SAD NEWS: ਰਿਪੁਦਮਨ ਸਿੰਘ ਰੂਪ ਨੂੰ ਸਦਮਾ, ਪਤਨੀ ਦਾ ਦੇਹਾਂਤ
ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ ਨੂੰ ਉਸ ਸਮੇਂ ਸਦਮਾ ਲੱਗਾ ਜਦ ਉਨ੍ਹਾਂ ਦੀ ਪਤਨੀ ਸ੍ਰੀਮਤੀ ਸਤਪਾਲ ਕੌਰ 85 ਸਾਲ ਦੀ ਉਮਰ ਭੋਗ ਕੇ ਅੱਜ 18/09/2025 ਨੂੰ ਸੰਖੇਪ ਜਹੀ ਬਿਮਾਰੀ ਨਾਲ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿਕੇ ਵਿਛੋੜਾ ਦੇ ਗਏ। ਸ੍ਰੀਮਤੀ ਸਤਪਾਲ ਕੌਰ ਨਾਟਕਰਮੀ ਸੰਜੀਵਨ ਸਿੰਘ ਅਤੇ ਰੰਜੀਵਨ ਸਿੰਘ ਦੇ ਮਾਤਾ ਜੀ ਸਨ। ਉਨ੍ਹਾਂ ਦਾ ਸਸਕਾਰ ਕੱਲ ਮਿਤੀ 19 ਸਤੰਬਰ 2025 ਨੂੰ ਦੁਪਹਿਰ 12.30 ਵਜੇ ਸ਼ਮਸ਼ਾਨ ਘਾਟ ਬਲੌਂਗੀ ਮੁਹਾਲੀ ਵਿਖੇ ਹੋਵੇਗਾ।
—























