• Latest
  • Trending
Punjab ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਭਾਜਪਾ ਦੀ ਬਦਲਾਅ ਰੈਲੀ ‘ਤੇ ਕੀਤੀ ਤਿੱਖੀ ਟਿੱਪਣੀ

3 hours ago
LPG ਸੰਕਟ ਵਿਚਾਲੇ ਵੱਡੀ ਰਾਹਤ ਦੀ ਖਬਰ! ‘ਸ਼ਿਵਾਲਿਕ’ ਅਤੇ ‘ਨੰਦਾ ਦੇਵੀ’ ਜਹਾਜ਼ ਨੇ ਹੋਰਮੁਜ਼ ਜਲਡਮਰੂ ਕੀਤਾ ਪਾਰ

4 minutes ago
Canada ‘ਚ ਮੋਗਾ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

23 minutes ago
ਨਿਵੇਸ਼ ਸੰਮੇਲਨ ਦੌਰਾਨ Verka ਦੇ ਪ੍ਰੋਡਕਟ ਰਹੇ ਖਿੱਚ ਦਾ ਕੇਂਦਰ

30 minutes ago
ਪ੍ਰਗਤੀਸ਼ੀਲ PUNJAB ਨਿਵੇਸ਼ਕ ਸੰਮੇਲਨ: ਦਸਤੀ ਅਤੇ ਮਸ਼ੀਨੀ ਔਜ਼ਾਰ, ਬਿਜਲਈ ਉਪਕਰਨ ਬਾਰੇ ਸੈਸ਼ਨ

34 minutes ago
ਸੰਮੇਲਨ ਨੂੰ ਨਿਵੇਸ਼ਕਾਂ ਪਾਸੋਂ ਮਿਲ ਰਿਹਾ ਜ਼ਬਰਦਸਤ ਹੁੰਗਾਰਾ PUNJAB ਦੀ ਤਰੱਕੀ ਦਾ ਸਬੂਤ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

39 minutes ago
PUNJAB ਦੇ ਤਕਨਾਲੋਜੀ-ਅਧਾਰਤ ਮਾਹੌਲ ਨੂੰ ਸਾਜਗਾਰ ਰੂਪ ਦੇਣ ਲਈ ਜੀਸੀਸੀ ਆਗੂਆਂ ਨਾਲ ਰਣਨੀਤਕ ਸਲਾਹ-ਮਸ਼ਵਰਾ ਕੀਤਾ ਗਿਆ: ਸੰਜੀਵ ਅਰੋੜਾ

45 minutes ago
ਸਾਨੂੰ ਉਮੀਦ ਸੀ ਕਿ ਅਮਿਤ ਸ਼ਾਹ PUNJAB ਲਈ MSP, ਕਰਜ਼ਾ ਮਾਫ਼ੀ ਜਾਂ ਖ਼ਾਸ ਪੈਕੇਜ ਦੀ ਗੱਲ ਕਰਨਗੇ ਪਰ ਉਹ ਸਿਰਫ਼ ਪੰਜਾਬੀਆਂ ਨੂੰ ਨਿਹੋਰੇ ਮਾਰ ਕੇ ਹੀ ਚੱਲਦੇ ਬਣੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

49 minutes ago
ਪ੍ਰਗਤੀਸ਼ੀਲ PUNJAB ਨਿਵੇਸ਼ਕ ਸੰਮੇਲਨ 2026- ਟੈਕਸਟਾਈਲ ਅਤੇ ਲਿਬਾਸ: ਆਲਮੀ ਦਿੱਗਜ਼ਾਂ ‘ਚ ਬਣੇ ਰਹਿਣ ਲਈ ਕੱਪੜਾ ਉਦਯੋਗ ਨੂੰ ਖੋਜ ਅਤੇ ਵਿਕਾਸ ‘ਤੇ ਧਿਆਨ ਦੇਣਾ ਲਾਜ਼ਮੀ: ਕੈਬਨਿਟ ਮੰਤਰੀ ਸੰਜੀਵ ਅਰੋੜਾ

53 minutes ago
Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

2 hours ago
Mohali ‘ਚ ਅੱਜ ਕਰਨ ਔਜਲਾ ਦਾ Concert; ਟ੍ਰੈਫਿਕ ਐਡਵਾਈਜ਼ਰੀ ਜਾਰੀ, ਜਾਣੋ ਕਿਹੜੇ ਰਸਤੇ ਰਹਿਣਗੇ ਬੰਦ

Air India ਤੇ Indigo ਤੋਂ ਬਾਅਦ ਹੁਣ Akasa ਏਅਰ ਨੇ ਵੀ ਦਿੱਤਾ ਵੱਡਾ ਝਟਕਾ! ਜੇਬ ਢਿੱਲੀ ਕਰਨ ਲਈ ਹੋ ਜਾਓ ਤਿਆਰ

ਜ਼ਿਲ੍ਹੇ ਵਿੱਚ ਕੌਮੀ Lok Adalat ਦੌਰਾਨ 23412 ਕੇਸਾਂ ਦਾ ਕੀਤਾ ਗਿਆ ਨਿਪਟਾਰਾ

Hindi News
English News
Saturday, March 14, 2026
21 °c
Chandigarh
24 ° Wed
25 ° Thu
25 ° Fri
25 ° Sat
No Result
View All Result
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
No Result
View All Result
WishavWarta -Web Portal - Punjabi News Agency
No Result
View All Result
ADVERTISEMENT

Punjab ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਭਾਜਪਾ ਦੀ ਬਦਲਾਅ ਰੈਲੀ ‘ਤੇ ਕੀਤੀ ਤਿੱਖੀ ਟਿੱਪਣੀ

March 14, 2026
in ਖਬਰਾਂ, ਪੰਜਾਬ

ਚੰਡੀਗੜ੍ਹ, 14 ਮਾਰਚ 2026 (ਵਿਸ਼ਵ ਵਾਰਤਾ) – ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਬਦਲਾਅ ਰੈਲੀ ਨੂੰ ਲੈ ਕੇ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਮੋਗਾ ਵਿੱਚ ਅੱਜ ਹੋਈ ਭਾਜਪਾ ਦੀ ਰੈਲੀ ਪੂਰੀ ਤਰ੍ਹਾਂ “ਫਲਾਪ” ਸਾਬਤ ਹੋਈ ਹੈ।

ਵੜਿੰਗ ਨੇ ਇਹ ਟਿੱਪਣੀ ਕਰਦਿਆਂ ਕਿਹਾ ਕਿ ਇਹ ਇੱਕ “ਆਊਟਸੋਰਸਡ ਸ਼ੋਅ” ਸੀ, ਜਿਸ ਦੇ ਮੇਜ਼ਬਾਨ ਅਤੇ ਮਹਿਮਾਨ ਵੀ ਬਾਹਰੋਂ ਲਿਆਂਦੇ ਗਏ ਸਨ। ਉਨ੍ਹਾਂ ਕਿਹਾ ਕਿ ” ਰੈਲੀ ‘ਚ ਲੋਕਾਂ ਨੂੰ ਗੁਆਂਢੀ ਰਾਜਾਂ ਜਿਵੇਂ ਕਿ ਰਾਜਸਥਾਨ ਅਤੇ ਹਰਿਆਣਾ, ਜਿੱਥੇ ਦੋਵਾਂ ਵਿੱਚ ਭਾਜਪਾ ਦੀ ਸਰਕਾਰ ਹੈ, ਤੋਂ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ, “ਭਾਜਪਾ ਦੀ ਪੰਜਾਬ ਰੈਲੀ ਵਿੱਚ ਪੰਜਾਬੀਅਤ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ, ਕਿਉਂਕਿ ਸਭ ਕੁਝ ਬਾਹਰੋਂ ਹੀ ਆਊਟਸੋਰਸ ਕੀਤਾ ਗਿਆ ਸੀ।”

ਕਾਂਗਰਸ ਪ੍ਰਧਾਨ ਵੜਿੰਗ ਨੇ ਟਿੱਪਣੀ ਕੀਤੀ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਅੱਜ ਜੋ ਵੀ ਕਿਹਾ, ਇਸ ਵਿੱਚ ਪੰਜਾਬ ਦੇ ਲੋਕਾਂ ਲਈ ਕੁਝ ਵੀ ਨਵਾਂ ਨਹੀਂ ਸੀ। ਉਨ੍ਹਾਂ ਸ਼ਾਹ ਨੂੰ ਕਿਹਾ, “ਪੰਜਾਬ ਵਿੱਚ ਹਰ ਕੋਈ ਸਮੱਸਿਆਵਾਂ ਬਾਰੇ ਜਾਣਦਾ ਹੈ, ਤੁਹਾਨੂੰ ਕੁਝ ਹੱਲ ਪੇਸ਼ ਕਰਨੇ ਚਾਹੀਦੇ ਸਨ, ਜਿਸ ਵਿੱਚ ਤੁਸੀਂ ਅਸਫਲ ਰਹੇ ਹੋ।” ਉਨ੍ਹਾਂ ਅੱਗੇ ਕਿਹਾ, “ਲੋਕ ਹੁਣ ਤੁਹਾਡੀ ਉੱਪਰਲੀ ਅਤੇ ਖੋਖਲੀ ਬਿਆਨਬਾਜ਼ੀ ਵਿੱਚ ਆਉਣ ਵਾਲੇ ਨਹੀਂ ਹਨ।”

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

LPG ਸੰਕਟ ਵਿਚਾਲੇ ਵੱਡੀ ਰਾਹਤ ਦੀ ਖਬਰ! ‘ਸ਼ਿਵਾਲਿਕ’ ਅਤੇ ‘ਨੰਦਾ ਦੇਵੀ’ ਜਹਾਜ਼ ਨੇ ਹੋਰਮੁਜ਼ ਜਲਡਮਰੂ ਕੀਤਾ ਪਾਰ

LPG ਸੰਕਟ ਵਿਚਾਲੇ ਵੱਡੀ ਰਾਹਤ ਦੀ ਖਬਰ! ‘ਸ਼ਿਵਾਲਿਕ’ ਅਤੇ ‘ਨੰਦਾ ਦੇਵੀ’ ਜਹਾਜ਼ ਨੇ ਹੋਰਮੁਜ਼ ਜਲਡਮਰੂ ਕੀਤਾ ਪਾਰ

by Jaspreet Kaur
March 14, 2026
0

LPG ਸੰਕਟ ਵਿਚਾਲੇ ਵੱਡੀ ਰਾਹਤ ਦੀ ਖਬਰ! 'ਸ਼ਿਵਾਲਿਕ' ਅਤੇ 'ਨੰਦਾ ਦੇਵੀ' ਜਹਾਜ਼ ਨੇ ਹੋਰਮੁਜ਼ ਜਲਡਮਰੂ ਕੀਤਾ ਪਾਰ - ਜਾਣੋ ਕਦੋ...

Canada ‘ਚ ਮੋਗਾ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Canada ‘ਚ ਮੋਗਾ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

by Jaspreet Kaur
March 14, 2026
0

Canada 'ਚ ਮੋਗਾ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ - ਔਰਤ ਦੀ ਮਦਦ ਕਰਨਾ ਪਿਆ ਮਹਿੰਗਾ! ਚੰਡੀਗੜ੍ਹ, 14 ਮਾਰਚ (ਵਿਸ਼ਵ...

ਨਿਵੇਸ਼ ਸੰਮੇਲਨ ਦੌਰਾਨ Verka ਦੇ ਪ੍ਰੋਡਕਟ ਰਹੇ ਖਿੱਚ ਦਾ ਕੇਂਦਰ

ਨਿਵੇਸ਼ ਸੰਮੇਲਨ ਦੌਰਾਨ Verka ਦੇ ਪ੍ਰੋਡਕਟ ਰਹੇ ਖਿੱਚ ਦਾ ਕੇਂਦਰ

by Ankit
March 14, 2026
0

ਨਿਵੇਸ਼ ਸੰਮੇਲਨ ਦੌਰਾਨ Verka ਦੇ ਪ੍ਰੋਡਕਟ ਰਹੇ ਖਿੱਚ ਦਾ ਕੇਂਦਰ ਵਿਦੇਸ਼ ਬਰਾਮਦ ਲਈ ਡੈਲੀਗੇਟਸ ਵਲੋਂ ਦਿਖਾਈ ਗਈ ਦਿਲਚਸਪੀ ਸਾਹਿਬਜ਼ਾਦਾ ਅਜੀਤ...

ਪ੍ਰਗਤੀਸ਼ੀਲ PUNJAB ਨਿਵੇਸ਼ਕ ਸੰਮੇਲਨ: ਦਸਤੀ ਅਤੇ ਮਸ਼ੀਨੀ ਔਜ਼ਾਰ, ਬਿਜਲਈ ਉਪਕਰਨ ਬਾਰੇ ਸੈਸ਼ਨ

ਪ੍ਰਗਤੀਸ਼ੀਲ PUNJAB ਨਿਵੇਸ਼ਕ ਸੰਮੇਲਨ: ਦਸਤੀ ਅਤੇ ਮਸ਼ੀਨੀ ਔਜ਼ਾਰ, ਬਿਜਲਈ ਉਪਕਰਨ ਬਾਰੇ ਸੈਸ਼ਨ

by Ankit
March 14, 2026
0

ਪ੍ਰਗਤੀਸ਼ੀਲ PUNJAB ਨਿਵੇਸ਼ਕ ਸੰਮੇਲਨ: ਦਸਤੀ ਅਤੇ ਮਸ਼ੀਨੀ ਔਜ਼ਾਰ, ਬਿਜਲਈ ਉਪਕਰਨ ਬਾਰੇ ਸੈਸ਼ਨ ਔਜ਼ਾਰ ਨਿਰਮਾਣ ਖੇਤਰ ਵਿਚ ਪੰਜਾਬ ਦਾ ਉਤਪਾਦਕਤਾ, ਮਿਆਰ...

Currency Converter

Youtube

Wishav Warta - Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

  • About
  • Advertise
  • Privacy & Policy
  • Contact

COPYRIGHT (C) 2024. ALL RIGHTS RESERVED. DESIGNED AND MAINTAINED BY MEHRA MEDIA 