰਘ 2 ਸਾਲ ਦੇ ਕਰੀਬ ਮੁੱਖ ਸਕੱਤਰ ਦੇ ਅਹੁਦੇ ਤੇ ਰਹੇ ਤੇ ਉਹਨਾਂ ਦੇ ਸਮੇਂ ਦੌਰਾਨ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 328 ਬੀੜਾਂ ਗਾਇਬ ਹੋਇਆ । ਜਾਂਚ ਦੌਰਾਨ ਇਹਨਾਂ ਨੂੰ ਵੀ ਦੋਸ਼ੀ ਠਹਰਾਇਆ ਸੀ । ਉਹਨਾਂ ਦਾ ਅਤਿੰਮ ਸੰਸਕਾਰ ਕੱਲ ਨੂੰ ਹੀ ਕੀਤਾ ਜਾਵੇਗਾ ।
Australian Open : ਜੈਨਿਕ ਸਿਨਰ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਆਸਟ੍ਰੇਲੀਅਨ ਓਪਨ
Australian Open : ਜੈਨਿਕ ਸਿਨਰ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਆਸਟ੍ਰੇਲੀਅਨ ਓਪਨ ਚੰਡੀਗੜ੍ਹ, 27ਜਨਵਰੀ(ਵਿਸ਼ਵ ਵਾਰਤਾ) ਇਟਲੀ ਦੇ ਜੈਨਿਕ ਸਿਨਰ ਨੇ...