• Latest
  • Trending
School Holiday : ਸਕੂਲਾਂ ‘ਚ ਵਧੀਆਂ ਛੁੱਟੀਆਂ, ਹੁਣ 19 ਜਨਵਰੀ ਨੂੰ ਖੁੱਲਣਗੇ ਸਕੂਲ

4 months ago
ਕੇਰਲ ‘ਚ ਕਾਂਗਰਸ ਦੀ ਸੱਤਾ ਵਿੱਚ ਵਾਪਸੀ ; ਵੀ.ਡੀ. ਸਤੀਸ਼ਨ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ 

32 minutes ago
Idaho air show : ਅਮਰੀਕਾ ਵਿੱਚ 2 ਲੜਾਕੂ ਜਹਾਜ਼ ਹਾਦਸਾਗ੍ਰਸਤ ; ਏਅਰ ਸ਼ੋਅ ਦੌਰਾਨ ਆਪਸ ਵਿੱਚ ਟਕਰਾਏ 

43 minutes ago
 Lakhimpur Kheri : ਭਿਆਕ ਸੜਕ ਹਾਦਸੇ ‘ਚ 10 ਦੀ ਮੌਤ ; ਕਈ ਜ਼ਖਮੀ

54 minutes ago
ਸਿੱਕਮ ‘ਚ 1 ਜੂਨ ਤੋਂ ਲਾਗੂ ਹੋਵੇਗਾ ‘Anand Marriage Act’

2 hours ago
ਚੀਨ ਦੇ ਗੁਆਂਗਸ਼ੀ ‘ਚ ਲੱਗੇ ਭੂਚਾਲ ਦੇ ਝਟਕੇ : ਕਈ ਇਮਾਰਤਾਂ ਢਹਿ-ਢੇਰੀ, 2 ਦੀ ਮੌਤ

ਮੁੱਖ ਮੰਤਰੀ ਭਗਵੰਤ ਮਾਨ ਅੱਜ ਬਿਹਾਰ ਦੌਰੇ ‘ਤੇ ; ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹੋਣਗੇ ਨਤਮਸਤਕ

3 hours ago
WHO ਨੇ ਕਾਂਗੋ ਅਤੇ ਯੂਗਾਂਡਾ ਵਿੱਚ ਇਬੋਲਾ ਦੇ ਫੈਲਣ ਨੂੰ ਵਿਸ਼ਵਵਿਆਪੀ ਜਨਤਕ ਸਿਹਤ ਐਮਰਜੈਂਸੀ ਕੀਤਾ ਘੋਸ਼ਿਤ 

ਘਰ ਵਿੱਚ ਗੈਸ ਸਿਲੰਡਰ ਲੀਕ ਹੋਣ ਕਾਰਨ ਵੱਡਾ ਧਮਾਕਾ ; 9 ਦੀ ਹਾਲਤ ਗੰਭੀਰ

ਪੰਜਾਬ ‘ਚ ਬੁੱਧਵਾਰ ਨੂੰ ਹੋਵੇਗੀ ਸਰਕਾਰੀ ਛੁੱਟੀ 

Morning News : ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ

4 hours ago
ਪੰਜਾਬ-ਚੰਡੀਗੜ੍ਹ ਵਿੱਚ ਵਧੇਗੀ ਗਰਮੀ ; ਹੀਟਵੇਵ ਅਲਰਟ ਜਾਰੀ ; 6 ਜ਼ਿਲ੍ਹਿਆਂ ਵਿੱਚ ਪਾਰਾ 40 ਤੋਂ ਪਾਰ

Haryana : ਪ੍ਰਸ਼ਾਸਨਿਕ ਫੇਰਬਦਲ ; 20 IPS-HPS ਅਧਿਕਾਰੀਆਂ ਦੇ ਤਬਾਦਲੇ

Hindi News
English News
Monday, May 18, 2026
No Result
View All Result
41 °c
Chandigarh
38 ° Tue
38 ° Wed
38 ° Thu
37 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

School Holiday : ਸਕੂਲਾਂ ‘ਚ ਵਧੀਆਂ ਛੁੱਟੀਆਂ, ਹੁਣ 19 ਜਨਵਰੀ ਨੂੰ ਖੁੱਲਣਗੇ ਸਕੂਲ

January 15, 2026
in ਹਰਿਆਣਾ, ਖਬਰਾਂ
School Holiday : ਸਕੂਲਾਂ ‘ਚ ਵਧੀਆਂ ਛੁੱਟੀਆਂ, ਹੁਣ 19 ਜਨਵਰੀ ਨੂੰ ਖੁੱਲਣਗੇ ਸਕੂਲ

School Holiday : ਸਕੂਲਾਂ ‘ਚ ਵਧੀਆਂ ਛੁੱਟੀਆਂ, ਹੁਣ 19 ਜਨਵਰੀ ਨੂੰ ਖੁੱਲਣਗੇ ਸਕੂਲ

– ਠੰਢ ਅਤੇ ਬੱਚਿਆਂ ਦੀ ਸਿਹਤ – ਸੁਰੱਖਿਆ ਦੇ ਮੱਦੇਨਜ਼ਰ ਲਿਆ ਫੈਸਲਾ

ਚੰਡੀਗੜ੍ਹ, 15 ਜਨਵਰੀ (ਵਿਸ਼ਵ ਵਾਰਤਾ) : ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਢ ਦਾ ਕਹਿਰ ਜਾਰੀ ਹੈ। ਲਗਾਤਾਰ ਵੱਧ ਰਹੀ ਠੰਢ ਅਤੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਦੀਆਂ ਦੀਆਂ ਛੁੱਟੀਆਂ (School Holiday) ਵਧਾਉਣ ਦਾ ਐਲਾਨ ਕੀਤਾ ਗਿਆ ਹੈ।

ਦੱਸ ਦਈਏ ਕਿ ਹਰਿਆਣਾ ਵਿੱਚ ਠੰਢ ਅਤੇ ਸੀਤ ਲਹਿਰ ਦੇ ਮੱਦੇਨਜ਼ਰ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਸਕੂਲ ਸਿੱਖਿਆ ਡਾਇਰੈਕਟੋਰੇਟ ਨੇ ਇੱਕ ਹੁਕਮ ਜਾਰੀ ਕਰਕੇ ਕਿਹਾ ਹੈ ਕਿ ਸਾਰੇ ਸਕੂਲ 17 ਜਨਵਰੀ ਤੱਕ ਬੰਦ ਰਹਿਣਗੇ। ਸਾਰੇ ਸਰਕਾਰੀ ਅਤੇ ਨਿੱਜੀ ਸਕੂਲ 19 ਜਨਵਰੀ ਨੂੰ ਦੁਬਾਰਾ ਖੁੱਲ੍ਹਣਗੇ। ਇਸ ਦੌਰਾਨ ਸੀਬੀਐਸਈ ਅਤੇ ਆਈਸੀਐਸਈ ਬੋਰਡ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਆਮ ਵਾਂਗ ਜਾਰੀ ਰਹਿਣਗੀਆਂ।

ਦੱਸ ਦਈਏ ਕਿ ਸਿੱਖਿਆ ਵਿਭਾਗ ਨੇ ਸਕੂਲਾਂ ਦੀਆਂ ਤਿੰਨ ਦਿਨ ਲਈ ਛੁੱਟੀਆਂ ਵਧਾਈਆਂ ਹਨ। ਹੁਣ 17 ਜਨਵਰੀ ਤੱਕ ਸਕੂਲਾਂ ਚ ਛੁੱਟੀਆਂ ਰਹਿਣਗੀਆਂ। ਅਗਲੇ ਦਿਨ, 18 ਜਨਵਰੀ ਨੂੰ ਐਤਵਾਰ ਹੈ। ਇਸ ਲਈ, ਸਾਰੇ ਸਕੂਲ ਸੋਮਵਾਰ, 19 ਜਨਵਰੀ ਨੂੰ ਦੁਬਾਰਾ ਖੁੱਲ੍ਹਣਗੇ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiHARYANALatest News In Punjabipunjab newsPunjab news in PunjabiSchool Holidaytop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਕੇਰਲ ‘ਚ ਕਾਂਗਰਸ ਦੀ ਸੱਤਾ ਵਿੱਚ ਵਾਪਸੀ ; ਵੀ.ਡੀ. ਸਤੀਸ਼ਨ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ 

ਕੇਰਲ ‘ਚ ਕਾਂਗਰਸ ਦੀ ਸੱਤਾ ਵਿੱਚ ਵਾਪਸੀ ; ਵੀ.ਡੀ. ਸਤੀਸ਼ਨ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ 

by Navjot
May 18, 2026
0

ਕੇਰਲ ‘ਚ ਕਾਂਗਰਸ ਦੀ ਸੱਤਾ ਵਿੱਚ ਵਾਪਸੀ ; ਵੀ.ਡੀ. ਸਤੀਸ਼ਨ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ    ਚੰਡੀਗੜ੍ਹ, 18 ਮਈ...

Idaho air show : ਅਮਰੀਕਾ ਵਿੱਚ 2 ਲੜਾਕੂ ਜਹਾਜ਼ ਹਾਦਸਾਗ੍ਰਸਤ ; ਏਅਰ ਸ਼ੋਅ ਦੌਰਾਨ ਆਪਸ ਵਿੱਚ ਟਕਰਾਏ 

Idaho air show : ਅਮਰੀਕਾ ਵਿੱਚ 2 ਲੜਾਕੂ ਜਹਾਜ਼ ਹਾਦਸਾਗ੍ਰਸਤ ; ਏਅਰ ਸ਼ੋਅ ਦੌਰਾਨ ਆਪਸ ਵਿੱਚ ਟਕਰਾਏ 

by Navjot
May 18, 2026
0

Idaho air show : ਅਮਰੀਕਾ ਵਿੱਚ 2 ਲੜਾਕੂ ਜਹਾਜ਼ ਹਾਦਸਾਗ੍ਰਸਤ ; ਏਅਰ ਸ਼ੋਅ ਦੌਰਾਨ ਆਪਸ ਵਿੱਚ ਟਕਰਾਏ  ਇਡਾਹੋ (ਸੰਯੁਕਤ ਰਾਜ),...

 Lakhimpur Kheri : ਭਿਆਕ ਸੜਕ ਹਾਦਸੇ ‘ਚ 10 ਦੀ ਮੌਤ ; ਕਈ ਜ਼ਖਮੀ

 Lakhimpur Kheri : ਭਿਆਕ ਸੜਕ ਹਾਦਸੇ ‘ਚ 10 ਦੀ ਮੌਤ ; ਕਈ ਜ਼ਖਮੀ

by Navjot
May 18, 2026
0

 Lakhimpur Kheri : ਭਿਆਕ ਸੜਕ ਹਾਦਸੇ ‘ਚ 10 ਦੀ ਮੌਤ ; ਕਈ ਜ਼ਖਮੀ ਚੰਡੀਗੜ੍ਹ, 18 ਮਈ(ਵਿਸ਼ਵ ਵਾਰਤਾ) ਯੂਪੀ ਦੇ ਲਖੀਮਪੁਰ...

ਸਿੱਕਮ ‘ਚ 1 ਜੂਨ ਤੋਂ ਲਾਗੂ ਹੋਵੇਗਾ ‘Anand Marriage Act’

ਸਿੱਕਮ ‘ਚ 1 ਜੂਨ ਤੋਂ ਲਾਗੂ ਹੋਵੇਗਾ ‘Anand Marriage Act’

by Navjot
May 18, 2026
0

ਸਿੱਕਮ 'ਚ 1 ਜੂਨ ਤੋਂ ਲਾਗੂ ਹੋਵੇਗਾ 'Anand Marriage Act'   ਚੰਡੀਗੜ੍ਹ, 18 ਮਈ(ਵਿਸ਼ਵ ਵਾਰਤਾ)  ਸਿੱਖ ਭਾਈਚਾਰੇ ਲਈ ਇੱਕ ਵੱਡੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਕੇਰਲ ‘ਚ ਕਾਂਗਰਸ ਦੀ ਸੱਤਾ ਵਿੱਚ ਵਾਪਸੀ ; ਵੀ.ਡੀ. ਸਤੀਸ਼ਨ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ 

ਕੇਰਲ ‘ਚ ਕਾਂਗਰਸ ਦੀ ਸੱਤਾ ਵਿੱਚ ਵਾਪਸੀ ; ਵੀ.ਡੀ. ਸਤੀਸ਼ਨ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ 

by Navjot
May 18, 2026
0

ਕੇਰਲ ‘ਚ ਕਾਂਗਰਸ ਦੀ ਸੱਤਾ ਵਿੱਚ ਵਾਪਸੀ ; ਵੀ.ਡੀ. ਸਤੀਸ਼ਨ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ    ਚੰਡੀਗੜ੍ਹ, 18 ਮਈ...

Most Popular

Cricket: ਰਾਜਸਥਾਨ ਦੇ ਕਪਤਾਨ ਰਿਆਨ ਪਰਾਗ ਪੰਜਾਬ ਨਾਲ ਮੈਚ ਦੌਰਾਨ ਈ-ਸਿਗਰੇਟ ਪੀਂਦੇ ਦੇਖੇ ਗਏ

by Ranjit Singh
3 weeks ago
0

Cricket: ਰਾਜਸਥਾਨ ਦੇ ਕਪਤਾਨ ਰਿਆਨ ਪਰਾਗ ਪੰਜਾਬ ਨਾਲ ਮੈਚ ਦੌਰਾਨ ਈ-ਸਿਗਰੇਟ ਪੀਂਦੇ ਦੇਖੇ ਗਏ - ਡਰੈਸਿੰਗ ਰੂਮ ਦੀ ਵੀਡੀਓ ਹੋਈ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 