Punjab ਮਿਉਂਸਪਲ ਚੋਣਾਂ: ਦੁਪਹਿਰ 12 ਵਜੇ ਤੱਕ 31.6% ਵੋਟਿੰਗ ਕੀਤੀ ਗਈ ਦਰਜ
ਚੰਡੀਗੜ੍ਹ, 26 ਮਈ (ਵਿਸ਼ਵ ਵਾਰਤਾ) – ਪੰਜਾਬ ਵਿੱਚ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਵੋਟਿੰਗ ਜਾਰੀ ਹੈ। ਰਾਜ ਚੋਣ ਕਮਿਸ਼ਨ ਦੇ ਅਨੁਸਾਰ, ਦੁਪਹਿਰ 12 ਵਜੇ ਤੱਕ 31.6% ਵੋਟਰਾਂ ਨੇ ਵੋਟਿੰਗ ਕੀਤੀ। ਵੋਟਿੰਗ ਈਵੀਐਮ ਦੀ ਬਜਾਏ ਬੈਲਟ ਪੇਪਰਾਂ ਦੀ ਵਰਤੋਂ ਕਰਕੇ ਕੀਤੀ ਜਾ ਰਹੀ ਹੈ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਇਸ ਚੋਣ ਵਿੱਚ 7,555 ਉਮੀਦਵਾਰ ਚੋਣ ਲੜ ਰਹੇ ਹਨ।
12 ਵਜੇ ਤੱਕ ਵੱਖ-ਵੱਖ ਥਾਵਾਂ ‘ਤੇ ਹੇਠ ਲਿਖੇ ਅਨੁਸਾਰ ਵੋਟ ਪੋਲਿੰਗ ਹੋਈ ਹੈ:-
ਫ਼ਰੀਦਕੋਟ ‘ਚ 28.12 ਫ਼ੀਸਦੀ ਵੋਟਿੰਗ
ਜੈਤੋਂ ‘ਚ 39.99 ਫ਼ੀਸਦੀ ਵੋਟਿੰਗ
ਮਲੋਟ ਨਗਰ ਕੌਂਸਲ ਚੋਣਾਂ: 34 ਫੀਸਦੀ ਪੋਲਿੰਗ
ਪੱਟੀ ‘ਚ 20.5 ਫ਼ੀਸਦੀ ਵੋਟਿੰਗ
ਐਮਸੀ ਮੋਹਾਲੀ (ਵਾਰਡ 26-50) – 44.11%
ਐਮਸੀ ਡੇਰਾਬੱਸੀ – 28.4%
ਐਮਸੀ ਬਨੂੜ – 39.12%
ਐਮਸੀ ਕੁਰਾਲੀ – 32.16%
ਐਮਸੀ ਨਵਾਂ ਗਾਉਂ – 32%
ਐਮਸੀ ਜ਼ੀਰਕਪੁਰ – 25.03%
ਮਾਨਸਾ ’ਚ 12 ਵਜੇ ਤੱਕ 39.09 ਪ੍ਰਤੀਸ਼ਤ ਵੋਟਾਂ ਭੁਗਤੀਆਂ
ਬਰੇਟਾ – 39.19%
ਬੁਢਲਾਡਾ – 40.80%
ਬੋਹਾ – 48.17%
ਜੋਗਾ – 60.06%
ਬਠਿੰਡਾ ‘ਚ 33.81 ਫ਼ੀਸਦੀ ਵੋਟਿੰਗ
ਮਜੀਠਾ ਵਿਚ 12 ਵਜੇ ਤੱਕ 32 ਫੀਸਦੀ ਵੋਟ ਪੋਲ ਹੋਈ
ਸ੍ਰੀ ਚਮਕੌਰ ਸਾਹਿਬ ਵਿਖੇ 35 ਫੀਸਦੀ ਵੋਟਿੰਗ
ਨਾਭਾ ‘ਚ 31.06 ਫ਼ੀਸਦੀ ਵੋਟਿੰਗ
ਪਾਤੜਾਂ ‘ਚ 36.22 ਫ਼ੀਸਦੀ ਵੋਟਿੰਗ
ਰਾਜਪੁਰਾ ‘ਚ 32.50 ਫ਼ੀਸਦੀ ਵੋਟਿੰਗ
ਸਮਾਣਾ ‘ਚ 32.18 ਫ਼ੀਸਦੀ ਵੋਟਿੰਗ
ਪਟਿਆਲਾ ‘ਚ ਕੁੱਲ 32.44 ਫ਼ੀਸਦੀ ਵੋਟਿੰਗ
ਦੋਰਾਹਾ ‘ਚ 33.13 ਫ਼ੀਸਦੀ ਵੋਟਿੰਗ
ਜਗਰਾਓਂ ‘ਚ 30.92 ਫ਼ੀਸਦੀ ਵੋਟਿੰਗ
ਖੰਨਾ ‘ਚ 30.73 ਫ਼ੀਸਦੀ ਵੋਟਿੰਗ
ਪਾਇਲ ‘ਚ 41.86 ਫ਼ੀਸਦੀ ਵੋਟਿੰਗ
ਰਾਏਕੋਟ ‘ਚ 35.15 ਫ਼ੀਸਦੀ ਵੋਟਿੰਗ
ਸਮਰਾਲਾ ‘ਚ 34.20 ਫ਼ੀਸਦੀ ਵੋਟਿੰਗ
ਹੁਸ਼ਿਆਰਪੁਰ ਜ਼ਿਲ੍ਹੇ ‘ਚ ਕੁੱਲ 31.49 ਫ਼ੀਸਦੀ ਵੋਟਿੰਗ
ਨਗਰ ਨਿਗਮ ਬਟਾਲਾ : 29.80%
ਨਗਰ ਕੌਂਸਲ ਫਤਿਹਗੜ੍ਹ ਚੂੜੀਆਂ: 30.81%
ਨਗਰ ਕੌਂਸਲ ਧਾਰੀਵਾਲ : 35.41%
ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ : 46.37%
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























