• Latest
  • Trending
Prasar Bharati  chairman : ਪ੍ਰਸਿੱਧ ਗੀਤਕਾਰ ਪ੍ਰਸੂਨ ਜੋਸ਼ੀ ਬਣੇ ਪ੍ਰਸਾਰ ਭਾਰਤੀ ਦੇ ਨਵੇਂ ਚੇਅਰਮੈਨ

3 weeks ago
Punjab: ਮਿਉਂਸਪਲ ਚੋਣਾਂ ਲਈ ਕੁੱਲ 7555 ਉਮੀਦਵਾਰ ਚੋਣ ਮੈਦਾਨ ‘ਚ, ਦੇਖੋ ਲਿਸਟ

21 minutes ago
Nagar Council Elections: 26 ਮਈ ਨੂੰ ਚੋਣਾਂ ਵਾਲੇ ਖੇਤਰਾਂ ਵਿੱਚ ਰਹੇਗਾ ‘ਡਰਾਈ ਡੇ’

58 minutes ago
Punjab: ਪਿਸਤੌਲ ਨਾਲ ਖੇਡਦੇ ਸਮੇਂ ਗੋਲੀ ਲੱਗਣ ਨਾਲ ਬੱਚੇ ਦੀ ਮੌਤ

1 hour ago
Punjab Breaking: ਕਪੂਰਥਲਾ ਕੇਂਦਰੀ ਜੇਲ੍ਹ ‘ਚ ਝੜਪ, ਕਈ ਹਵਾਲਾਤੀ ਜ਼ਖ਼ਮੀ

2 hours ago
IPL 2026: ਦਿਨ ਦਾ ਦੂਜਾ ਮੈਚ ਕੋਲਕਾਤਾ ਅਤੇ ਦਿੱਲੀ ਵਿਚਾਲੇ

3 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Punjab Weather: ਮੀਂਹ ਤੋਂ ਬਾਅਦ ਸੂਬੇ ‘ਚ ਮੁੜ ਹੀਟਵੇਵ ਦਾ ਅਲਰਟ ਜਾਰੀ

IPL 2026: ਅੱਜ ਦਿਨ ਦਾ ਪਹਿਲਾ ਮੈਚ ਰਾਜਸਥਾਨ ਅਤੇ ਮੁੰਬਈ ਵਿਚਾਲੇ

Big News: ਅਮਰੀਕਾ ‘ਚ ਵ੍ਹਾਈਟ ਹਾਊਸ ਬਾਹਰ ਹੋਈ ਫਾਇਰਿੰਗ

Hukamnama Sri Darbar Sahib Today – 24 May 2026 | Ang 730 -731 I ਅੱਜ ਦਾ ਹੁਕਮਨਾਮਾ

6 hours ago
IPL 2026 : ਪੰਜਾਬ ਕਿੰਗਜ਼ ਨੇ ਲਖਨਊ ਨੂੰ 7 ਵਿਕਟਾਂ ਨਾਲ ਹਰਾਇਆ ; ਪੰਜਾਬ ਦੀਆਂ ਪਲੇਆਫ ਦੀਆਂ ਉਮੀਦਾਂ ਬਰਕਰਾਰ

12 hours ago
ਵਿਨੇਸ਼ ਫੋਗਾਟ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ

ਵਿਨੇਸ਼ ਫੋਗਾਟ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ

13 hours ago
Hindi News
English News
Sunday, May 24, 2026
No Result
View All Result
36 °c
Chandigarh
37 ° Mon
37 ° Tue
37 ° Wed
38 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Prasar Bharati chairman : ਪ੍ਰਸਿੱਧ ਗੀਤਕਾਰ ਪ੍ਰਸੂਨ ਜੋਸ਼ੀ ਬਣੇ ਪ੍ਰਸਾਰ ਭਾਰਤੀ ਦੇ ਨਵੇਂ ਚੇਅਰਮੈਨ

May 3, 2026
in ਖਬਰਾਂ, ਰਾਸ਼ਟਰੀ
Prasar Bharati  chairman : ਪ੍ਰਸਿੱਧ ਗੀਤਕਾਰ ਪ੍ਰਸੂਨ ਜੋਸ਼ੀ ਬਣੇ ਪ੍ਰਸਾਰ ਭਾਰਤੀ ਦੇ ਨਵੇਂ ਚੇਅਰਮੈਨ

Prasar Bharati chairman : ਪ੍ਰਸਿੱਧ ਗੀਤਕਾਰ ਪ੍ਰਸੂਨ ਜੋਸ਼ੀ ਬਣੇ ਪ੍ਰਸਾਰ ਭਾਰਤੀ ਦੇ ਨਵੇਂ ਚੇਅਰਮੈਨ

– ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਦਿੱਤੀ ਵਧਾਈ

ਨਵੀ ਦਿੱਲੀ, 3 ਮਈ 2026 (ਵਿਸ਼ਵ ਵਾਰਤਾ)– ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਮਸ਼ਹੂਰ ਗੀਤਕਾਰ, ਸੰਚਾਰ ਮਾਹਰ ਅਤੇ ਲੇਖਕ ਪ੍ਰਸੂਨ ਜੋਸ਼ੀ ਨੂੰ ਪ੍ਰਸਾਰ ਭਾਰਤੀ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। ਸਾਹਿਤ, ਵਿਗਿਆਪਨ, ਸਿਨੇਮਾ ਅਤੇ ਜਨਤਕ ਸੰਚਾਰ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਪ੍ਰਸਿੱਧ ਰਚਨਾਤਮਕ ਪੇਸ਼ੇਵਰ ਪ੍ਰਸੂਨ ਜੋਸ਼ੀ ਆਪਣੀ ਡੂੰਘੀ ਸੱਭਿਆਚਾਰਕ ਸੰਵੇਦਨਸ਼ੀਲਤਾ ਅਤੇ ਪ੍ਰਭਾਵਸ਼ਾਲੀ ਲੇਖਣੀ ਲਈ ਜਾਣੇ ਜਾਂਦੇ ਹਨ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਭਾਰਤ ਦੇ ‘ਪਬਲਿਕ ਸਰਵਿਸ ਬ੍ਰੌਡਕਾਸਟਰ’ ਪ੍ਰਸਾਰ ਭਾਰਤੀ ਦੇ ਚੇਅਰਮੈਨ ਚੁਣੇ ਜਾਣ ‘ਤੇ ਪ੍ਰਸੂਨ ਜੋਸ਼ੀ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸੂਨ ਜੋਸ਼ੀ ਇੱਕ ਵਿਲੱਖਣ ਰਚਨਾਤਮਕ ਪ੍ਰਤਿਭਾ ਦੇ ਮਾਲਕ ਹਨ ਅਤੇ ਸਾਹਿਤ, ਕਲਾ, ਸਿਨੇਮਾ ਜਗਤ ਤੇ ਵਿਗਿਆਪਨ ਦੀ ਦੁਨੀਆ ਵਿੱਚ ਉਨ੍ਹਾਂ ਦੀ ਇੱਕ ਖ਼ਾਸ ਪਛਾਣ ਹੈ। ਅਸ਼ਵਨੀ ਵੈਸ਼ਨਵ ਨੇ ਅੱਗੇ ਕਿਹਾ, “ਪ੍ਰਸੂਨ ਦੇ ਸ਼ਬਦਾਂ ਵਿੱਚ ਸਾਡੀ ਮਿੱਟੀ ਦੀ ਮਹਿਕ ਹੈ ਅਤੇ ਉਨ੍ਹਾਂ ਦੀ ਦ੍ਰਿਸ਼ਟੀ ਸਾਡੇ ਸੱਭਿਆਚਾਰ ਦੇ ਸਦੀਵੀ ਤੱਤ ਨੂੰ ਦਰਸਾਉਂਦੀ ਹੈ।” ਕੇਂਦਰੀ ਮੰਤਰੀ ਅਨੁਸਾਰ ਪ੍ਰਸੂਨ ਜੋਸ਼ੀ ਦੀ ਅਗਵਾਈ ਵਿੱਚ ਪ੍ਰਸਾਰ ਭਾਰਤੀ ਨੂੰ ਇੱਕ ਨਵੀਂ ਰਚਨਾਤਮਕ ਆਵਾਜ਼ ਅਤੇ ਨਵੀਂ ਊਰਜਾ ਮਿਲੇਗੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ਮਿਉਂਸਪਲ ਚੋਣਾਂ ਲਈ ਕੁੱਲ 7555 ਉਮੀਦਵਾਰ ਚੋਣ ਮੈਦਾਨ ‘ਚ, ਦੇਖੋ ਲਿਸਟ

Punjab: ਮਿਉਂਸਪਲ ਚੋਣਾਂ ਲਈ ਕੁੱਲ 7555 ਉਮੀਦਵਾਰ ਚੋਣ ਮੈਦਾਨ ‘ਚ, ਦੇਖੋ ਲਿਸਟ

by Ranjit Singh
May 24, 2026
0

Punjab: ਮਿਉਂਸਪਲ ਚੋਣਾਂ ਲਈ ਕੁੱਲ 7555 ਉਮੀਦਵਾਰ ਚੋਣ ਮੈਦਾਨ ‘ਚ, ਦੇਖੋ ਲਿਸਟ ਚੰਡੀਗੜ੍ਹ, 24 ਮਈ (ਵਿਸ਼ਵ ਵਾਰਤਾ): ਰਾਜ ਚੋਣ ਕਮਿਸ਼ਨ,...

Nagar Council Elections: 26 ਮਈ ਨੂੰ ਚੋਣਾਂ ਵਾਲੇ ਖੇਤਰਾਂ ਵਿੱਚ ਰਹੇਗਾ ‘ਡਰਾਈ ਡੇ’

Nagar Council Elections: 26 ਮਈ ਨੂੰ ਚੋਣਾਂ ਵਾਲੇ ਖੇਤਰਾਂ ਵਿੱਚ ਰਹੇਗਾ ‘ਡਰਾਈ ਡੇ’

by Ranjit Singh
May 24, 2026
0

Nagar Council Elections: 26 ਮਈ ਨੂੰ ਚੋਣਾਂ ਵਾਲੇ ਖੇਤਰਾਂ ਵਿੱਚ ਰਹੇਗਾ 'ਡਰਾਈ ਡੇ' ਚੰਡੀਗੜ੍ਹ, 24 ਮਈ (ਵਿਸ਼ਵ ਵਾਰਤਾ): ਨਗਰ ਕੌਂਸਲ...

Punjab: ਪਿਸਤੌਲ ਨਾਲ ਖੇਡਦੇ ਸਮੇਂ ਗੋਲੀ ਲੱਗਣ ਨਾਲ ਬੱਚੇ ਦੀ ਮੌਤ

Punjab: ਪਿਸਤੌਲ ਨਾਲ ਖੇਡਦੇ ਸਮੇਂ ਗੋਲੀ ਲੱਗਣ ਨਾਲ ਬੱਚੇ ਦੀ ਮੌਤ

by Ranjit Singh
May 24, 2026
0

Punjab: ਪਿਸਤੌਲ ਨਾਲ ਖੇਡਦੇ ਸਮੇਂ ਗੋਲੀ ਲੱਗਣ ਨਾਲ ਬੱਚੇ ਦੀ ਮੌਤ - ਗੋਲੀ ਲੱਗਣ ਕਾਰਨ ਦਾਦੀ ਵੀ ਹੋਈ ਗੰਭੀਰ ਜ਼ਖਮੀ...

Punjab Breaking: ਕਪੂਰਥਲਾ ਕੇਂਦਰੀ ਜੇਲ੍ਹ ‘ਚ ਝੜਪ, ਕਈ ਹਵਾਲਾਤੀ ਜ਼ਖ਼ਮੀ

Punjab Breaking: ਕਪੂਰਥਲਾ ਕੇਂਦਰੀ ਜੇਲ੍ਹ ‘ਚ ਝੜਪ, ਕਈ ਹਵਾਲਾਤੀ ਜ਼ਖ਼ਮੀ

by Ranjit Singh
May 24, 2026
0

Punjab Breaking: ਕਪੂਰਥਲਾ ਕੇਂਦਰੀ ਜੇਲ੍ਹ 'ਚ ਝੜਪ, ਕਈ ਹਵਾਲਾਤੀ ਜ਼ਖ਼ਮੀ ਕਪੂਰਥਲਾ, 24 ਮਈ (ਵਿਸ਼ਵ ਵਾਰਤਾ): ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿੱਚ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Punjab: ਮਿਉਂਸਪਲ ਚੋਣਾਂ ਲਈ ਕੁੱਲ 7555 ਉਮੀਦਵਾਰ ਚੋਣ ਮੈਦਾਨ ‘ਚ, ਦੇਖੋ ਲਿਸਟ

Punjab: ਮਿਉਂਸਪਲ ਚੋਣਾਂ ਲਈ ਕੁੱਲ 7555 ਉਮੀਦਵਾਰ ਚੋਣ ਮੈਦਾਨ ‘ਚ, ਦੇਖੋ ਲਿਸਟ

by Ranjit Singh
May 24, 2026
0

Punjab: ਮਿਉਂਸਪਲ ਚੋਣਾਂ ਲਈ ਕੁੱਲ 7555 ਉਮੀਦਵਾਰ ਚੋਣ ਮੈਦਾਨ ‘ਚ, ਦੇਖੋ ਲਿਸਟ ਚੰਡੀਗੜ੍ਹ, 24 ਮਈ (ਵਿਸ਼ਵ ਵਾਰਤਾ): ਰਾਜ ਚੋਣ ਕਮਿਸ਼ਨ,...

Most Popular

ਪੰਜਾਬ ਦੀ ਸਿਆਸਤ ‘ਚ ਵੱਡਾ ਉਲਟਫੇਰ! ਸੁਰਜੀਤ ਸਿੰਘ ਰੱਖੜਾ ‘ਆਪ’ ਵਿੱਚ ਸ਼ਾਮਿਲ

by Jaspreet Kaur
1 week ago
0

ਪੰਜਾਬ ਦੀ ਸਿਆਸਤ 'ਚ ਵੱਡਾ ਉਲਟਫੇਰ! ਸੁਰਜੀਤ ਸਿੰਘ ਰੱਖੜਾ 'ਆਪ' ਵਿੱਚ ਸ਼ਾਮਿਲ - CM ਭਗਵੰਤ ਮਾਨ ਨੇ ਕੀਤਾ ਸਵਾਗਤ ਚੰਡੀਗੜ੍ਹ,...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 