• Latest
  • Trending
PM ਮੋਦੀ ਨੇ ਸਿੱਕਮ ਵਿੱਚ ਬੱਚਿਆਂ ਨਾਲ ਖੇਡਿਆ ਫੁੱਟਬਾਲ

PM ਮੋਦੀ ਨੇ ਸਿੱਕਮ ਵਿੱਚ ਬੱਚਿਆਂ ਨਾਲ ਖੇਡਿਆ ਫੁੱਟਬਾਲ

2 hours ago
Punjab: ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਕੈਰੋਂ ਜਲਦ ਹੋਣਗੇ ਭਾਜਪਾ ‘ਚ ਸ਼ਾਮਿਲ

Punjab: ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਕੈਰੋਂ ਜਲਦ ਹੋਣਗੇ ਭਾਜਪਾ ‘ਚ ਸ਼ਾਮਿਲ

7 minutes ago
Punjab : ਡੇਰਾ ਬਿਆਸ ਤੋਂ ਆ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਜ਼ਖ਼ਮੀ

Punjab : ਡੇਰਾ ਬਿਆਸ ਤੋਂ ਆ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਜ਼ਖ਼ਮੀ

38 minutes ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

1 hour ago
Punjab ‘ਚ 1 ਮਈ ਨੂੰ ਸਰਕਾਰੀ ਛੁੱਟੀ ਦਾ ਐਲਾਨ

Punjab ‘ਚ 1 ਮਈ ਨੂੰ ਸਰਕਾਰੀ ਛੁੱਟੀ ਦਾ ਐਲਾਨ

2 hours ago
Punjab Breaking: ‘ਰੁਸਤਮ-ਏ-ਹਿੰਦ’ ਜੱਸਾ ਭੱਟੀ ‘ਆਪ’ ‘ਚ ਸ਼ਾਮਲ

Punjab Breaking: ‘ਰੁਸਤਮ-ਏ-ਹਿੰਦ’ ਜੱਸਾ ਭੱਟੀ ‘ਆਪ’ ‘ਚ ਸ਼ਾਮਲ

2 hours ago
National: ‘ਆਪ’ ਵਿਧਾਇਕ ਮਹਿਰਾਜ ਮਲਿਕ 8 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ

National: ‘ਆਪ’ ਵਿਧਾਇਕ ਮਹਿਰਾਜ ਮਲਿਕ 8 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ

3 hours ago
Punjab Breaking: ਰੇਲਵੇ ਟ੍ਰੈਕ ‘ਤੇ ਹੋਏ ਬਲਾਸਟ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ, ਪੜ੍ਹੋ ਪੂਰੀ ਖ਼ਬਰ

Punjab Breaking: ਰੇਲਵੇ ਟ੍ਰੈਕ ‘ਤੇ ਹੋਏ ਬਲਾਸਟ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ, ਪੜ੍ਹੋ ਪੂਰੀ ਖ਼ਬਰ

3 hours ago
Breaking: ਕੇਜਰੀਵਾਲ ਅਤੇ ਸਿਸੋਦੀਆ ਰਾਜਘਾਟ ਪਹੁੰਚੇ, ਜਸਟਿਸ ਸਵਰਨ ਕਾਂਤਾ ਦੇ ਵਿਰੋਧ ਵਿੱਚ ‘ਸੱਤਿਆਗ੍ਰਹਿ’ ਸ਼ੁਰੂ ਕੀਤਾ

Breaking: ਕੇਜਰੀਵਾਲ ਅਤੇ ਸਿਸੋਦੀਆ ਰਾਜਘਾਟ ਪਹੁੰਚੇ, ਜਸਟਿਸ ਸਵਰਨ ਕਾਂਤਾ ਦੇ ਵਿਰੋਧ ਵਿੱਚ ‘ਸੱਤਿਆਗ੍ਰਹਿ’ ਸ਼ੁਰੂ ਕੀਤਾ

4 hours ago
Punjab: ਪੰਜਾਬ ਦੇ ਆਪ ਵਿਧਾਇਕਾਂ ਦੀ ਅਹਿਮ ਮੀਟਿੰਗ ਕੱਲ੍ਹ ਜਲੰਧਰ ‘ਚ, ਲਏ ਜਾਣਗੇ ਕਈ ਅਹਿਮ ਫੈਸਲੇ

Punjab: ਪੰਜਾਬ ਦੇ ਆਪ ਵਿਧਾਇਕਾਂ ਦੀ ਅਹਿਮ ਮੀਟਿੰਗ ਕੱਲ੍ਹ ਜਲੰਧਰ ‘ਚ, ਲਏ ਜਾਣਗੇ ਕਈ ਅਹਿਮ ਫੈਸਲੇ

4 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

4 hours ago
Cricket: ਸਟੇਡੀਅਮ ਜਾਂਦੇ ਸਮੇਂ ਇੱਕ ਕੁੜੀ ਨੇ ਅਭਿਸ਼ੇਕ ਸ਼ਰਮਾ ਨੂੰ ਹੱਥ ਤੋਂ ਫੜ ਕੇ ਖਿੱਚਿਆ

Cricket: ਸਟੇਡੀਅਮ ਜਾਂਦੇ ਸਮੇਂ ਇੱਕ ਕੁੜੀ ਨੇ ਅਭਿਸ਼ੇਕ ਸ਼ਰਮਾ ਨੂੰ ਹੱਥ ਤੋਂ ਫੜ ਕੇ ਖਿੱਚਿਆ

5 hours ago
National: ਵਿਅਕਤੀ ਆਪਣੀ ਭੈਣ ਦਾ ਕੰਕਾਲ ਲੈ ਕੇ ਪਹੁੰਚਿਆ ਬੈਂਕ

National: ਵਿਅਕਤੀ ਆਪਣੀ ਭੈਣ ਦਾ ਕੰਕਾਲ ਲੈ ਕੇ ਪਹੁੰਚਿਆ ਬੈਂਕ

5 hours ago
Hindi News
English News
Tuesday, April 28, 2026
No Result
View All Result
36 °c
Chandigarh
31 ° Wed
29 ° Thu
32 ° Fri
33 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

PM ਮੋਦੀ ਨੇ ਸਿੱਕਮ ਵਿੱਚ ਬੱਚਿਆਂ ਨਾਲ ਖੇਡਿਆ ਫੁੱਟਬਾਲ

April 28, 2026
in ਖਬਰਾਂ, ਰਾਸ਼ਟਰੀ
PM ਮੋਦੀ ਨੇ ਸਿੱਕਮ ਵਿੱਚ ਬੱਚਿਆਂ ਨਾਲ ਖੇਡਿਆ ਫੁੱਟਬਾਲ

PM ਮੋਦੀ ਨੇ ਸਿੱਕਮ ਵਿੱਚ ਬੱਚਿਆਂ ਨਾਲ ਖੇਡਿਆ ਫੁੱਟਬਾਲ

ਨਵੀ ਦਿੱਲੀ, 28 ਅਪ੍ਰੈਲ 2026 (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਕਮ ਦੇ ਦੌਰੇ ‘ਤੇ ਹਨ। ਪੀਐਮ ਮੋਦੀ ਨੇ ਅੱਜ ਰਾਜਧਾਨੀ ਗੰਗਟੋਕ ਵਿੱਚ ਸਥਾਨਕ ਬੱਚਿਆਂ ਨਾਲ ਫੁੱਟਬਾਲ ਦਾ ਆਨੰਦ ਲਿਆ। ਪੀਐਮ ਮੋਦੀ ਨੇ ਬੱਚਿਆਂ ਨਾਲ ਫੁੱਟਬਾਲ ਖੇਡਦੇ ਹੋਏ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ‘ਐਕਸ’ (X) ਅਕਾਊਂਟ ‘ਤੇ ਲਿਖਿਆ, “ਗੰਗਟੋਕ ਦੀ ਇੱਕ ਪਿਆਰੀ ਸਵੇਰ, ਸਿੱਕਮ ਵਿੱਚ ਆਪਣੇ ਨੰਨ੍ਹੇ ਦੋਸਤਾਂ ਨਾਲ ਫੁੱਟਬਾਲ ਖੇਡਣ ਦਾ ਮਜ਼ਾ ਹੀ ਕੁਝ ਹੋਰ ਹੈ।” ਇੱਕ ਹੋਰ ਪੋਸਟ ਵਿੱਚ ਉਨ੍ਹਾਂ ਲਿਖਿਆ, “ਇਨ੍ਹਾਂ ਨੌਜਵਾਨਾਂ ਨਾਲ ਫੁੱਟਬਾਲ ਦਾ ਇੱਕ ਜ਼ਬਰਦਸਤ ਸੈਸ਼ਨ।ਇਨ੍ਹਾਂ ਬੱਚਿਆਂ ਨਾਲ ਫੁੱਟਬਾਲ ਖੇਡ ਕੇ ਮੈਂ ਊਰਜਾ ਨਾਲ ਭਰ ਗਿਆ ਹਾਂ।”

ਪੀਐਮ ਮੋਦੀ ਨੇ ਆਪਣੀ ਐਕਸ ਪੋਸਟ ਵਿੱਚ ਕਈ ਤਸਵੀਰਾਂ ਪੋਸਟ ਕੀਤੀਆਂ ਹਨ ਜਿਨ੍ਹਾਂ ਵਿੱਚ ਉਹ ਸਥਾਨਕ ਬੱਚਿਆਂ ਨਾਲ ਫੁੱਟਬਾਲ ਖੇਡਦੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਪੂਰੀ ਤਰ੍ਹਾਂ ਇੱਕ ਖਿਡਾਰੀ ਦੇ ਪਹਿਰਾਵੇ ਵਿੱਚ ਨਜ਼ਰ ਆਏ।

ਦੱਸ ਦਈਏ ਕਿ ਅੱਜ ਪੀਐਮ ਮੋਦੀ ਸੂਬੇ ਦੇ 50ਵੇਂ ਸਥਾਪਨਾ ਦਿਵਸ ਸਮਾਰੋਹ ਦੇ ਸਮਾਪਤੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਉਨ੍ਹਾਂ ਨੇ ₹4000 ਕਰੋੜ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ।

ਪੀਐਮ ਮੋਦੀ ਨੇ ਕਿਹਾ ਕਿ ਜਦੋਂ ਦੇਸ਼ ਵਿੱਚ ਸਿਆਸੀ ਸੁਆਰਥ ਕਾਰਨ ਭਾਸ਼ਾਵਾਦ, ਪ੍ਰਾਂਤਵਾਦ, ਊਚ-ਨੀਚ ਅਤੇ ਭੇਦਭਾਵ ਦੀਆਂ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਹਨ, ਉਸ ਸਮੇਂ ਅੱਜ ਸਿੱਕਮ ਨੇ ‘ਇੱਕ ਭਾਰਤ, ਸ੍ਰੇਸ਼ਠ ਭਾਰਤ’ ਦੇ ਦਰਸ਼ਨ ਕਰਵਾ ਦਿੱਤੇ ਹਨ। ਪੀਐਮ ਨੇ ਕਿਹਾ “ਸਿੱਕਮ ਅਤੇ ਨਾਰਥ-ਈਸਟ (ਉੱਤਰ-ਪੂਰਬ) ਸਾਡੇ ਲਈ ਸਿਰਫ਼ ਦੇਸ਼ ਦਾ ਇੱਕ ਅਹਿਮ ਹਿੱਸਾ ਹੀ ਨਹੀਂ ਹਨ, ਸਗੋਂ ਭਾਰਤ ਦੀ ਅਸ਼ਟਲਕਸ਼ਮੀ ਹਨ। ਇਸ ਲਈ ਅਸੀਂ ‘ਐਕਟ ਈਸਟ’ ਦੀ ਪਾਲਿਸੀ ‘ਤੇ ਤਾਂ ਕੰਮ ਕਰ ਹੀ ਰਹੇ ਹਾਂ, ਨਾਲ ਹੀ ਅਸੀਂ ਨਾਰਥ-ਈਸਟ ਲਈ ‘ਐਕਟ ਫਾਸਟ’ ਦਾ ਸੰਕਲਪ ਵੀ ਲਿਆ ਹੈ।”

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਕੈਰੋਂ ਜਲਦ ਹੋਣਗੇ ਭਾਜਪਾ ‘ਚ ਸ਼ਾਮਿਲ

Punjab: ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਕੈਰੋਂ ਜਲਦ ਹੋਣਗੇ ਭਾਜਪਾ ‘ਚ ਸ਼ਾਮਿਲ

by Jaspreet Kaur
April 28, 2026
0

Punjab: ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਕੈਰੋਂ ਜਲਦ ਹੋਣਗੇ ਭਾਜਪਾ 'ਚ ਸ਼ਾਮਿਲ ਚੰਡੀਗੜ੍ਹ, 28 ਅਪ੍ਰੈਲ 2026 (ਵਿਸ਼ਵ...

Punjab : ਡੇਰਾ ਬਿਆਸ ਤੋਂ ਆ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਜ਼ਖ਼ਮੀ

Punjab : ਡੇਰਾ ਬਿਆਸ ਤੋਂ ਆ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਜ਼ਖ਼ਮੀ

by Jaspreet Kaur
April 28, 2026
0

Punjab : ਡੇਰਾ ਬਿਆਸ ਤੋਂ ਆ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਜ਼ਖ਼ਮੀ ਫਾਜ਼ਿਲਕਾ, 28 ਅਪ੍ਰੈਲ 2026 (ਵਿਸ਼ਵ ਵਾਰਤਾ):...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
April 28, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 28 ਅਪ੍ਰੈਲ 2026 (ਵਿਸ਼ਵ ਵਾਰਤਾ):– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

Punjab ‘ਚ 1 ਮਈ ਨੂੰ ਸਰਕਾਰੀ ਛੁੱਟੀ ਦਾ ਐਲਾਨ

Punjab ‘ਚ 1 ਮਈ ਨੂੰ ਸਰਕਾਰੀ ਛੁੱਟੀ ਦਾ ਐਲਾਨ

by Ranjit Singh
April 28, 2026
0

Punjab 'ਚ 1 ਮਈ ਨੂੰ ਸਰਕਾਰੀ ਛੁੱਟੀ ਦਾ ਐਲਾਨ - ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ ਚੰਡੀਗੜ੍ਹ, 28 ਅਪ੍ਰੈਲ 2026...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Punjab: ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਕੈਰੋਂ ਜਲਦ ਹੋਣਗੇ ਭਾਜਪਾ ‘ਚ ਸ਼ਾਮਿਲ

Punjab: ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਕੈਰੋਂ ਜਲਦ ਹੋਣਗੇ ਭਾਜਪਾ ‘ਚ ਸ਼ਾਮਿਲ

by Jaspreet Kaur
April 28, 2026
0

Punjab: ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਕੈਰੋਂ ਜਲਦ ਹੋਣਗੇ ਭਾਜਪਾ 'ਚ ਸ਼ਾਮਿਲ ਚੰਡੀਗੜ੍ਹ, 28 ਅਪ੍ਰੈਲ 2026 (ਵਿਸ਼ਵ...

Most Popular

International: ਅਮਰੀਕਾ ਨੇ ਈਰਾਨ ਨਾਲ ਜੰਗਬੰਦੀ ਨੂੰ ਅੱਗੇ ਵਧਾਇਆ

International: ਅਮਰੀਕਾ ਨੇ ਈਰਾਨ ਨਾਲ ਜੰਗਬੰਦੀ ਨੂੰ ਅੱਗੇ ਵਧਾਇਆ

by Ranjit Singh
6 days ago
0

International: ਅਮਰੀਕਾ ਨੇ ਈਰਾਨ ਨਾਲ ਜੰਗਬੰਦੀ ਨੂੰ ਅੱਗੇ ਵਧਾਇਆ - ਈਰਾਨ ਨੇ ਟਰੰਪ ਦੇ ਜੰਗਬੰਦੀ ਵਾਧੇ ਨੂੰ ਕੀਤਾ ਰੱਦ ਲਖਨਊ,...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 