• Latest
  • Trending
Punjab Breaking: ਰੇਲਵੇ ਟ੍ਰੈਕ ‘ਤੇ ਹੋਏ ਬਲਾਸਟ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ, ਪੜ੍ਹੋ ਪੂਰੀ ਖ਼ਬਰ

2 hours ago
Punjab Breaking: ‘ਰੁਸਤਮ-ਏ-ਹਿੰਦ’ ਜੱਸਾ ਭੱਟੀ ‘ਆਪ’ ‘ਚ ਸ਼ਾਮਲ

6 minutes ago
National: ‘ਆਪ’ ਵਿਧਾਇਕ ਮਹਿਰਾਜ ਮਲਿਕ 8 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ

55 minutes ago
Breaking: ਕੇਜਰੀਵਾਲ ਅਤੇ ਸਿਸੋਦੀਆ ਰਾਜਘਾਟ ਪਹੁੰਚੇ, ਜਸਟਿਸ ਸਵਰਨ ਕਾਂਤਾ ਦੇ ਵਿਰੋਧ ਵਿੱਚ ‘ਸੱਤਿਆਗ੍ਰਹਿ’ ਸ਼ੁਰੂ ਕੀਤਾ

Punjab: ਪੰਜਾਬ ਦੇ ਆਪ ਵਿਧਾਇਕਾਂ ਦੀ ਅਹਿਮ ਮੀਟਿੰਗ ਕੱਲ੍ਹ ਜਲੰਧਰ ‘ਚ, ਲਏ ਜਾਣਗੇ ਕਈ ਅਹਿਮ ਫੈਸਲੇ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Cricket: ਸਟੇਡੀਅਮ ਜਾਂਦੇ ਸਮੇਂ ਇੱਕ ਕੁੜੀ ਨੇ ਅਭਿਸ਼ੇਕ ਸ਼ਰਮਾ ਨੂੰ ਹੱਥ ਤੋਂ ਫੜ ਕੇ ਖਿੱਚਿਆ

3 hours ago
National: ਵਿਅਕਤੀ ਆਪਣੀ ਭੈਣ ਦਾ ਕੰਕਾਲ ਲੈ ਕੇ ਪਹੁੰਚਿਆ ਬੈਂਕ

Punjab ਸਰਕਾਰ ਮਹਿੰਗਾਈ ਭੱਤੇ ‘ਤੇ ਦੇਵੇਗੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ

4 hours ago
Breaking: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ

5 hours ago
Punjab ਸਰਕਾਰ ਵੱਲੋਂ ‘ਯੂਨੀਫਾਈਡ ਬਿਲਡਿੰਗ ਨਿਯਮ 2025’ ਲਿਆ ਗਿਆ ਵਾਪਸ: ਪੁਰਾਣੇ ਨਿਯਮ ਮੁੜ ਤੋਂ ਲਾਗੂ

Intarnational: ਨਾਈਜੀਰੀਆਈ ਦੇ ਇੱਕ ਪਿੰਡ ‘ਤੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਕੀਤਾ ਹਮਲਾ, 29 ਲੋਕਾਂ ਦੀ ਮੌਤ

Punjab Weather: ਪੰਜਾਬ ‘ਚ ਬਦਲਿਆ ਮੌਸਮ: ਕਈ ਥਾਈਂ ਪਿਆ ਮੀਂਹ

Hindi News
English News
Tuesday, April 28, 2026
No Result
View All Result
29 °c
Chandigarh
31 ° Wed
29 ° Thu
32 ° Fri
33 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab Breaking: ਰੇਲਵੇ ਟ੍ਰੈਕ ‘ਤੇ ਹੋਏ ਬਲਾਸਟ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ, ਪੜ੍ਹੋ ਪੂਰੀ ਖ਼ਬਰ

April 28, 2026
in ਖਬਰਾਂ, ਪੰਜਾਬ
Punjab Breaking: ਰੇਲਵੇ ਟ੍ਰੈਕ ‘ਤੇ ਹੋਏ ਬਲਾਸਟ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ, ਪੜ੍ਹੋ ਪੂਰੀ ਖ਼ਬਰ

Big News

ਚੰਡੀਗੜ੍ਹ, 28 ਅਪ੍ਰੈਲ 2026 – ਸੋਮਵਾਰ ਰਾਤ ਨੂੰ ਅੰਬਾਲਾ-ਅੰਮ੍ਰਿਤਸਰ ਰੇਲ ਫਰੰਟ ਕੋਰੀਡੋਰ ਲਾਈਨ ‘ਤੇ ਰਾਜਪੁਰਾ-ਸ਼ੰਭੂ ਰੇਲਵੇ ਸਟੇਸ਼ਨ ਦੇ ਨੇੜੇ ਰਾਤ 8:30 ਵਜੇ ਦੇ ਕਰੀਬ ਇੱਕ ਆਈਈਡੀ ਧਮਾਕਾ ਹੋਇਆ ਸੀ। ਇਸ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਰਾਜਪੁਰਾ-ਸ਼ੰਭੂ ਰੇਲਵੇ ਸਟੇਸ਼ਨ ਦੇ ਨੇੜੇ ਰਾਤ 8:30 ਵਜੇ ਦੇ ਕਰੀਬ ਵਾਪਰੀ। ਇਸ ਸ਼ਮਕੇ ਦੇ ਨੇੜੇ ਇੱਕ ਅਣਪਛਾਤੀ ਲਾਸ਼ ਮਿਲੀ ਸੀ, ਜਿਸ ਦੇ ਟੁਕੜੇ ਟੁਕੜੇ ਹੋ ਗਏ ਸਨ, ਇਸਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।

ਹੁਣ ਇਸ ਮਾਮਲੇ ‘ਚ ਇਹ ਖੁਲਾਸਾ ਹੋਇਆ ਹੈ ਕਿ ਜਿਹੜੀ ਟੁਕੜਿਆਂ ‘ਚ ਲਾਸ਼ ਮਿਲੀ ਸੀ ਉਹ ਉਸੇ ਸਖਸ਼ ਦੀ ਹੈ ਜੋ ਟਰੈਕ ‘ਤੇ ਬੰਬ ਪਲਾਂਟ ਕਰਨ ਆਇਆ ਸੀ, ਪਰ ਪਲਾਂਟ ਕਰਦੇ ਸਮੇਂ ਬੰਬ ਬਲਾਸਟ ਹੋ ਗਿਆ ਅਤੇ ਮੁਲਜ਼ਮ ਦੇ ਚਿੱਥੜੇ ਉਡ ਗਏ। ਜਿਸ ਤੋਂ ਬਾਅਦ ਹੁਣ ਪੁਲਿਸ ਨੇ ਇਹ ਗੱਲ ਦਾ ਖੁਲਾਸਾ ਕੀਤਾ ਹੈ ਕਿ ਬੰਬ ਧਮਾਕੇ ਵਿਚ ਮਾਰੇ ਗਏ ਮੁਲਜ਼ਮ ਦੀ ਸ਼ਨਾਖਤ ਹੋ ਗਈ ਹੈ। ਪੁਲਿਸ ਮੁਤਾਬਕ ਮੁਲਜ਼ਮ ਦੀ ਪਛਾਣ ਜਗਰੂਪ ਸਿੰਘ ਪੁੱਤਰ ਲਖਵਿੰਦਰ ਸਿੰਘ ਵੱਜੋਂ ਹੋਈ ਹੈ ਜੋ ਕਿ ਪਿੰਡ ਪੰਜਵੜ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈ।

ਇਸ ਦੌਰਾਨ, ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਪੁਸ਼ਟੀ ਕੀਤੀ ਕਿ ਧਮਾਕੇ ਵਿੱਚ ਮਾਰਿਆ ਗਿਆ ਵਿਅਕਤੀ ਉਹੀ ਸੀ ਜੋ ਬੰਬ ਲਗਾਉਣ ਆਇਆ ਸੀ। ਉਸਦਾ ਨਾਮ ਜਗਰੂਪ ਸਿੰਘ ਹੈ, ਅਤੇ ਉਹ ਤਰਨਤਾਰਨ ਦੇ ਪੰਜਵੜ ਪਿੰਡ ਦਾ ਰਹਿਣ ਵਾਲਾ ਹੈ। ਉਸਦੀ ਮੋਟਰਸਾਈਕਲ ਵੀ ਅੰਮ੍ਰਿਤਸਰ ਵਿੱਚ ਬਰਾਮਦ ਕੀਤੀ ਗਈ ਹੈ। ਉਸਦੀ ਜੇਬ ਵਿੱਚੋਂ ਸਰਹਿੰਦ ਤੋਂ ਰਾਜਪੁਰਾ ਆਉਣ ਵਾਲੀ ਟਿਕਟ ਵੀ ਮਿਲੀ ਹੈ। ਉਸਦਾ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ, ਅਤੇ ਇਸਦੇ ਕਾਲ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPunjab Breakingpunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab Breaking: ‘ਰੁਸਤਮ-ਏ-ਹਿੰਦ’ ਜੱਸਾ ਭੱਟੀ ‘ਆਪ’ ‘ਚ ਸ਼ਾਮਲ

Punjab Breaking: ‘ਰੁਸਤਮ-ਏ-ਹਿੰਦ’ ਜੱਸਾ ਭੱਟੀ ‘ਆਪ’ ‘ਚ ਸ਼ਾਮਲ

by Ranjit Singh
April 28, 2026
0

Punjab Breaking: 'ਰੁਸਤਮ-ਏ-ਹਿੰਦ' ਜੱਸਾ ਭੱਟੀ 'ਆਪ' 'ਚ ਸ਼ਾਮਲ ਚੰਡੀਗੜ੍ਹ, 28 ਅਪ੍ਰੈਲ 2026 – ਕੁਸ਼ਤੀ ਦੇ ਦਿੱਗਜ ਖਿਡਾਰੀ ਜੱਸਾ ਪੱਟੀ ਆਮ...

National: ‘ਆਪ’ ਵਿਧਾਇਕ ਮਹਿਰਾਜ ਮਲਿਕ 8 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ

National: ‘ਆਪ’ ਵਿਧਾਇਕ ਮਹਿਰਾਜ ਮਲਿਕ 8 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ

by Ranjit Singh
April 28, 2026
0

National: 'ਆਪ' ਵਿਧਾਇਕ ਮਹਿਰਾਜ ਮਲਿਕ 8 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ ਜੰਮੂ-ਕਸ਼ਮੀਰ, 28 ਅਪ੍ਰੈਲ 2026 – ਜੰਮੂ-ਕਸ਼ਮੀਰ ਦੇ ਆਮ ਆਦਮੀ...

Breaking: ਕੇਜਰੀਵਾਲ ਅਤੇ ਸਿਸੋਦੀਆ ਰਾਜਘਾਟ ਪਹੁੰਚੇ, ਜਸਟਿਸ ਸਵਰਨ ਕਾਂਤਾ ਦੇ ਵਿਰੋਧ ਵਿੱਚ ‘ਸੱਤਿਆਗ੍ਰਹਿ’ ਸ਼ੁਰੂ ਕੀਤਾ

Breaking: ਕੇਜਰੀਵਾਲ ਅਤੇ ਸਿਸੋਦੀਆ ਰਾਜਘਾਟ ਪਹੁੰਚੇ, ਜਸਟਿਸ ਸਵਰਨ ਕਾਂਤਾ ਦੇ ਵਿਰੋਧ ਵਿੱਚ ‘ਸੱਤਿਆਗ੍ਰਹਿ’ ਸ਼ੁਰੂ ਕੀਤਾ

by Ranjit Singh
April 28, 2026
0

Breaking: ਕੇਜਰੀਵਾਲ ਅਤੇ ਸਿਸੋਦੀਆ ਰਾਜਘਾਟ ਪਹੁੰਚੇ, ਜਸਟਿਸ ਸਵਰਨ ਕਾਂਤਾ ਦੇ ਵਿਰੋਧ ਵਿੱਚ 'ਸੱਤਿਆਗ੍ਰਹਿ' ਸ਼ੁਰੂ ਕੀਤਾ ਨਵੀਂ ਦਿੱਲੀ, 28 ਅਪ੍ਰੈਲ 2026...

Punjab: ਪੰਜਾਬ ਦੇ ਆਪ ਵਿਧਾਇਕਾਂ ਦੀ ਅਹਿਮ ਮੀਟਿੰਗ ਕੱਲ੍ਹ ਜਲੰਧਰ ‘ਚ, ਲਏ ਜਾਣਗੇ ਕਈ ਅਹਿਮ ਫੈਸਲੇ

Punjab: ਪੰਜਾਬ ਦੇ ਆਪ ਵਿਧਾਇਕਾਂ ਦੀ ਅਹਿਮ ਮੀਟਿੰਗ ਕੱਲ੍ਹ ਜਲੰਧਰ ‘ਚ, ਲਏ ਜਾਣਗੇ ਕਈ ਅਹਿਮ ਫੈਸਲੇ

by Ranjit Singh
April 28, 2026
0

Punjab: ਪੰਜਾਬ ਦੇ ਆਪ ਵਿਧਾਇਕਾਂ ਦੀ ਅਹਿਮ ਮੀਟਿੰਗ ਕੱਲ੍ਹ ਜਲੰਧਰ 'ਚ, ਲਏ ਜਾਣਗੇ ਕਈ ਅਹਿਮ ਫੈਸਲੇ ਚੰਡੀਗੜ੍ਹ, 28 ਅਪ੍ਰੈਲ 2026...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Punjab Breaking: ‘ਰੁਸਤਮ-ਏ-ਹਿੰਦ’ ਜੱਸਾ ਭੱਟੀ ‘ਆਪ’ ‘ਚ ਸ਼ਾਮਲ

Punjab Breaking: ‘ਰੁਸਤਮ-ਏ-ਹਿੰਦ’ ਜੱਸਾ ਭੱਟੀ ‘ਆਪ’ ‘ਚ ਸ਼ਾਮਲ

by Ranjit Singh
April 28, 2026
0

Punjab Breaking: 'ਰੁਸਤਮ-ਏ-ਹਿੰਦ' ਜੱਸਾ ਭੱਟੀ 'ਆਪ' 'ਚ ਸ਼ਾਮਲ ਚੰਡੀਗੜ੍ਹ, 28 ਅਪ੍ਰੈਲ 2026 – ਕੁਸ਼ਤੀ ਦੇ ਦਿੱਗਜ ਖਿਡਾਰੀ ਜੱਸਾ ਪੱਟੀ ਆਮ...

Most Popular

National: ਜਨਮਦਿਨ ਵਾਲੇ ਮੁੰਡੇ ਨੇ ਆਪਣੀ ਹੀ ਪਾਰਟੀ ‘ਚ ਕੀਤਾ 3 ਜਣਿਆ ਦਾ ਕਤਲ

National: ਜਨਮਦਿਨ ਵਾਲੇ ਮੁੰਡੇ ਨੇ ਆਪਣੀ ਹੀ ਪਾਰਟੀ ‘ਚ ਕੀਤਾ 3 ਜਣਿਆ ਦਾ ਕਤਲ

by Ranjit Singh
2 days ago
0

National: ਜਨਮਦਿਨ ਵਾਲੇ ਮੁੰਡੇ ਨੇ ਆਪਣੀ ਹੀ ਪਾਰਟੀ 'ਚ ਕੀਤਾ 3 ਜਣਿਆ ਦਾ ਕਤਲ - ਚਿਹਰੇ 'ਤੇ ਕੇਕ ਲਗਾਉਣ 'ਤੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 