Punjab ਸਰਕਾਰ ਵਲੋਂ IPS-PPS ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ, 4 ਦਸੰਬਰ 2025 (ਵਿਸ਼ਵ ਵਾਰਤਾ) – ਪੰਜਾਬ ਸਰਕਾਰ ਵਲੋਂ 2 ਆਈ.ਪੀ.ਐਸ. ਅਤੇ 2 ਪੀ.ਪੀ.ਐਸ. ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਆਈ.ਪੀ.ਐਸ. ਕੌਸਤੁਭ ਸ਼ਰਮਾ ਨੂੰ ਆਈ.ਜੀ. ਏ.ਐਨ.ਟੀ.ਐਫ. ਪੰਜਾਬ ਅਤੇ ਆਈ.ਪੀ.ਐਸ. ਆਸ਼ੀਸ਼ ਚੌਧਰੀ ਨੂੰ ਆਈ.ਜੀ.ਪੀ. ਕਾਊਂਟਰ ਇੰਟੈਲੀਜੈਂਸ ਪੰਜਾਬ ਲਗਾਇਆ ਗਿਆ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























