Punjab vs Panjab : ਦਿਲਜੀਤ ਦੋਸਾਂਝ ਨੇ ਵਿਰੋਧੀਆਂ ਨੂੰ ਦਿੱਤਾ ਕਰਾਰਾ ਜਵਾਬ
ਚੰਡੀਗੜ੍ਹ, 16ਦਸੰਬਰ(ਵਿਸ਼ਵ ਵਾਰਤਾ) ਪੰਜਾਬੀ ਗਾਇਆ ਦਿਲਜੀਤ ਦੋਸਾਂਝ ਜੋ ਇਨ੍ਹੀਂ ਦਿਨੀਂ ਆਪਣੇ ਸੰਗੀਤਕ ਟੂਰ ‘DIL-LUMINATI TOUR 2024’ ਨੂੰ ਲੈ ਕੇ ਚਰਚਾ ਵਿੱਚ ਹਨ।ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਆਪਣੇ ਚੰਡੀਗੜ੍ਹ ਕੰਸਰਟ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ PUNJAB ਨੂੰ PANJAB ਲਿਖਿਆ ਸੀ, ਜਿਸ ਤੋਂ ਬਾਅਦ ਕੁਝ ਲੋਕਾਂ ਵੱਲੋਂ ਇਸ ਬਾਰੇ ਗਲਤ ਟਿੱਪਣੀਆਂ ਕੀਤੀਆਂ ਗਈਆਂ। ਹੁਣ ਦਿਲਜੀਤ ਨੇ ਅਜਿਹੇ ਲੋਕਾਂ ਨੂੰ ਜਵਾਬ ਦਿੱਤਾ ਹੈ।
ਦਿਲਜੀਤ ਦੋਸਾਂਝ ਨੇ Punjab vs Panjab ਨੂੰ ਲੈ ਕੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਦਿਲਜੀਤ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਲਿਖਿਆ “ਪੰਜਾਬ 🇮🇳 Kisi ek Tweet Mai Agar ਪੰਜਾਬ ke Saath 🇮🇳 Flag Mention Reh Gaya Toh Conspiracy
BENGALURU ke Tweet Mai bhi Ek Jagha Reh Gaya Thaa Mention Karna.. Agar ਪੰਜਾਬ Ko PANJAB Likha toh Conspiracy
PANJAB Ko Chaye PUNJAB likho..
ਪੰਜਾਬ ਪੰਜਾਬ Hee Rehna 😇
Panj Aab – 5 Rivers
Goreya di Language English De Spellings Te Conspiracy Karn Waleya Shaabash 👏🏽👏🏽
Main Tan Future ch ਪੰਜਾਬੀ ch Likheya Karna
ਪੰਜਾਬ 😇
Tusi Ni Hatna Mainu Pata.. Laggey Raho
Kini Vaar Prove Kariye that
We LOVE INDIA 🇮🇳
KOI NAVI GAL KARO YAAR
YAAN TUANU TASK HEE EH MILEYA?”
ਦਿਲਜੀਤ ਦੋਸਾਂਝ ਵੱਲੋਂ X ਤੇ ਕੀਤੀ ਗਈ ਪੋਸਟ 👇👇👇👇👇👇
https://x.com/diljitdosanjh/status/1868547512287846483
DIL-LUMINATI TOUR 2024 : ਦਿਲਜੀਤ ਦੋਸਾਂਝ ਨੇ ਸ਼ਤਰੰਜ ਚੈਂਪੀਅਨ ਗੁਕੇਸ਼ ਦੇ ਨਾਮ ਕੀਤਾ ਆਪਣਾ ਚੰਡੀਗੜ੍ਹ ਸ਼ੋਅ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/