• Latest
  • Trending
Punjabi ਗਾਇਕ ਹਰਭਜਨ ਮਾਨ ਨੂੰ ਵੱਡਾ ਸਦਮਾ

Punjabi ਗਾਇਕ ਹਰਭਜਨ ਮਾਨ ਨੂੰ ਵੱਡਾ ਸਦਮਾ

12 months ago
Punjab Breaking: ਈਡੀ ਵੱਲੋਂ ਗ੍ਰਿਫਤਾਰ ਮੰਤਰੀ ਸੰਜੀਵ ਅਰੋੜਾ ਨੇ ਹਾਈ ਕੋਰਟ ਕੀਤੀ ਪਹੁੰਚ

Punjab Breaking: ਈਡੀ ਵੱਲੋਂ ਗ੍ਰਿਫਤਾਰ ਮੰਤਰੀ ਸੰਜੀਵ ਅਰੋੜਾ ਨੇ ਹਾਈ ਕੋਰਟ ਕੀਤੀ ਪਹੁੰਚ

30 minutes ago
Punjab: 22 ਸਾਲਾਂ ਨੌਜਵਾਨ ਦੀ ਮਿਲੀ ਲਾਸ, ਪਰਿਵਾਰ ਨੇ ਕਤਲ ਹੋਣ ਜਤਾਇਆ ਸ਼ੱਕ

Punjab: 22 ਸਾਲਾਂ ਨੌਜਵਾਨ ਦੀ ਮਿਲੀ ਲਾਸ, ਪਰਿਵਾਰ ਨੇ ਕਤਲ ਹੋਣ ਜਤਾਇਆ ਸ਼ੱਕ

41 minutes ago
Punjab: ਕੇਂਦਰੀ ਜੇਲ੍ਹ ‘ਚ ਹਵਾਲਾਤੀਆਂ ਦੇ ਭਿੜੇ ਦੋ ਗੁੱਟ, ਚਾਰ ਜ਼ਖਮੀ

Punjab: ਕੇਂਦਰੀ ਜੇਲ੍ਹ ‘ਚ ਹਵਾਲਾਤੀਆਂ ਦੇ ਭਿੜੇ ਦੋ ਗੁੱਟ, ਚਾਰ ਜ਼ਖਮੀ

1 hour ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

1 hour ago
Punjab ਯੂਨੀਵਰਸਿਟੀ ‘ਚ ਪੰਜਾਬੀ ਭਾਸ਼ਾ ਨੂੰ ਲੈ ਕੇ ਵਿਵਾਦ: ਵਿਦਿਆਰਥੀ ਜਥੇਬੰਦੀ ਨੇ ਨੇਮ ਪਲੇਟਾਂ ‘ਤੇ ਫੇਰੀ ਕਾਲਖ਼

Punjab ਯੂਨੀਵਰਸਿਟੀ ‘ਚ ਪੰਜਾਬੀ ਭਾਸ਼ਾ ਨੂੰ ਲੈ ਕੇ ਵਿਵਾਦ: ਵਿਦਿਆਰਥੀ ਜਥੇਬੰਦੀ ਨੇ ਨੇਮ ਪਲੇਟਾਂ ‘ਤੇ ਫੇਰੀ ਕਾਲਖ਼

1 hour ago
Punjab: ਸਾਬਕਾ ਡੀਆਈਜੀ ਭੁੱਲਰ ਵੱਲੋਂ ਇੱਕ ਵਾਰ ਫੇਰ ਹਾਈਕੋਰਟ ਦਾ ਰੁਖ

Punjab: ਸਾਬਕਾ ਡੀਆਈਜੀ ਭੁੱਲਰ ਵੱਲੋਂ ਇੱਕ ਵਾਰ ਫੇਰ ਹਾਈਕੋਰਟ ਦਾ ਰੁਖ

2 hours ago
Punjab: ਜਗਤਾਰ ਸਿੰਘ ਹਵਾਰਾ ਨੇ ਮੰਗੀ ਪੈਰੋਲ

Punjab: ਜਗਤਾਰ ਸਿੰਘ ਹਵਾਰਾ ਨੇ ਮੰਗੀ ਪੈਰੋਲ

2 hours ago
Punjab CM ਭਗਵੰਤ ਮਾਨ ਅੱਜ ਸਮਰਾਲਾ ਹਲਕੇ ਦੇ ਪਿੰਡ ਮਾਣਕੀ ਦੇ ਦੌਰੇ ‘ਤੇ

Punjab CM ਭਗਵੰਤ ਮਾਨ ਅੱਜ ਸਮਰਾਲਾ ਹਲਕੇ ਦੇ ਪਿੰਡ ਮਾਣਕੀ ਦੇ ਦੌਰੇ ‘ਤੇ

3 hours ago
Cricket: ਬੰਗਲਾਦੇਸ਼ ਦੀ ਟੀਮ ਦੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਦੀ ਜਾਂਚ ਸ਼ੁਰੂ

Cricket: ਬੰਗਲਾਦੇਸ਼ ਦੀ ਟੀਮ ਦੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਦੀ ਜਾਂਚ ਸ਼ੁਰੂ

3 hours ago
Punjab Weather: ਅੱਜ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ: ਗਰਮੀ ਤੋਂ ਮਿਲੇਗੀ ਰਾਹਤ

Punjab Weather: ਅੱਜ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ: ਗਰਮੀ ਤੋਂ ਮਿਲੇਗੀ ਰਾਹਤ

4 hours ago
National: ਬੰਗਾਲ ਵਿੱਚ SIR ਕਰਨ ਵਾਲੇ ਅਧਿਕਾਰੀ ਨੂੰ ਲਾਇਆ ਮੁੱਖ ਸਕੱਤਰ

National: ਬੰਗਾਲ ਵਿੱਚ SIR ਕਰਨ ਵਾਲੇ ਅਧਿਕਾਰੀ ਨੂੰ ਲਾਇਆ ਮੁੱਖ ਸਕੱਤਰ

4 hours ago
IPL 2026: ਅੱਜ ਹੈਦਰਾਬਾਦ ਅਤੇ ਗੁਜਰਾਤ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

IPL 2026: ਅੱਜ ਹੈਦਰਾਬਾਦ ਅਤੇ ਗੁਜਰਾਤ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

5 hours ago
Hindi News
English News
Tuesday, May 12, 2026
No Result
View All Result
38 °c
Chandigarh
32 ° Wed
36 ° Thu
38 ° Fri
37 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjabi ਗਾਇਕ ਹਰਭਜਨ ਮਾਨ ਨੂੰ ਵੱਡਾ ਸਦਮਾ

ਸਹੁਰੇ ਦਾ ਦਿਹਾਂਤ

May 20, 2025
in ਪੰਜਾਬ, ਫ਼ਿਲਮੀ, ਮਨੋਰੰਜਨ
Punjabi ਗਾਇਕ ਹਰਭਜਨ ਮਾਨ ਨੂੰ ਵੱਡਾ ਸਦਮਾ

Punjabi ਗਾਇਕ ਹਰਭਜਨ ਮਾਨ ਨੂੰ ਵੱਡਾ ਸਦਮਾ

– ਸਹੁਰੇ ਦਾ ਦਿਹਾਂਤ

ਚੰਡੀਗੜ੍ਹ, 19 ਮਈ (ਵਿਸ਼ਵ ਵਾਰਤਾ): ਪੰਜਾਬੀ ਗਾਇਕ ਹਰਭਜਨ ਮਾਨ ਦੇ ਸਹੁਰੇ ਹਰਚਰਨ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਟੋਰਾਂਟੋ ਵਿੱਚ ਆਖਰੀ ਸਾਹ ਲਏ। ਗਾਇਕ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ ‘ਤੇ ਪੋਸਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਪਰਿਵਾਰ ਦੀਆਂ ਕੁਝ ਪੁਰਾਣੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਹਨ।

ਉਨ੍ਹਾਂ ਨੇ ਪੋਸਟ ਸਾਂਝੀ ਕਰ ਕੇ ਕਿਹਾ ਕਿ “ਮੇਰੀ ਪਤਨੀ ਹਰਮਨ ਮਾਨ ਦੇ ਪਿਤਾ ਜੀ ਤੇ ਮੇਰੇ ਸਤਿਕਾਰਯੋਗ ਪਾਪਾ ਜੀ (ਸਹੁਰਾ ਸਾਹਿਬ) ਹਰਚਰਨ ਸਿੰਘ ਗਿੱਲ ਜੀ ਟੋਰਾਂਟੋ ਵਿਖੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਪਿਛਲੇ ਕਰੀਬ 53 ਸਾਲਾਂ ਤੋਂ ਟੋਰਾਂਟੋ ਵਿਖੇ ਰਹਿ ਰਹੇ ਪਾਪਾ ਜੀ ਬੜੇ ਅਗਾਂਹਵਧੁ ਖ਼ਿਆਲਾਤ ਦੇ ਮਾਲਕ ਅਤੇ ਹਰ ਇਨਸਾਨ ਦੇ ਕੰਮ ਆਉਣ ਵਾਲ਼ੇ ਨੇਕ ਦਿਲ ਇਨਸਾਨ ਸਨ। ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਜੀ ਦੇ ਜੇਠੇ ਪੁੱਤ, ਪਾਪਾ ਜੀ ਹਰਚਰਨ ਸਿੰਘ ਜੀ ਨੇ ਆਪਣੇ ਜੱਦੀ ਪਿੰਡ ਰਾਮੂੰਵਾਲਾ ਨਵਾਂ, ਜ਼ਿਲਾ ਮੋਗਾ ਸਮੇਂਤ ਪੰਜਾਬ ਦੇ ਹੋਰ ਵੱਖ-ਵੱਖ ਸਕੂਲਾਂ ਵਿੱਚ ਅਧਿਆਪਕ ਵਜੋਂ ਸੇਵਾ ਨਿਭਾਈ। ਉਹਨਾਂ ਦੀਆਂ ਦਿੱਤੀਆਂ ਨਸੀਹਤਾਂ ਤੇ ਹੱਲਾਸ਼ੇਰੀਆਂ ਨੇ ਸਾਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਆ ਹੈ। ਉਹਨਾਂ ਹਰ ਹਾਲਾਤ ਵਿੱਚ ਜ਼ਿੰਦਾ ਦਿਲੀ ਨਾਲ਼ ਜ਼ਿੰਦਗੀ ਜਿਉਣ ਦੀ ਜਾਚ ਸਿਖਾਈ ਹੈ। ਉਹਨਾਂ ਦੀਆਂ ਦਿੱਤੀਆਂ ਸਿੱਖਿਆਵਾਂ ਅਤੇ ਉਹਨਾਂ ਦੀ ਯਾਦ ਹਮੇਸ਼ਾ ਸਾਡੇ ਅੰਗ-ਸੰਗ ਰਹੇਗੀ।”

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In Punjabipunjab newsPunjab news in Punjabipunjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab Breaking: ਈਡੀ ਵੱਲੋਂ ਗ੍ਰਿਫਤਾਰ ਮੰਤਰੀ ਸੰਜੀਵ ਅਰੋੜਾ ਨੇ ਹਾਈ ਕੋਰਟ ਕੀਤੀ ਪਹੁੰਚ

Punjab Breaking: ਈਡੀ ਵੱਲੋਂ ਗ੍ਰਿਫਤਾਰ ਮੰਤਰੀ ਸੰਜੀਵ ਅਰੋੜਾ ਨੇ ਹਾਈ ਕੋਰਟ ਕੀਤੀ ਪਹੁੰਚ

by Ranjit Singh
May 12, 2026
0

Punjab Breaking: ਈਡੀ ਵੱਲੋਂ ਗ੍ਰਿਫਤਾਰ ਮੰਤਰੀ ਸੰਜੀਵ ਅਰੋੜਾ ਨੇ ਹਾਈ ਕੋਰਟ ਕੀਤੀ ਪਹੁੰਚ ਚੰਡੀਗੜ੍ਹ, 12 ਮਈ 2026 – ਮੰਤਰੀ ਸੰਜੀਵ...

Punjab: 22 ਸਾਲਾਂ ਨੌਜਵਾਨ ਦੀ ਮਿਲੀ ਲਾਸ, ਪਰਿਵਾਰ ਨੇ ਕਤਲ ਹੋਣ ਜਤਾਇਆ ਸ਼ੱਕ

Punjab: 22 ਸਾਲਾਂ ਨੌਜਵਾਨ ਦੀ ਮਿਲੀ ਲਾਸ, ਪਰਿਵਾਰ ਨੇ ਕਤਲ ਹੋਣ ਜਤਾਇਆ ਸ਼ੱਕ

by Ranjit Singh
May 12, 2026
0

Punjab: 22 ਸਾਲਾਂ ਨੌਜਵਾਨ ਦੀ ਮਿਲੀ ਲਾਸ, ਪਰਿਵਾਰ ਨੇ ਕਤਲ ਹੋਣ ਜਤਾਇਆ ਸ਼ੱਕ - ਮ੍ਰਿਤਕ ਨੌਜਵਾਨ ਦੀ ਮਾਂ ਦਾ ਰੋ-ਰੋ...

Punjab: ਕੇਂਦਰੀ ਜੇਲ੍ਹ ‘ਚ ਹਵਾਲਾਤੀਆਂ ਦੇ ਭਿੜੇ ਦੋ ਗੁੱਟ, ਚਾਰ ਜ਼ਖਮੀ

Punjab: ਕੇਂਦਰੀ ਜੇਲ੍ਹ ‘ਚ ਹਵਾਲਾਤੀਆਂ ਦੇ ਭਿੜੇ ਦੋ ਗੁੱਟ, ਚਾਰ ਜ਼ਖਮੀ

by Ranjit Singh
May 12, 2026
0

Punjab: ਕੇਂਦਰੀ ਜੇਲ੍ਹ 'ਚ ਹਵਾਲਾਤੀਆਂ ਦੇ ਭਿੜੇ ਦੋ ਗੁੱਟ, ਚਾਰ ਜ਼ਖਮੀ - ਇੱਕ ਨੂੰ ਕਰਵਾਇਆ ਗਿਆ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
May 12, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 12 ਮਈ 2026 – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Punjab Breaking: ਈਡੀ ਵੱਲੋਂ ਗ੍ਰਿਫਤਾਰ ਮੰਤਰੀ ਸੰਜੀਵ ਅਰੋੜਾ ਨੇ ਹਾਈ ਕੋਰਟ ਕੀਤੀ ਪਹੁੰਚ

Punjab Breaking: ਈਡੀ ਵੱਲੋਂ ਗ੍ਰਿਫਤਾਰ ਮੰਤਰੀ ਸੰਜੀਵ ਅਰੋੜਾ ਨੇ ਹਾਈ ਕੋਰਟ ਕੀਤੀ ਪਹੁੰਚ

by Ranjit Singh
May 12, 2026
0

Punjab Breaking: ਈਡੀ ਵੱਲੋਂ ਗ੍ਰਿਫਤਾਰ ਮੰਤਰੀ ਸੰਜੀਵ ਅਰੋੜਾ ਨੇ ਹਾਈ ਕੋਰਟ ਕੀਤੀ ਪਹੁੰਚ ਚੰਡੀਗੜ੍ਹ, 12 ਮਈ 2026 – ਮੰਤਰੀ ਸੰਜੀਵ...

Most Popular

29.82 ਕਰੋੜ ਰੁਪਏ ਦੇ ਸੀਵਰੇਜ ਪ੍ਰੋਜੈਕਟ ਦੇ ਅਹਿਮ ਪੜਾਅ ਵਜੋਂ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਸ਼ੇਰੋਂ ਗਊਸਾਲਾ ਦੇ ਮੁਖੀ ਸ੍ਰੀ ਸ੍ਰੀ 1008 ਚੰਦਰ ਮੁਨੀ ਨੇ ਕਰਵਾਈ

29.82 ਕਰੋੜ ਰੁਪਏ ਦੇ ਸੀਵਰੇਜ ਪ੍ਰੋਜੈਕਟ ਦੇ ਅਹਿਮ ਪੜਾਅ ਵਜੋਂ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਸ਼ੇਰੋਂ ਗਊਸਾਲਾ ਦੇ ਮੁਖੀ ਸ੍ਰੀ ਸ੍ਰੀ 1008 ਚੰਦਰ ਮੁਨੀ ਨੇ ਕਰਵਾਈ

by Ankit
4 days ago
0

29.82 ਕਰੋੜ ਰੁਪਏ ਦੇ ਸੀਵਰੇਜ ਪ੍ਰੋਜੈਕਟ ਦੇ ਅਹਿਮ ਪੜਾਅ ਵਜੋਂ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਸ਼ੇਰੋਂ ਗਊਸਾਲਾ ਦੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 