• Latest
  • Trending
Punjabi ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਬਾਹਰ firing

Punjabi ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਬਾਹਰ firing

3 months ago
Punjab Breaking: ਈਡੀ ਵੱਲੋਂ ਗ੍ਰਿਫਤਾਰ ਮੰਤਰੀ ਸੰਜੀਵ ਅਰੋੜਾ ਨੇ ਹਾਈ ਕੋਰਟ ਕੀਤੀ ਪਹੁੰਚ

Punjab Breaking: ਈਡੀ ਵੱਲੋਂ ਗ੍ਰਿਫਤਾਰ ਮੰਤਰੀ ਸੰਜੀਵ ਅਰੋੜਾ ਨੇ ਹਾਈ ਕੋਰਟ ਕੀਤੀ ਪਹੁੰਚ

29 minutes ago
Punjab: 22 ਸਾਲਾਂ ਨੌਜਵਾਨ ਦੀ ਮਿਲੀ ਲਾਸ, ਪਰਿਵਾਰ ਨੇ ਕਤਲ ਹੋਣ ਜਤਾਇਆ ਸ਼ੱਕ

Punjab: 22 ਸਾਲਾਂ ਨੌਜਵਾਨ ਦੀ ਮਿਲੀ ਲਾਸ, ਪਰਿਵਾਰ ਨੇ ਕਤਲ ਹੋਣ ਜਤਾਇਆ ਸ਼ੱਕ

40 minutes ago
Punjab: ਕੇਂਦਰੀ ਜੇਲ੍ਹ ‘ਚ ਹਵਾਲਾਤੀਆਂ ਦੇ ਭਿੜੇ ਦੋ ਗੁੱਟ, ਚਾਰ ਜ਼ਖਮੀ

Punjab: ਕੇਂਦਰੀ ਜੇਲ੍ਹ ‘ਚ ਹਵਾਲਾਤੀਆਂ ਦੇ ਭਿੜੇ ਦੋ ਗੁੱਟ, ਚਾਰ ਜ਼ਖਮੀ

60 minutes ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

1 hour ago
Punjab ਯੂਨੀਵਰਸਿਟੀ ‘ਚ ਪੰਜਾਬੀ ਭਾਸ਼ਾ ਨੂੰ ਲੈ ਕੇ ਵਿਵਾਦ: ਵਿਦਿਆਰਥੀ ਜਥੇਬੰਦੀ ਨੇ ਨੇਮ ਪਲੇਟਾਂ ‘ਤੇ ਫੇਰੀ ਕਾਲਖ਼

Punjab ਯੂਨੀਵਰਸਿਟੀ ‘ਚ ਪੰਜਾਬੀ ਭਾਸ਼ਾ ਨੂੰ ਲੈ ਕੇ ਵਿਵਾਦ: ਵਿਦਿਆਰਥੀ ਜਥੇਬੰਦੀ ਨੇ ਨੇਮ ਪਲੇਟਾਂ ‘ਤੇ ਫੇਰੀ ਕਾਲਖ਼

1 hour ago
Punjab: ਸਾਬਕਾ ਡੀਆਈਜੀ ਭੁੱਲਰ ਵੱਲੋਂ ਇੱਕ ਵਾਰ ਫੇਰ ਹਾਈਕੋਰਟ ਦਾ ਰੁਖ

Punjab: ਸਾਬਕਾ ਡੀਆਈਜੀ ਭੁੱਲਰ ਵੱਲੋਂ ਇੱਕ ਵਾਰ ਫੇਰ ਹਾਈਕੋਰਟ ਦਾ ਰੁਖ

2 hours ago
Punjab: ਜਗਤਾਰ ਸਿੰਘ ਹਵਾਰਾ ਨੇ ਮੰਗੀ ਪੈਰੋਲ

Punjab: ਜਗਤਾਰ ਸਿੰਘ ਹਵਾਰਾ ਨੇ ਮੰਗੀ ਪੈਰੋਲ

2 hours ago
Punjab CM ਭਗਵੰਤ ਮਾਨ ਅੱਜ ਸਮਰਾਲਾ ਹਲਕੇ ਦੇ ਪਿੰਡ ਮਾਣਕੀ ਦੇ ਦੌਰੇ ‘ਤੇ

Punjab CM ਭਗਵੰਤ ਮਾਨ ਅੱਜ ਸਮਰਾਲਾ ਹਲਕੇ ਦੇ ਪਿੰਡ ਮਾਣਕੀ ਦੇ ਦੌਰੇ ‘ਤੇ

3 hours ago
Cricket: ਬੰਗਲਾਦੇਸ਼ ਦੀ ਟੀਮ ਦੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਦੀ ਜਾਂਚ ਸ਼ੁਰੂ

Cricket: ਬੰਗਲਾਦੇਸ਼ ਦੀ ਟੀਮ ਦੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਦੀ ਜਾਂਚ ਸ਼ੁਰੂ

3 hours ago
Punjab Weather: ਅੱਜ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ: ਗਰਮੀ ਤੋਂ ਮਿਲੇਗੀ ਰਾਹਤ

Punjab Weather: ਅੱਜ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ: ਗਰਮੀ ਤੋਂ ਮਿਲੇਗੀ ਰਾਹਤ

4 hours ago
National: ਬੰਗਾਲ ਵਿੱਚ SIR ਕਰਨ ਵਾਲੇ ਅਧਿਕਾਰੀ ਨੂੰ ਲਾਇਆ ਮੁੱਖ ਸਕੱਤਰ

National: ਬੰਗਾਲ ਵਿੱਚ SIR ਕਰਨ ਵਾਲੇ ਅਧਿਕਾਰੀ ਨੂੰ ਲਾਇਆ ਮੁੱਖ ਸਕੱਤਰ

4 hours ago
IPL 2026: ਅੱਜ ਹੈਦਰਾਬਾਦ ਅਤੇ ਗੁਜਰਾਤ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

IPL 2026: ਅੱਜ ਹੈਦਰਾਬਾਦ ਅਤੇ ਗੁਜਰਾਤ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

5 hours ago
Hindi News
English News
Tuesday, May 12, 2026
No Result
View All Result
34 °c
Chandigarh
31 ° Wed
35 ° Thu
37 ° Fri
36 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjabi ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਬਾਹਰ firing

February 11, 2026
in ਖਬਰਾਂ, ਪੰਜਾਬ, ਫ਼ਿਲਮੀ
Punjabi ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਬਾਹਰ firing

Punjabi ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਬਾਹਰ firing

ਜਲੰਧਰ, 11 ਫਰਵਰੀ 2026 (ਵਿਸ਼ਵ ਵਾਰਤਾ) – ਪੰਜਾਬੀ ਸੰਗੀਤ ਜਗਤ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬੀ ਸੂਫੀ ਗਾਇਕਾ ਜਯੋਤੀ ਨੂਰਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਇਸ ਘਟਨਾ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਦੇਰ ਰਾਤ ਵਾਪਰੀ। ਜਲੰਧਰ ਦੇ ਵਸੰਤ ਕੁੰਜ ਇਲਾਕੇ ਵਿੱਚ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਇੱਕ ਅਣਪਛਾਤੇ ਸਕੂਟੀ ਸਵਾਰ ਨੇ ਫਾਇਰਿੰਗ ਕੀਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੇ ਸਮੇਂ ਜਯੋਤੀ ਨੂਰਾਂ ਘਰ ਦੇ ਅੰਦਰ ਹੀ ਮੌਜੂਦ ਸਨ। ਗ਼ਨੀਮਤ ਰਹੀ ਕਿ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ (CCTV) ਫੁਟੇਜ ਖੰਗਾਲੇ ਜਾ ਰਹੇ ਹਨ।

ਚਸ਼ਮਦੀਦਾਂ ਦੇ ਮੁਤਾਬਕ ਇੱਕ ਸ਼ੱਕੀ ਵਿਅਕਤੀ ਸਕੂਟੀ ‘ਤੇ ਸਵਾਰ ਹੋ ਕੇ ਵਸੰਤ ਕੁੰਜ ਸਥਿਤ ਜਯੋਤੀ ਨੂਰਾਂ ਦੇ ਘਰ ਦੇ ਬਾਹਰ ਪਹੁੰਚਿਆ। ਉਸ ਨੇ ਅਚਾਨਕ ਘਰ ਵੱਲ ਫਾਇਰਿੰਗ ਕੀਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਗੋਲੀਬਾਰੀ ਦੀ ਆਵਾਜ਼ ਨਾਲ ਆਂਢ-ਗੁਆਂਢ ਦੇ ਲੋਕੀ ਸਹਿਮ ਗਏ ਅਤੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਜੋਤੀ ਨੂਰਾਂ ਦੇ ਪਰਿਵਾਰ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪਰਿਵਾਰ ਨੇ ਤੁਰੰਤ ਸਥਾਨਕ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In Punjabipunjab newsPunjab news in Punjabipunjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab Breaking: ਈਡੀ ਵੱਲੋਂ ਗ੍ਰਿਫਤਾਰ ਮੰਤਰੀ ਸੰਜੀਵ ਅਰੋੜਾ ਨੇ ਹਾਈ ਕੋਰਟ ਕੀਤੀ ਪਹੁੰਚ

Punjab Breaking: ਈਡੀ ਵੱਲੋਂ ਗ੍ਰਿਫਤਾਰ ਮੰਤਰੀ ਸੰਜੀਵ ਅਰੋੜਾ ਨੇ ਹਾਈ ਕੋਰਟ ਕੀਤੀ ਪਹੁੰਚ

by Ranjit Singh
May 12, 2026
0

Punjab Breaking: ਈਡੀ ਵੱਲੋਂ ਗ੍ਰਿਫਤਾਰ ਮੰਤਰੀ ਸੰਜੀਵ ਅਰੋੜਾ ਨੇ ਹਾਈ ਕੋਰਟ ਕੀਤੀ ਪਹੁੰਚ ਚੰਡੀਗੜ੍ਹ, 12 ਮਈ 2026 – ਮੰਤਰੀ ਸੰਜੀਵ...

Punjab: 22 ਸਾਲਾਂ ਨੌਜਵਾਨ ਦੀ ਮਿਲੀ ਲਾਸ, ਪਰਿਵਾਰ ਨੇ ਕਤਲ ਹੋਣ ਜਤਾਇਆ ਸ਼ੱਕ

Punjab: 22 ਸਾਲਾਂ ਨੌਜਵਾਨ ਦੀ ਮਿਲੀ ਲਾਸ, ਪਰਿਵਾਰ ਨੇ ਕਤਲ ਹੋਣ ਜਤਾਇਆ ਸ਼ੱਕ

by Ranjit Singh
May 12, 2026
0

Punjab: 22 ਸਾਲਾਂ ਨੌਜਵਾਨ ਦੀ ਮਿਲੀ ਲਾਸ, ਪਰਿਵਾਰ ਨੇ ਕਤਲ ਹੋਣ ਜਤਾਇਆ ਸ਼ੱਕ - ਮ੍ਰਿਤਕ ਨੌਜਵਾਨ ਦੀ ਮਾਂ ਦਾ ਰੋ-ਰੋ...

Punjab: ਕੇਂਦਰੀ ਜੇਲ੍ਹ ‘ਚ ਹਵਾਲਾਤੀਆਂ ਦੇ ਭਿੜੇ ਦੋ ਗੁੱਟ, ਚਾਰ ਜ਼ਖਮੀ

Punjab: ਕੇਂਦਰੀ ਜੇਲ੍ਹ ‘ਚ ਹਵਾਲਾਤੀਆਂ ਦੇ ਭਿੜੇ ਦੋ ਗੁੱਟ, ਚਾਰ ਜ਼ਖਮੀ

by Ranjit Singh
May 12, 2026
0

Punjab: ਕੇਂਦਰੀ ਜੇਲ੍ਹ 'ਚ ਹਵਾਲਾਤੀਆਂ ਦੇ ਭਿੜੇ ਦੋ ਗੁੱਟ, ਚਾਰ ਜ਼ਖਮੀ - ਇੱਕ ਨੂੰ ਕਰਵਾਇਆ ਗਿਆ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
May 12, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 12 ਮਈ 2026 – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Punjab Breaking: ਈਡੀ ਵੱਲੋਂ ਗ੍ਰਿਫਤਾਰ ਮੰਤਰੀ ਸੰਜੀਵ ਅਰੋੜਾ ਨੇ ਹਾਈ ਕੋਰਟ ਕੀਤੀ ਪਹੁੰਚ

Punjab Breaking: ਈਡੀ ਵੱਲੋਂ ਗ੍ਰਿਫਤਾਰ ਮੰਤਰੀ ਸੰਜੀਵ ਅਰੋੜਾ ਨੇ ਹਾਈ ਕੋਰਟ ਕੀਤੀ ਪਹੁੰਚ

by Ranjit Singh
May 12, 2026
0

Punjab Breaking: ਈਡੀ ਵੱਲੋਂ ਗ੍ਰਿਫਤਾਰ ਮੰਤਰੀ ਸੰਜੀਵ ਅਰੋੜਾ ਨੇ ਹਾਈ ਕੋਰਟ ਕੀਤੀ ਪਹੁੰਚ ਚੰਡੀਗੜ੍ਹ, 12 ਮਈ 2026 – ਮੰਤਰੀ ਸੰਜੀਵ...

Most Popular

West Bengal New CM: ਸ਼ੁਭੇਂਦੂ ਅਧਿਕਾਰੀ ਹੋਣਗੇ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ

West Bengal New CM: ਸ਼ੁਭੇਂਦੂ ਅਧਿਕਾਰੀ ਹੋਣਗੇ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ

by Jaspreet Kaur
4 days ago
0

West Bengal New CM: ਸ਼ੁਭੇਂਦੂ ਅਧਿਕਾਰੀ ਹੋਣਗੇ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਨਵੀ ਦਿੱਲੀ, 8 ਮਈ 2026 (ਵਿਸ਼ਵ ਵਾਰਤਾ)...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 