PUNJAB : 2 ਸੁਪਰਡੈਂਟਾਂ ਨੂੰ ਮਿਲੀ ਤਰੱਕੀ ਬਣੇ Under Secretary
ਚੰਡੀਗੜ੍ਹ, 4ਅਕਤੂਬਰ(ਵਿਸ਼ਵ ਵਾਰਤਾ)PUNJAB -ਪੰਜਾਬ ਸਰਕਾਰ ਵੱਲੋਂ ਸਕੱਤਰੇਤ ਵਿੱਚ ਤਾਇਨਾਤ ਪ੍ਰੋਟੋਕੋਲ ਵਿਭਾਗ ਦੇ ਸੁਪਰਡੈਂਟ ਦਵਿੰਦਰ ਸਿੰਘ ਨੂੰ ਤਰੱਕੀ ਦੇ ਕੇ ਅੰਡਰ ਸੈਕਟਰੀ(ਅਧੀਨ ਸਕੱਤਰ) ਬਣ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰਾਮ ਈਸ਼ਵਰ ਨੂੰ ਵੀ ਤਰੱਕੀ ਦੇ ਕੇ ਅੰਡਰ ਸੈਕਟਰੀ ਬਣਾਇਆ ਗਿਆ ਹੈ।






















