Punjab ਇਕਬਾਲ ਸਿੰਘ ਬੱਲ ਆਲ ਇੰਡੀਆ ਕੰਜ਼ਿਊਮਰ ਵੈਲਫੇਅਰ ਕੌਂਸਲ ਚੰਡੀਗੜ੍ਹ/ਪੰਜਾਬ ਦੇ ਪ੍ਰਧਾਨ ਨਿਯੁਕਤ
ਚੰਡੀਗੜ੍ਹ : ਇਕਬਾਲ ਸਿੰਘ ਬੱਲ ਨੂੰ ਆਲ ਇੰਡੀਆ ਕੰਜ਼ਿਊਮਰ ਵੈਲਫੇਅਰ ਕੌਂਸਲ ਦਾ ਚੰਡੀਗੜ੍ਹ/ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਰਾਸ਼ਟਰੀ ਸੰਗਠਨ ਸਕੱਤਰ AICWC ਮਹਿਲਾ ਸਾਧਨਾ, ਜੀ ਬਰਮਨ [ਹਿਮਾਚਲ],ਜ਼ੋਨਲ ਇੰਚਾਰਜ ਪ੍ਰਧਾਨ ਗੁਰਵੇਜ਼ ਸਿੰਘ ਢਿੱਲੋਂ [ਹਰਿਆਣਾ], ਜ਼ੋਨਲ ਇੰਚਾਰਜ ਸਕੱਤਰ ਰਿਤੂ ਭਾਰਤੀ [ਹਿਮਾਚਲ], ਨੈਸ਼ਨਲ ਇਨਵਾਈਟੀ ਪ੍ਰਧਾਨ ਸੂਰਜ ਪ੍ਰਕਾਸ਼ [ਜੰਮੂ ਅਤੇ ਕਸ਼ਮੀਰ], ਰਾਸ਼ਟਰੀ ਚੇਅਰਮੈਨ ਵਿਕਾਸ ਸਨਾਈ [ਮੁੰਬਈ], ਰਾਸ਼ਟਰੀ ਸੰਗਠਨ ਸਕੱਤਰ ਅਭਿਸ਼ੇਕ ਮਿਠਾਈ [ਕੇਰਲਾ], ਰਾਜਨ [ਮਦੁਰੈ ਤਾਮਿਲਨਾਡੂ], ਰਾਸ਼ਟਰੀ ਕਾਰਜਕਾਰੀ ਪ੍ਰਧਾਨ ਪੀ ਦਾਮੋਦਰ [ਹੈਦਰਾਬਾਦ], ਡਾ ਐਮਪੀ ਵਰਸ਼ਾ [ਕਰਨਾਟਕ], ਐਮ ਸੁਦਰਸ਼ਨ [ਵਾਰੰਗਲ], ਭਾਰਤ ਨਾਮਦੇਵ [ਮੱਧ ਪ੍ਰਦੇਸ਼], ਵਿਜੇ ਮੋਹੰਤੀ [ਉੜੀਸਾ] ਨੇ ਇਕਬਾਲ ਸਿੰਘ ਬੱਲ ਨੂੰ ਉਨ੍ਹਾਂ ਦੀ ਨਿਯੁਕਤੀ ‘ਤੇ ਵਧਾਈ ਦਿੱਤੀ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/























