• Latest
  • Trending
PRTC ਤੇ ਪਨਬੱਸ ਦਾ ਪੰਜਾਬ ਭਰ ‘ਚ ਚੱਕਾ ਜਾਮ , ਅੱਜ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ

PRTC ਤੇ ਪਨਬੱਸ ਦਾ ਪੰਜਾਬ ਭਰ ‘ਚ ਚੱਕਾ ਜਾਮ , ਅੱਜ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ

3 months ago
Canada ‘ਚ ਸਟੱਡੀ ਵੀਜ਼ਾ ਲਈ ਬਦਲੇ ਨਿਯਮ

Canada ‘ਚ ਸਟੱਡੀ ਵੀਜ਼ਾ ਲਈ ਬਦਲੇ ਨਿਯਮ

17 minutes ago
Punjab Weather: ਪੰਜਾਬ-ਚੰਡੀਗੜ੍ਹ ’ਚ ਅੱਜ ਮੀਂਹ ਦੇ ਆਸਾਰ

Punjab Weather: ਪੰਜਾਬ-ਚੰਡੀਗੜ੍ਹ ’ਚ ਅੱਜ ਮੀਂਹ ਦੇ ਆਸਾਰ

56 minutes ago
Punjab: ਪਟਿਆਲਾ ‘ਚ ED ਦੀ ਤਿੰਨ ਸ਼ੋਅਰੂਮਾਂ ‘ਤੇ ਰੇਡ

Punjab: ਪਟਿਆਲਾ ‘ਚ ED ਦੀ ਤਿੰਨ ਸ਼ੋਅਰੂਮਾਂ ‘ਤੇ ਰੇਡ

1 hour ago
International: ਵਿਦੇਸ਼ੀ ਵਿਦਿਆਰਥੀਆਂ ਲਈ ਅਮਰੀਕਾ ਵਿੱਚ ਨੌਕਰੀ ਕਰਨਾ ਹੋ ਸਕਦਾ ਹੈ ਮੁਸ਼ਕਲ !

International: ਵਿਦੇਸ਼ੀ ਵਿਦਿਆਰਥੀਆਂ ਲਈ ਅਮਰੀਕਾ ਵਿੱਚ ਨੌਕਰੀ ਕਰਨਾ ਹੋ ਸਕਦਾ ਹੈ ਮੁਸ਼ਕਲ !

2 hours ago
Punjab: ਮੋਹਾਲੀ ‘ਚ ਅੱਜ ਵਿਸ਼ਾਲ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਜਾਵੇਗਾ

Punjab: ਮੋਹਾਲੀ ‘ਚ ਅੱਜ ਵਿਸ਼ਾਲ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਜਾਵੇਗਾ

2 hours ago
National: ਤਾਜਮਹਿਲ ਘੁੰਮਣ ਆਈ ਬ੍ਰਿਟਿਸ਼ ਸੈਲਾਨੀ ’ਤੇ ਬਾਂਦਰ ਨੇ ਕੀਤਾ ਹਮਲਾ, ਹੱਥ ’ਤੇ ਵੱਢਿਆ

National: ਤਾਜਮਹਿਲ ਘੁੰਮਣ ਆਈ ਬ੍ਰਿਟਿਸ਼ ਸੈਲਾਨੀ ’ਤੇ ਬਾਂਦਰ ਨੇ ਕੀਤਾ ਹਮਲਾ, ਹੱਥ ’ਤੇ ਵੱਢਿਆ

3 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

3 hours ago
Punjab: ਤਿੰਨ ਸਾਲ ਬਾਅਦ ਮੁੜ ਉੱਡੇਗੀ ਚੰਡੀਗੜ੍ਹ-ਸ਼ਾਰਜਾਹ ਫਲਾਈਟ, 26 ਅਕਤੂਬਰ ਤੋਂ ਹੋਵੇਗੀ ਸ਼ੁਰੂ

Punjab: ਤਿੰਨ ਸਾਲ ਬਾਅਦ ਮੁੜ ਉੱਡੇਗੀ ਚੰਡੀਗੜ੍ਹ-ਸ਼ਾਰਜਾਹ ਫਲਾਈਟ, 26 ਅਕਤੂਬਰ ਤੋਂ ਹੋਵੇਗੀ ਸ਼ੁਰੂ

4 hours ago
Punjab: ਅੰਮ੍ਰਿਤਸਰ ਏਅਰਪੋਰਟ ’ਤੇ ਪਾਰਕਿੰਗ ਦੇ ਨਵੇਂ ਰੇਟ ਲਾਗੂ

Punjab: ਅੰਮ੍ਰਿਤਸਰ ਏਅਰਪੋਰਟ ’ਤੇ ਪਾਰਕਿੰਗ ਦੇ ਨਵੇਂ ਰੇਟ ਲਾਗੂ

4 hours ago
Sports: ਕ੍ਰਿਕਟਰ ਰਿੰਕੂ ਸਿੰਘ ਅਤੇ MP ਪ੍ਰਿਆ ਸਰੋਜ ਦੇ ਵਿਆਹ ਦੀ ਤਰੀਕ ਆਈ ਸਾਹਮਣੇ

Sports: ਕ੍ਰਿਕਟਰ ਰਿੰਕੂ ਸਿੰਘ ਅਤੇ MP ਪ੍ਰਿਆ ਸਰੋਜ ਦੇ ਵਿਆਹ ਦੀ ਤਰੀਕ ਆਈ ਸਾਹਮਣੇ

4 hours ago
Cricket: ਭਾਰਤ ਨੇ ਅਫਗਾਨਿਸਤਾਨ ਦੂਜਾ ਟੀ-20 ਮੈਚ 7 ਵਿਕਟਾਂ ਨਾਲ ਜਿੱਤਿਆ

Cricket: ਭਾਰਤ ਨੇ ਅਫਗਾਨਿਸਤਾਨ ਦੂਜਾ ਟੀ-20 ਮੈਚ 7 ਵਿਕਟਾਂ ਨਾਲ ਜਿੱਤਿਆ

4 hours ago
Hukamnama Sri Darbar Sahib Today – 16 September 2026 | Ang 497 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 16 September 2026 | Ang 497 I ਅੱਜ ਦਾ ਹੁਕਮਨਾਮਾ

6 hours ago
Hindi News
English News
Wednesday, September 16, 2026
No Result
View All Result
31 °c
Chandigarh
28 ° Thu
28 ° Fri
28 ° Sat
29 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

PRTC ਤੇ ਪਨਬੱਸ ਦਾ ਪੰਜਾਬ ਭਰ ‘ਚ ਚੱਕਾ ਜਾਮ , ਅੱਜ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ

June 10, 2026
in ਖਬਰਾਂ, ਪੰਜਾਬ
PRTC ਤੇ ਪਨਬੱਸ ਦਾ ਪੰਜਾਬ ਭਰ ‘ਚ ਚੱਕਾ ਜਾਮ , ਅੱਜ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ

PRTC ਤੇ ਪਨਬੱਸ ਦਾ ਪੰਜਾਬ ਭਰ ‘ਚ ਚੱਕਾ ਜਾਮ , ਅੱਜ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ

ਚੰਡੀਗੜ੍ਹ, 10 ਜੂਨ (ਵਿਸ਼ਵ ਵਾਰਤਾ)  ਪੰਜਾਬ ‘ਚ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ 10 ਜੂਨ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਪੀਆਰਟੀਸੀ ਦੇ ਕੱਚੇ ਮੁਲਾਜ਼ਮ ਇਸ ਹੜਤਾਲ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਕੰਟਰੈਕਟ ਵਰਕਰਜ਼ ਯੂਨੀਅਨ ਨੇ ਚੱਕਾ ਜਾਮ ਦੀ ਕਾਲ ਦਿੱਤੀ ਹੈ। ਕੱਚੇ ਮੁਲਾਜ਼ਮ ਸਰਕਾਰ ਦੀ ਕਿਲੋਮੀਟਰ ਸਕੀਮ ਤੋਂ ਨਾਰਾਜ ਹਨ। ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿੱਚ ਕਿਲੋਮੀਟਰ ਸਕੀਮ ਬੱਸਾਂ ਦਾ ਵਿਰੋਧ, ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕਰਨਾ ਅਤੇ ਮੁਅੱਤਲ ਜਾਂ ਨੌਕਰੀ ਤੋਂ ਕੱਢੇ ਗਏ ਕਰਮਚਾਰੀਆਂ ਦੀ ਬਹਾਲੀ ਸ਼ਾਮਲ ਹੈ। ਲੰਬੇ ਸਮੇਂ ਤੋਂ ਇਹ ਮੰਗਾਂ ਪੂਰੀਆਂ ਨਾ ਹੋਣ ਕਾਰਨ ਮੁਲਾਜ਼ਮਾਂ ਨੇ ਹੜਤਾਲ ਦਾ ਫ਼ੈਸਲਾ ਲਿਆ ਹੈ।

ਅੱਜ 2 ਵੱਡੀਆਂ ਟਰਾਂਸਪੋਰਟ ਯੂਨੀਅਨਾਂ ਦੇ ਇਕੱਠੇ ਹੜਤਾਲ ‘ਤੇ ਜਾਣ ਕਾਰਨ ਪੰਜਾਬ ਭਰ ਵਿੱਚ ਯਾਤਰੀਆਂ ਅਤੇ ਆਮ ਲੋਕਾਂ ਨੂੰ ਆਵਾਜਾਈ ਸਬੰਧੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਰਮਚਾਰੀਆਂ ਵਿੱਚ ਸਰਕਾਰ ਵਿਰੁੱਧ ਭਾਰੀ ਰੋਸ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦੀ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਉਹ 11 ਜੂਨ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਗੇ।

Tags: Breaking news in PunjabiBUS StrikeDrivers Conductors ProtestLatest News In PunjabiMANSAMansa NewsPrtcPunbuspunjab newsPunjab news in Punjabitop headlines in Punjabi
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Canada ‘ਚ ਸਟੱਡੀ ਵੀਜ਼ਾ ਲਈ ਬਦਲੇ ਨਿਯਮ

Canada ‘ਚ ਸਟੱਡੀ ਵੀਜ਼ਾ ਲਈ ਬਦਲੇ ਨਿਯਮ

by Ranjit Singh
September 16, 2026
0

Canada 'ਚ ਸਟੱਡੀ ਵੀਜ਼ਾ ਲਈ ਬਦਲੇ ਨਿਯਮ ਚੰਡੀਗੜ੍ਹ, 16 ਸਤੰਬਰ (ਵਿਸ਼ਵ ਵਾਰਤਾ): ਕੈਨੇਡਾ ਵਿੱਚ ਸਟੱਡੀ ਵੀਜ਼ਾ ’ਤੇ ਜਾਣ ਦੀ ਤਿਆਰੀ...

Punjab Weather: ਪੰਜਾਬ-ਚੰਡੀਗੜ੍ਹ ’ਚ ਅੱਜ ਮੀਂਹ ਦੇ ਆਸਾਰ

Punjab Weather: ਪੰਜਾਬ-ਚੰਡੀਗੜ੍ਹ ’ਚ ਅੱਜ ਮੀਂਹ ਦੇ ਆਸਾਰ

by Ranjit Singh
September 16, 2026
0

Punjab Weather: ਪੰਜਾਬ-ਚੰਡੀਗੜ੍ਹ ’ਚ ਅੱਜ ਮੀਂਹ ਦੇ ਆਸਾਰ ਚੰਡੀਗੜ੍ਹ, 16 ਸਤੰਬਰ (ਵਿਸ਼ਵ ਵਾਰਤਾ): ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਮੌਸਮ ਬਦਲਿਆ...

Punjab: ਪਟਿਆਲਾ ‘ਚ ED ਦੀ ਤਿੰਨ ਸ਼ੋਅਰੂਮਾਂ ‘ਤੇ ਰੇਡ

Punjab: ਪਟਿਆਲਾ ‘ਚ ED ਦੀ ਤਿੰਨ ਸ਼ੋਅਰੂਮਾਂ ‘ਤੇ ਰੇਡ

by Ranjit Singh
September 16, 2026
0

Punjab: ਪਟਿਆਲਾ 'ਚ ED ਦੀ ਤਿੰਨ ਸ਼ੋਅਰੂਮਾਂ 'ਤੇ ਰੇਡ - ਮੋਹਾਲੀ 'ਚ ਵੀ ਇੱਕ ਥਾਂ 'ਤੇ ਕੀਤੀ ਰੇਡ ਪਟਿਆਲਾ, 16...

International: ਵਿਦੇਸ਼ੀ ਵਿਦਿਆਰਥੀਆਂ ਲਈ ਅਮਰੀਕਾ ਵਿੱਚ ਨੌਕਰੀ ਕਰਨਾ ਹੋ ਸਕਦਾ ਹੈ ਮੁਸ਼ਕਲ !

International: ਵਿਦੇਸ਼ੀ ਵਿਦਿਆਰਥੀਆਂ ਲਈ ਅਮਰੀਕਾ ਵਿੱਚ ਨੌਕਰੀ ਕਰਨਾ ਹੋ ਸਕਦਾ ਹੈ ਮੁਸ਼ਕਲ !

by Ranjit Singh
September 16, 2026
0

International: ਵਿਦੇਸ਼ੀ ਵਿਦਿਆਰਥੀਆਂ ਲਈ ਅਮਰੀਕਾ ਵਿੱਚ ਨੌਕਰੀ ਕਰਨਾ ਹੋ ਸਕਦਾ ਹੈ ਮੁਸ਼ਕਲ ! ਨਵੀਂ ਦਿੱਲੀ, 16 ਸਤੰਬਰ (ਵਿਸ਼ਵ ਵਾਰਤਾ): ਅਮਰੀਕਾ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Canada ‘ਚ ਸਟੱਡੀ ਵੀਜ਼ਾ ਲਈ ਬਦਲੇ ਨਿਯਮ

Canada ‘ਚ ਸਟੱਡੀ ਵੀਜ਼ਾ ਲਈ ਬਦਲੇ ਨਿਯਮ

by Ranjit Singh
September 16, 2026
0

Canada 'ਚ ਸਟੱਡੀ ਵੀਜ਼ਾ ਲਈ ਬਦਲੇ ਨਿਯਮ ਚੰਡੀਗੜ੍ਹ, 16 ਸਤੰਬਰ (ਵਿਸ਼ਵ ਵਾਰਤਾ): ਕੈਨੇਡਾ ਵਿੱਚ ਸਟੱਡੀ ਵੀਜ਼ਾ ’ਤੇ ਜਾਣ ਦੀ ਤਿਆਰੀ...

Most Popular

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

by Navjot
2 weeks ago
0

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏 ਚੰਡੀਗੜ੍ਹ, 31 ਅਗਸਤ (ਵਿਸ਼ਵ ਵਾਰਤਾ) 💫💫ਤੁਸੀਂ ਦੁਨੀਆਂ ਵਿੱਚ ਉਸੇ ਤਰ੍ਹਾਂ ਰਹਿ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 