Priyanka ਗਾਂਧੀ ਅੱਜ ਵਾਇਨਾਡ ਦੌਰੇ ‘ਤੇ
ਸਾਂਸਦ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਪੁੱਜਣਗੇ ਵਾਇਨਾਡ
ਨਵੀ ਦਿੱਲੀ 30 ਨਵੰਬਰ : ਸੰਸਦ ਮੈਂਬਰ ਬਣਨ ਤੋਂ ਬਾਅਦ ਪ੍ਰਿਅੰਕਾ ਗਾਂਧੀ ਅੱਜ ਪਹਿਲੀ ਵਾਰ ਵਾਇਨਾਡ ਦਾ ਦੌਰਾ ਕਰੇਗੀ। ਪ੍ਰਿਅੰਕਾ ਗਾਂਧੀ ਨੇ ਕੇਰਲ ਦੀ ਵਾਇਨਾਡ ਲੋਕ ਸਭਾ ਉਪ ਚੋਣ ਜਿੱਤੀ ਸੀ। ਰਾਹੁਲ ਗਾਂਧੀ ਦੇ ਵਾਇਨਾਡ ਸੀਟ ਛੱਡਣ ਤੋਂ ਬਾਅਦ ਇੱਥੇ ਉਪ ਚੋਣਾਂ ਹੋਈਆਂ। ਪ੍ਰਿਅੰਕਾ ਇੱਥੇ ਅੱਜ ਧੰਨਵਾਦ ਰੈਲੀ ਨੂੰ ਸੰਬੋਧਨ ਕਰੇਗੀ। ਪ੍ਰਿਅੰਕਾ ਪਹਿਲੀ ਵਾਰ 28 ਨਵੰਬਰ ਨੂੰ ਲੋਕ ਸਭਾ ਪਹੁੰਚੀ ਸੀ। ਉਨ੍ਹਾਂ ਨੇ ਇਸ ਦਿਨ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/