• Latest
  • Trending
Punjab: ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਹੁਸੈਨੀਵਾਲਾ ਇਲਾਕੇ ਵਿੱਚ ਭੇਜੀ ਰਾਹਤ ਸਮੱਗਰੀ

Punjab: ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਹੁਸੈਨੀਵਾਲਾ ਇਲਾਕੇ ਵਿੱਚ ਭੇਜੀ ਰਾਹਤ ਸਮੱਗਰੀ

8 months ago
Punjab: ਸਾਬਕਾ ਡੀਆਈਜੀ ਭੁੱਲਰ ਵੱਲੋਂ ਇੱਕ ਵਾਰ ਫੇਰ ਹਾਈਕੋਰਟ ਦਾ ਰੁਖ

Punjab: ਸਾਬਕਾ ਡੀਆਈਜੀ ਭੁੱਲਰ ਵੱਲੋਂ ਇੱਕ ਵਾਰ ਫੇਰ ਹਾਈਕੋਰਟ ਦਾ ਰੁਖ

9 minutes ago
Punjab: ਜਗਤਾਰ ਸਿੰਘ ਹਵਾਰਾ ਨੇ ਮੰਗੀ ਪੈਰੋਲ

Punjab: ਜਗਤਾਰ ਸਿੰਘ ਹਵਾਰਾ ਨੇ ਮੰਗੀ ਪੈਰੋਲ

42 minutes ago
Punjab CM ਭਗਵੰਤ ਮਾਨ ਅੱਜ ਸਮਰਾਲਾ ਹਲਕੇ ਦੇ ਪਿੰਡ ਮਾਣਕੀ ਦੇ ਦੌਰੇ ‘ਤੇ

Punjab CM ਭਗਵੰਤ ਮਾਨ ਅੱਜ ਸਮਰਾਲਾ ਹਲਕੇ ਦੇ ਪਿੰਡ ਮਾਣਕੀ ਦੇ ਦੌਰੇ ‘ਤੇ

1 hour ago
Cricket: ਬੰਗਲਾਦੇਸ਼ ਦੀ ਟੀਮ ਦੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਦੀ ਜਾਂਚ ਸ਼ੁਰੂ

Cricket: ਬੰਗਲਾਦੇਸ਼ ਦੀ ਟੀਮ ਦੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਦੀ ਜਾਂਚ ਸ਼ੁਰੂ

1 hour ago
Punjab Weather: ਅੱਜ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ: ਗਰਮੀ ਤੋਂ ਮਿਲੇਗੀ ਰਾਹਤ

Punjab Weather: ਅੱਜ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ: ਗਰਮੀ ਤੋਂ ਮਿਲੇਗੀ ਰਾਹਤ

2 hours ago
National: ਬੰਗਾਲ ਵਿੱਚ SIR ਕਰਨ ਵਾਲੇ ਅਧਿਕਾਰੀ ਨੂੰ ਲਾਇਆ ਮੁੱਖ ਸਕੱਤਰ

National: ਬੰਗਾਲ ਵਿੱਚ SIR ਕਰਨ ਵਾਲੇ ਅਧਿਕਾਰੀ ਨੂੰ ਲਾਇਆ ਮੁੱਖ ਸਕੱਤਰ

2 hours ago
IPL 2026: ਅੱਜ ਹੈਦਰਾਬਾਦ ਅਤੇ ਗੁਜਰਾਤ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

IPL 2026: ਅੱਜ ਹੈਦਰਾਬਾਦ ਅਤੇ ਗੁਜਰਾਤ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

3 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

4 hours ago
Bengal ਦੇ ਸਾਬਕਾ ਮੰਤਰੀ ਨੂੰ ਈਡੀ ਨੇ ਕੀਤਾ ਗ੍ਰਿਫ਼ਤਾਰ, ਪੜ੍ਹੋ ਕੀ ਹੈ ਮਾਮਲਾ ?

Bengal ਦੇ ਸਾਬਕਾ ਮੰਤਰੀ ਨੂੰ ਈਡੀ ਨੇ ਕੀਤਾ ਗ੍ਰਿਫ਼ਤਾਰ, ਪੜ੍ਹੋ ਕੀ ਹੈ ਮਾਮਲਾ ?

4 hours ago
Punjab: CM ਮਾਨ ਅੱਜ ਦਸਵੀਂ ਕਲਾਸ ਦੇ ਟੌਪਰ ਬੱਚਿਆਂ ਨਾਲ ਕਰਨਗੇ ਮੁਲਾਕਾਤ

Punjab: CM ਮਾਨ ਅੱਜ ਦਸਵੀਂ ਕਲਾਸ ਦੇ ਟੌਪਰ ਬੱਚਿਆਂ ਨਾਲ ਕਰਨਗੇ ਮੁਲਾਕਾਤ

4 hours ago
Breaking: ਸੀਬੀਆਈ ਨੇ ਪੰਜਾਬ ਵਿਜੀਲੈਂਸ ਦਫ਼ਤਰ ‘ਤੇ ਕੀਤੀ ਰੇਡ

Breaking: ਸੀਬੀਆਈ ਨੇ ਪੰਜਾਬ ਵਿਜੀਲੈਂਸ ਦਫ਼ਤਰ ‘ਤੇ ਕੀਤੀ ਰੇਡ

4 hours ago
IPL 2026: ਪੰਜਾਬ ਦੀ ਲਗਾਤਾਰ ਚੌਥੀ ਹਾਰ: ਦਿੱਲੀ ਨੇ 3 ਵਿਕਟਾਂ ਨਾਲ ਹਰਾਇਆ

IPL 2026: ਪੰਜਾਬ ਦੀ ਲਗਾਤਾਰ ਚੌਥੀ ਹਾਰ: ਦਿੱਲੀ ਨੇ 3 ਵਿਕਟਾਂ ਨਾਲ ਹਰਾਇਆ

4 hours ago
Hindi News
English News
Tuesday, May 12, 2026
No Result
View All Result
33 °c
Chandigarh
31 ° Wed
35 ° Thu
37 ° Fri
36 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab: ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਹੁਸੈਨੀਵਾਲਾ ਇਲਾਕੇ ਵਿੱਚ ਭੇਜੀ ਰਾਹਤ ਸਮੱਗਰੀ

August 31, 2025
in ਖਬਰਾਂ, ਪੰਜਾਬ
Punjab: ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਹੁਸੈਨੀਵਾਲਾ ਇਲਾਕੇ ਵਿੱਚ ਭੇਜੀ ਰਾਹਤ ਸਮੱਗਰੀ

Punjab

Punjab: ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਹੁਸੈਨੀਵਾਲਾ ਇਲਾਕੇ ਵਿੱਚ ਭੇਜੀ ਰਾਹਤ ਸਮੱਗਰੀ

– ਵਾਹਿਗੁਰੂ ਵੱਲੋਂ ਬਖਸ਼ੀ ਸੇਵਾ ਨਿਭਾਵਾਂਗੇ – ਭਾਈ ਜਸਵਿੰਦਰ ਸਿੰਘ

ਮੋਗਾ, 31 ਅਗਸਤ 2025 (ਵਿਸ਼ਵ ਵਾਰਤਾ) – ਐਜੂਕੇਟ ਪੰਜਾਬ (Punjab) ਪ੍ਰੋਜੈਕਟ ਵੱਲੋਂ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਦਾ ਕਾਰਜ ਅਰੰਭਿਆ ਹੋਇਆ ਹੈ। ਅੱਜ ਭਾਈ ਜਸਵਿੰਦਰ ਸਿੰਘ ਵੱਲੋਂ ਦਮਨਜੀਤ ਸਿੰਘ ਮਾਨ ਏਡੀਸੀ ਫਿਰੋਜ਼ਪੁਰ ਨਾਲ ਹੜ੍ਹਾਂ ਦੇ ਪਾਣੀ ਤੇ ਪੀੜਤਾਂ ਦੀ ਸਥਿਤੀ ਬਾਰੇ ਗੱਲਬਾਤ ਕੀਤੀ ਗਈ। ਹੁਸੈਨੀਵਾਲਾ ਇਲਾਕੇ ਵਿੱਚ ਪਸ਼ੂਆਂ ਲਈ ਦੋ ਟਰਾਲੇ ਚਾਰਾ ਵੰਡਿਆ ਗਿਆ। ਕਲ੍ਹ ਹੜ੍ਹ ਪੀੜਤਾਂ ਲਈ ਰਾਸ਼ਨ ਵੀ ਪਾਣੀਆਂ ਵਿੱਚ ਜਾਕੇ ਪਹੁੰਚਾਇਆ ਗਿਆ ਸੀ। ਹੁਣ ਉਸ ਉੱਥੇ ਲੰਗਰ ਪ੍ਰਸ਼ਾਦਾ ਦੀ ਸੇਵਾ ਵੀ ਜਾਰੀ ਹੈ।

Punjab
Punjab

ਐਜੂਕੇਟ ਪੰਜਾਬ (Punjab) ਪ੍ਰੋਜੈਕਟ ਵੱਲੋਂ ਰਾਜੂ ਕੇ ਗੱਟੀ , ਹੁਸੈਨੀ ਵਾਲਾ ਬਾਰਡਰ ਤੋਂ ਪਾਰ ਤੇ ਸਰਹੱਦ ਦੇ ਅਖੀਰਲੇ ਪਿੰਡਾਂ, ਜੀਰੋ ਲਾਈਨ ਤੇ ਪੁੱਜ ਕੇ ਚਾਰੇ ਦੇ ਦੋ ਟਰਾਲੇ ਵੰਡੇ ਗਏ।। ਸੰਸਥਾ ਦੇ ਪੰਝੀ ਮੈਂਬਰਾਂ ਤੇ ਹੋਰ ਸੇਵਾ ਦਾਰਾਂ ਵਿੱਚ ਭਾਈ ਜਸਵਿੰਦਰ ਸਿੰਘ ਜੀ ਖਾਲਸਾ ਐਜੂਕੇਟ ਪੰਜਾਬ ਪ੍ਰੋਜੈਕਟ ,ਤਜਿੰਦਰ ਸਿੰਘ , ਅਮਰੀਕ ਸਿੰਘ , ਦਵਿੰਦਰ ਸਿੰਘ ,ਸੰਪੂਰਨ ਸਿੰਘ ,ਸੋਹਣ ਸਿੰਘ ਰੌਂਤਾ, ਪ੍ਰਿੰਸੀਪਲ ਮਹਿਲ ਸਿੰਘ , ਸੁਖਜਿੰਦਰ ਸਿੰਘ, ਕਰਨਵੀਰ ਸਿੰਘ ਆਦਿ ਮੌਜੂਦ ਸਨ। ਭਾਈ ਜਸਵਿੰਦਰ ਸਿੰਘ ਨੇ ਕਿਹਾ ਕਿ ਵਾਹਿਗੁਰੂ ਨੇ ਸਿੱਖਿਆ ਦੇ ਨਾਲ ਇਹਨਾਂ ਹੜ੍ਹ ਪੀੜ੍ਹਤਾਂ ਲਈ ਸੇਵਾ ਲਗਾਈ ਹੈ।ਸਾਨੂੰ ਵਧ ਚੜ੍ਹ ਕੇ ਸਹਿਯੋਗ ਫਰਜ਼ ਨਿਭਾਉਣ ਦੀ ਲੋੜ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPUNJABpunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ਸਾਬਕਾ ਡੀਆਈਜੀ ਭੁੱਲਰ ਵੱਲੋਂ ਇੱਕ ਵਾਰ ਫੇਰ ਹਾਈਕੋਰਟ ਦਾ ਰੁਖ

Punjab: ਸਾਬਕਾ ਡੀਆਈਜੀ ਭੁੱਲਰ ਵੱਲੋਂ ਇੱਕ ਵਾਰ ਫੇਰ ਹਾਈਕੋਰਟ ਦਾ ਰੁਖ

by Ranjit Singh
May 12, 2026
0

Punjab: ਸਾਬਕਾ ਡੀਆਈਜੀ ਭੁੱਲਰ ਵੱਲੋਂ ਇੱਕ ਵਾਰ ਫੇਰ ਹਾਈਕੋਰਟ ਦਾ ਰੁਖ - ਐਫਆਈਆਰ ਨੂੰ ਰੱਦ ਕਰਨ, ਜਾਂਚ 'ਤੇ ਰੋਕ ਲਗਾਉਣ...

Punjab: ਜਗਤਾਰ ਸਿੰਘ ਹਵਾਰਾ ਨੇ ਮੰਗੀ ਪੈਰੋਲ

Punjab: ਜਗਤਾਰ ਸਿੰਘ ਹਵਾਰਾ ਨੇ ਮੰਗੀ ਪੈਰੋਲ

by Ranjit Singh
May 12, 2026
0

Punjab: ਜਗਤਾਰ ਸਿੰਘ ਹਵਾਰਾ ਨੇ ਮੰਗੀ ਪੈਰੋਲ ਚੰਡੀਗੜ੍ਹ, 12 ਮਈ 2026 - ਜਗਤਾਰ ਸਿੰਘ ਹਵਾਰਾ ਨੇ ਪੈਰੋਲ ਦੀ ਮੰਗ ਕੀਤੀ...

Punjab CM ਭਗਵੰਤ ਮਾਨ ਅੱਜ ਸਮਰਾਲਾ ਹਲਕੇ ਦੇ ਪਿੰਡ ਮਾਣਕੀ ਦੇ ਦੌਰੇ ‘ਤੇ

Punjab CM ਭਗਵੰਤ ਮਾਨ ਅੱਜ ਸਮਰਾਲਾ ਹਲਕੇ ਦੇ ਪਿੰਡ ਮਾਣਕੀ ਦੇ ਦੌਰੇ ‘ਤੇ

by Ranjit Singh
May 12, 2026
0

Punjab CM ਭਗਵੰਤ ਮਾਨ ਅੱਜ ਸਮਰਾਲਾ ਹਲਕੇ ਦੇ ਪਿੰਡ ਮਾਣਕੀ ਦੇ ਦੌਰੇ ‘ਤੇ ਚੰਡੀਗੜ੍ਹ, 12 ਮਈ 2026 - ਪੰਜਾਬ ਦੇ...

Cricket: ਬੰਗਲਾਦੇਸ਼ ਦੀ ਟੀਮ ਦੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਦੀ ਜਾਂਚ ਸ਼ੁਰੂ

Cricket: ਬੰਗਲਾਦੇਸ਼ ਦੀ ਟੀਮ ਦੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਦੀ ਜਾਂਚ ਸ਼ੁਰੂ

by Ranjit Singh
May 12, 2026
0

Cricket: ਬੰਗਲਾਦੇਸ਼ ਦੀ ਟੀਮ ਦੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਦੀ ਜਾਂਚ ਸ਼ੁਰੂ - ਨਵੀਂ ਸਰਕਾਰ ਨੇ ਤਿੰਨ ਮੈਂਬਰੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Punjab: ਸਾਬਕਾ ਡੀਆਈਜੀ ਭੁੱਲਰ ਵੱਲੋਂ ਇੱਕ ਵਾਰ ਫੇਰ ਹਾਈਕੋਰਟ ਦਾ ਰੁਖ

Punjab: ਸਾਬਕਾ ਡੀਆਈਜੀ ਭੁੱਲਰ ਵੱਲੋਂ ਇੱਕ ਵਾਰ ਫੇਰ ਹਾਈਕੋਰਟ ਦਾ ਰੁਖ

by Ranjit Singh
May 12, 2026
0

Punjab: ਸਾਬਕਾ ਡੀਆਈਜੀ ਭੁੱਲਰ ਵੱਲੋਂ ਇੱਕ ਵਾਰ ਫੇਰ ਹਾਈਕੋਰਟ ਦਾ ਰੁਖ - ਐਫਆਈਆਰ ਨੂੰ ਰੱਦ ਕਰਨ, ਜਾਂਚ 'ਤੇ ਰੋਕ ਲਗਾਉਣ...

Most Popular

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਦਰਿਆਵਾਂ, ਚੋਆਂ ਅਤੇ ਸੇਮ ਨਾਲਿਆਂ ’ਚੋਂ ਗਾਰ ਕੱਢਣ ਲਈ ਹਰੀ ਝੰਡੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਦਰਿਆਵਾਂ, ਚੋਆਂ ਅਤੇ ਸੇਮ ਨਾਲਿਆਂ ’ਚੋਂ ਗਾਰ ਕੱਢਣ ਲਈ ਹਰੀ ਝੰਡੀ

by Ankit
4 weeks ago
0

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਦਰਿਆਵਾਂ, ਚੋਆਂ ਅਤੇ ਸੇਮ ਨਾਲਿਆਂ ’ਚੋਂ ਗਾਰ ਕੱਢਣ ਲਈ ਹਰੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 