• Latest
  • Trending
PUNJAB : ਹਿੰਦ – ਪਾਕਿ ਰਿਸ਼ਤਿਆਂ ਦਾ ਆਧਾਰ ਮਜ਼ਬੂਤ ਕਰਨ ਲਈ ਗੁਰਭਜਨ ਗਿੱਲ ਦਾ ਸ਼ਾਹਮੁਖੀ ਵਿੱਚ ਛਪਿਆ ਗੀਤ ਸੰਗ੍ਰਹਿ ”ਮੇਰੇ ਪੰਜ ਦਰਿਆ” ਮਜ਼ਬੂਤ ਕੜੀ ਬਣੇਗਾ – ਡਾ. ਜੌਹਲ

2 years ago
Punjab Weather: ਪੰਜਾਬ ਅਤੇ ਚੰਡੀਗੜ੍ਹ ‘ਚੋਂ ਮਾਨਸੂਨ ਦੀ ਹੋਣ ਲੱਗੀ ਵਿਦਾਈ

26 minutes ago
International: ਟੀਵੀ ਨੈੱਟਵਰਕਾਂ ਵੱਲੋਂ ਲਾਈਵ ਰਾਸ਼ਟਰਪਤੀ ਕਵਰੇਜ ਬੰਦ ਕਰਨ ਤੋਂ ਬਾਅਦ ਵ੍ਹਾਈਟ ਹਾਊਸ ਨੇ ਟਰੰਪ ਟੀਵੀ ਲਾਂਚ ਕੀਤਾ

57 minutes ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

2 hours ago
Cricket: ਅੱਜ ਭਾਰਤ ਅਤੇ ਜਾਪਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

Women Cricket: ਏਸ਼ੀਆਈ ਖੇਡਾਂ ਦੇ ਫਾਈਨਲ ਵਿੱਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੋਵੇਗਾ ਮੁਕਾਬਲਾ

Punjab: ਅਮਰੀਕਾ ਅਤੇ ਯੂਕੇ ਵਿੱਚ ਸਿੱਖ ਡਰਾਈਵਰਾਂ ‘ਤੇ ਹੋਏ ਨਸਲੀ ਹਮਲਿਆਂ ਨੂੰ ਲੈ ਕੇ ਵੜਿੰਗ ਨੇ ਜੈਸ਼ੰਕਰ ਨੂੰ ਲਿਖਿਆ ਪੱਤਰ

Punjab: ਕੇਂਦਰ ਦੇ ਨਵੇਂ ਪਰਾਲੀ ਨਿਯਮ ਕਿਸਾਨ ਵਿਰੋਧੀ, ਇਹ ਕਿਸਾਨਾਂ ਦੀ ਮਦਦ ਕਰਨ ਦੀ ਬਜਾਏ ਉਹਨਾਂ ਲਈ ਸਜ਼ਾ: ਬਲਤੇਜ ਪੰਨੂ

Hukamnama Sri Darbar Sahib Today – 22 September 2026 | Ang 957 I ਅੱਜ ਦਾ ਹੁਕਮਨਾਮਾ

4 hours ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

12 hours ago
ਏਸ਼ੀਅਨ ਹਾਕੀ ਫੈਡਰੇਸ਼ਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਪਾਨ ਵਿੱਚ ਏਸ਼ੀਆਈ ਖੇਡਾਂ ਦੇ ਹਾਕੀ ਸੈਮੀਫਾਈਨਲ ਅਤੇ ਫਾਈਨਲ ਦੇਖਣ ਦਾ ਸੱਦਾ ਦਿੱਤਾ

ਬਾਬਾ ਸ਼ੇਖ ਫਰੀਦ  ਦੇ ਆਗਮਨ ਪੁਰਬ ‘ਤੇ 23 ਸਤੰਬਰ ਨੂੰ ਫ਼ਰੀਦਕੋਟ ਜ਼ਿਲ੍ਹੇ ‘ਚ ਛੁੱਟੀ ਦਾ ਐਲਾਨ

13 hours ago
5 ਤਰਜੀਹਾਂ, ਇੱਕ ਮਿਸ਼ਨ: ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਬਿਗ 5’ ਮੁਹਿੰਮ

Hindi News
English News
Tuesday, September 22, 2026
No Result
View All Result
27 °c
Chandigarh
28 ° Wed
28 ° Thu
28 ° Fri
27 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

PUNJAB : ਹਿੰਦ – ਪਾਕਿ ਰਿਸ਼ਤਿਆਂ ਦਾ ਆਧਾਰ ਮਜ਼ਬੂਤ ਕਰਨ ਲਈ ਗੁਰਭਜਨ ਗਿੱਲ ਦਾ ਸ਼ਾਹਮੁਖੀ ਵਿੱਚ ਛਪਿਆ ਗੀਤ ਸੰਗ੍ਰਹਿ ”ਮੇਰੇ ਪੰਜ ਦਰਿਆ” ਮਜ਼ਬੂਤ ਕੜੀ ਬਣੇਗਾ – ਡਾ. ਜੌਹਲ

February 26, 2025
in ਸਾਹਿਤਕ, ਖਬਰਾਂ, ਪੰਜਾਬ
PUNJAB : ਹਿੰਦ – ਪਾਕਿ ਰਿਸ਼ਤਿਆਂ ਦਾ ਆਧਾਰ ਮਜ਼ਬੂਤ ਕਰਨ ਲਈ ਗੁਰਭਜਨ ਗਿੱਲ ਦਾ ਸ਼ਾਹਮੁਖੀ ਵਿੱਚ ਛਪਿਆ ਗੀਤ ਸੰਗ੍ਰਹਿ ”ਮੇਰੇ ਪੰਜ ਦਰਿਆ” ਮਜ਼ਬੂਤ ਕੜੀ ਬਣੇਗਾ – ਡਾ. ਜੌਹਲ

PUNJAB : ਹਿੰਦ – ਪਾਕਿ ਰਿਸ਼ਤਿਆਂ ਦਾ ਆਧਾਰ ਮਜ਼ਬੂਤ ਕਰਨ ਲਈ ਗੁਰਭਜਨ ਗਿੱਲ ਦਾ ਸ਼ਾਹਮੁਖੀ ਵਿੱਚ ਛਪਿਆ ਗੀਤ ਸੰਗ੍ਰਹਿ ”ਮੇਰੇ ਪੰਜ ਦਰਿਆ” ਮਜ਼ਬੂਤ ਕੜੀ ਬਣੇਗਾ – ਡਾ. ਜੌਹਲ

ਲੁਧਿਆਣਾਃ 26 ਫਰਵਰੀ(ਵਿਸ਼ਵ ਵਾਰਤਾ) PUNJAB : ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਗੁਰਭਜਨ ਗਿੱਲ ਦੇ ਸਮੁੱਚੇ ਗੀਤਾਂ ਨੂੰ ਸ਼ਾਹਮੁਖੀ ਵਿੱਚ “ਮੇਰੇ ਪੰਜ ਦਰਿਆ” ਨਾਮ ਹੇਠ ਪ੍ਰਕਾਸ਼ਿਤ ਹੋਣ ਤੇ ਮੁਬਾਰਕ ਦੇਂਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ, ਪੰਜਾਬੀ ਯੂਨੀਃ ਪਟਿਆਲਾ ਅਤੇ ਪੀ ਅ ਯੂ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਪਦਮ ਭੂਸ਼ਨ ਡਾ. ਸ ਸ ਜੌਹਲ ਨੇ ਕਿਹਾ ਹੈ ਕਿ ਚੜ੍ਹਦੇ ਪੰਜਾਬ ਦਾ ਸਾਹਿੱਤ ਸ਼ਾਹਮੁਖੀ ਲਿਪੀ ਵਿੱਚ ਲਹਿੰਦੇ ਪੰਜਾਬ ਦੇ ਪਾਠਕਾਂ ਲਈ ਅਤੇ ਲਹਿੰਦੇ ਪੰਜਾਬ ਦਾ ਸਾਹਿੱਤ ਗੁਰਮੁਖੀ ਲਿਪੀ ਵਿੱਚ ਏਧਰ ਛਪਣਾ ਚਾਹੀਦਾ ਹੈ ਤਾਂ ਜੋ ਸਮੂਹ ਪੰਜਾਬੀਆਂ ਨੂੰ ਸਾਂਝੀ ਅਦਬੀ ਵਿਰਾਸਤ ਨਾਲ ਜੋੜਿਆ ਦਾ ਸਕੇ। ਉਨ੍ਹਾਂ ਕਿਹਾ ਕਿ ਗੁਰਭਜਨ ਦਾ ਗੀਤ ਸੰਗ੍ਰਹਿ “ ਮੇਰੇ ਪੰਜ ਦਰਿਆ” ਯਕੀਨਨ ਹਿੰਦ ਪਾਕਿ ਰਿਸ਼ਤਿਆਂ ਦੀ ਆਧਾਰਸ਼ਿਲਾ ਮਜ਼ਬੂਤ ਕਰਨਗੇ। ਇਹੋ ਜਹੇ ਯਤਨ ਲਗਾਤਾਰ ਵਧਾਉਣ ਦੀ ਲੋੜ ਹੈ।

PUNJAB : ਹਿੰਦ – ਪਾਕਿ ਰਿਸ਼ਤਿਆਂ ਦਾ ਆਧਾਰ ਮਜ਼ਬੂਤ ਕਰਨ ਲਈ ਗੁਰਭਜਨ ਗਿੱਲ ਦਾ ਸ਼ਾਹਮੁਖੀ ਵਿੱਚ ਛਪਿਆ ਗੀਤ ਸੰਗ੍ਰਹਿ ”ਮੇਰੇ ਪੰਜ ਦਰਿਆ” ਮਜ਼ਬੂਤ ਕੜੀ ਬਣੇਗਾ – ਡਾ. ਜੌਹਲ

ਇਸ ਮੌਕੇ ਬੋਲਦਿਆਂ ਗੁਰਭਜਨ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੇ 2001 ਵਿੱਚ ਹੀ ਇਹ ਮਹਿਸੂਸ ਕਰ ਲਿਆ ਸੀ ਕਿ ਦੋਹਾਂ ਦੇਸ਼ਾਂ ਦੇ ਸਾਹਿੱਤ ਵਿੱਚ ਮਿਲਵਰਤਣ ਘਟਣ ਕਾਰਨ ਅਨੇਕਾਂ ਭਰਮ ਭੁਲੇਖੇ ਪੈ ਰਹੇ ਹਨ। ਪਰ ਹੁਣ ਪੰਜਾਬੀ ਲੇਖਕਾਂ ਨੇ ਏਧਰ ਧਿਆਨ ਦਿੱਤਾ ਹੈ ਜਿਸ ਨਾਲ ਲਗਪਗ 2500 ਕਿਤਾਬਾਂ ਸ਼ਾਹਮੁਖੀ ਤੋਂ ਲਿਪੀਅੰਤਰ ਹੋ ਕੇ ਚੜ੍ਹਦੇ ਪੰਜਾਬ ਵਿੱਚ ਗੁਰਮੁਖੀ ਸਰੂਪ ਧਾਰ ਚੁੱਕੀਆਂ ਹਨ। ਬਾਬਾ ਨਜਮੀ, ਅਫ਼ਜ਼ਲ ਸਾਹਿਰ, ਬੁਸ਼ਰਾ ਨਾਜ਼, ਤਾਹਿਰਾ ਸਰਾ, ਅਫ਼ਜ਼ਲ ਤੌਸੀਫ਼, ਅਫ਼ਜ਼ਲ ਅਹਿਸਨ ਰੰਧਾਵਾ, ਸਲੀਮ ਖਾਂ ਗਿੰਮੀ, ਮੁਸਤਨਦ ਹੁਸੈਨ ਤਾਰੜ, ਇਰਸ਼ਾਦ ਸੰਧੂ, ਸਾਬਰ ਅਲੀ ਸਾਬਰ, ਸੁਲਤਾਨ ਖਾਰਵੀ, ਤਜੰਮਲ ਕਲੀਮ, ਹਬੀਬ ਜਾਲਿਬ,ਅਰਸ਼ਦ ਮਨਜ਼ੂਰ, ਬੁਸ਼ਰਾ ਐਜਾਜ਼, ਡਾ. ਸੁਗਰਾ ਸੱਦਫ਼ ਵਰਗੇ ਸੈਂਕੜੇ ਲੇਖਕ ਹਨ ਜੋ ਏਧਰ ਬਹੁਤ ਪੜ੍ਹੇ ਜਾ ਰਹੇ ਹਨ। ਇਸ ਸਾਲ ਵਿੱਚ ਹੀ ਤਨਵੀਰ ਬੁਖਾਰੀ ਤੇ ਜ਼ਫ਼ਰ ਇਕਬਾਲ ਜੀ ਦਾ ਚੋਣਵਾਂ ਕਲਾਮ ਗੁਰਮੁਖੀ ਵਿੱਚ ਛਾਪਣ ਦੀ ਕੋਸ਼ਿਸ਼ ਹੈ।

ਇੱਲ ਮੌਕੇ ਕ ਕ ਬਾਵਾ ਚੇਅਰਮੈਨ, ਮਾਲਵਾ ਸੱਭਿਆਚਾਰ ਮੰਚ, ਡਾ. ਜਗਤਾਰ ਧੀਮਾਨ ਪ੍ਰੋ ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਰਣਜੋਧ ਸਿੰਘ, ਪ੍ਰਧਾਨ, ਰਾਮਗੜੀਆ ਵਿੱਦਿਅਕ ਸੰਸਥਾਵਾਂ, ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ,ਪੰਜਾਬੀ ਲੋਕ ਵਿਰਾਸਤ ਅਕਾਡਮੀ, ਰਵਿੰਦਰ ਰੰਗੂਵਾਲ ਪ੍ਰਧਾਨ ਪੰਜਾਬੀ ਕਲਚਰਲ ਸੋਸਾਇਟੀ, ਤੇਜ ਪ੍ਰਤਾਪ ਸਿੰਘ ਸੰਧੂ, ਜਨਰਲ ਸਕੱਤਰ ਸ. ਸ਼ੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ, ਸ. ਗੁਰਪ੍ਰੀਤ ਸਿੰਘ ਤੂਰ ਸਾਬਕਾ ਕਮਿਸ਼ਨਰ ਪੁਲੀਸ, ਬ੍ਰਿਜ ਭੂਸ਼ਨ ਗੋਇਲ, ਕੁਲਵਿੰਦਰ ਸਿੰਘ ਵਾਲੀਆ ਤੇ ਜਨਮੇਜਾ ਸਿੰਘ ਜੌਹਲ ਹਾਜ਼ਰ ਸਨ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPUNJABpunjab newsPunjab news in Punjabitop headlines in Punjabi
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab Weather: ਪੰਜਾਬ ਅਤੇ ਚੰਡੀਗੜ੍ਹ ‘ਚੋਂ ਮਾਨਸੂਨ ਦੀ ਹੋਣ ਲੱਗੀ ਵਿਦਾਈ

Punjab Weather: ਪੰਜਾਬ ਅਤੇ ਚੰਡੀਗੜ੍ਹ ‘ਚੋਂ ਮਾਨਸੂਨ ਦੀ ਹੋਣ ਲੱਗੀ ਵਿਦਾਈ

by Ranjit Singh
September 22, 2026
0

Punjab Weather: ਪੰਜਾਬ 'ਚੋਂ ਮਾਨਸੂਨ ਦੀ ਹੋਣ ਲੱਗੀ ਵਿਦਾਈ ਚੰਡੀਗੜ੍ਹ, 22 ਸਤੰਬਰ (ਵਿਸ਼ਵ ਵਾਰਤਾ): ਮੌਨਸੂਨ ਨੇ ਹੁਣ ਪੰਜਾਬ ਤੋਂ ਆਪਣੀ...

International: ਟੀਵੀ ਨੈੱਟਵਰਕਾਂ ਵੱਲੋਂ ਲਾਈਵ ਰਾਸ਼ਟਰਪਤੀ ਕਵਰੇਜ ਬੰਦ ਕਰਨ ਤੋਂ ਬਾਅਦ ਵ੍ਹਾਈਟ ਹਾਊਸ ਨੇ ਟਰੰਪ ਟੀਵੀ ਲਾਂਚ ਕੀਤਾ

International: ਟੀਵੀ ਨੈੱਟਵਰਕਾਂ ਵੱਲੋਂ ਲਾਈਵ ਰਾਸ਼ਟਰਪਤੀ ਕਵਰੇਜ ਬੰਦ ਕਰਨ ਤੋਂ ਬਾਅਦ ਵ੍ਹਾਈਟ ਹਾਊਸ ਨੇ ਟਰੰਪ ਟੀਵੀ ਲਾਂਚ ਕੀਤਾ

by Ranjit Singh
September 22, 2026
0

International: ਟੀਵੀ ਨੈੱਟਵਰਕਾਂ ਵੱਲੋਂ ਲਾਈਵ ਰਾਸ਼ਟਰਪਤੀ ਕਵਰੇਜ ਬੰਦ ਕਰਨ ਤੋਂ ਬਾਅਦ ਵ੍ਹਾਈਟ ਹਾਊਸ ਨੇ ਟਰੰਪ ਟੀਵੀ ਲਾਂਚ ਕੀਤਾ ਚੰਡੀਗੜ੍ਹ, 22...

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Ranjit Singh
September 22, 2026
0

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 22...

Cricket: ਅੱਜ ਭਾਰਤ ਅਤੇ ਜਾਪਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

Cricket: ਅੱਜ ਭਾਰਤ ਅਤੇ ਜਾਪਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

by Ranjit Singh
September 22, 2026
0

Cricket: ਅੱਜ ਭਾਰਤ ਅਤੇ ਜਾਪਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ ਚੰਡੀਗੜ੍ਹ 22 ਸਤੰਬਰ (ਵਿਸ਼ਵ ਵਾਰਤਾ): ਕ੍ਰਿਕਟ ਦੇ ਇਤਿਹਾਸ 'ਚ ਪਹਿਲੀ ਵਾਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab Weather: ਪੰਜਾਬ ਅਤੇ ਚੰਡੀਗੜ੍ਹ ‘ਚੋਂ ਮਾਨਸੂਨ ਦੀ ਹੋਣ ਲੱਗੀ ਵਿਦਾਈ

Punjab Weather: ਪੰਜਾਬ ਅਤੇ ਚੰਡੀਗੜ੍ਹ ‘ਚੋਂ ਮਾਨਸੂਨ ਦੀ ਹੋਣ ਲੱਗੀ ਵਿਦਾਈ

by Ranjit Singh
September 22, 2026
0

Punjab Weather: ਪੰਜਾਬ 'ਚੋਂ ਮਾਨਸੂਨ ਦੀ ਹੋਣ ਲੱਗੀ ਵਿਦਾਈ ਚੰਡੀਗੜ੍ਹ, 22 ਸਤੰਬਰ (ਵਿਸ਼ਵ ਵਾਰਤਾ): ਮੌਨਸੂਨ ਨੇ ਹੁਣ ਪੰਜਾਬ ਤੋਂ ਆਪਣੀ...

Most Popular

International: ਬੰਗਲਾਦੇਸ਼ ਫੌਜ ਦਾ ਚੀਨੀ ਟੈਂਕ ਫਾਇਰਿੰਗ ਅਭਿਆਸ ਦੌਰਾਨ ਫਟਿਆ, 2 ਜਵਾਨਾਂ ਦੀ ਮੌਤ

International: ਬੰਗਲਾਦੇਸ਼ ਫੌਜ ਦਾ ਚੀਨੀ ਟੈਂਕ ਫਾਇਰਿੰਗ ਅਭਿਆਸ ਦੌਰਾਨ ਫਟਿਆ, 2 ਜਵਾਨਾਂ ਦੀ ਮੌਤ

by Ranjit Singh
2 weeks ago
0

International: ਬੰਗਲਾਦੇਸ਼ ਫੌਜ ਦਾ ਚੀਨੀ ਟੈਂਕ ਫਾਇਰਿੰਗ ਅਭਿਆਸ ਦੌਰਾਨ ਫਟਿਆ, 2 ਜਵਾਨਾਂ ਦੀ ਮੌਤ ਚੰਡੀਗੜ੍ਹ, 10 ਸਤੰਬਰ (ਵਿਸ਼ਵ ਵਾਰਤਾ): ਬੰਗਲਾਦੇਸ਼...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 