Punjab Lohri Bumper 2026 ਦੇ ਨਤੀਜਿਆਂ ਦਾ ਐਲਾਨ, ਜਾਣੋ ਕਿਸਦੀ ਚਮਕੀ ਕਿਸਮਤ
ਇਥੇ ਦੇਖੋ ਪੂਰੀ List
ਚੰਡੀਗੜ੍ਹ, 17 ਜਨਵਰੀ (ਵਿਸ਼ਵ ਵਾਰਤਾ) -ਪੰਜਾਬ ਸਟੇਟ ਡਿਅਰ ਲੋਹੜੀ ਮਕਰ ਸੰਕ੍ਰਾਂਤੀ ਬੰਪਰ ਲਾਟਰੀ 2026 ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਰੀ ਨਤੀਜਿਆਂ ਅਨੁਸਾਰ ਦਸ ਕਰੋੜ ਦਾ ਇਨਾਮ ਟਿਕਟ ਨੰਬਰ – A 327706 ਨੇ ਜਿੱਤਿਆ ਹੈ। ਪੰਜਾਬ ਸਟੇਟ ਡੀਅਰ ਲੋਹੜੀ ਮਕਰ ਸੰਕ੍ਰਾਂਤੀ ਬੰਪਰ ਲਾਟਰੀ 2026 ਦੇ ਨਤੀਜੇ ਔਨਲਾਈਨ ਦੇਖਣ ਲਈ, https://www.punjabstatelottery.co.in/punjab-lohri-bumper-result/ ‘ਤੇ ਕਲਿੱਕ ਕੀਤਾ ਜਾ ਸਕਦਾ ਜਿਸ ਤੋਂ ਬਾਅਦ ਲਾਟਰੀ ਦੇ ਨਤੀਜੇ ਦਿੱਖ ਜਾਣਗੇ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























