• Latest
  • Trending
ਯੂਪੀਐਸਸੀ ਸਕੱਤਰ ਅਤੇ ਲੇਖਕ ਸ਼ਸ਼ੀ ਰੰਜਨ ਕੁਮਾਰ ਨੇ ਚੰਡੀਗੜ੍ਹ ਦਾ ਦੌਰਾ ਕੀਤਾ; ਸਾਡਾ ਪੰਜਾਬ ਕਿਤਾਬ ਨੂੰ “ਪੰਜਾਬ ਦਾ ਗਜ਼ਟੀਅਰ” ਦੱਸਿਆ

1 hour ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

45 minutes ago
IPL 2026 RR vs GT : ਰਾਜਸਥਾਨ ਰੌਇਲਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਮੁਕਾਬਲਾ ਜਾਰੀ

2 hours ago
Tamil Nadu ‘ਚ TVK ਦੀ ਸਰਕਾਰ: ਭਲਕੇ ਮੁੱਖ ਮੰਤਰੀ ਵਜੋਂ ਸਹੁੰ  ਚੁੱਕਣਗੇ ਵਿਜੇ

ਕਣਕ ਦੀ ਆਮਦ ਅਤੇ ਖਰੀਦ ਨੇ 122 ਲੱਖ ਮੀਟ੍ਰਿਕ ਟਨ ਦੇ ਟੀਚੇ ਨੂੰ ਕੀਤਾ ਪਾਰ

Boxing Player died : ਨੈਸ਼ਨਲ ਪੱਧਰ ਦੇ ਬਾਕਸਿੰਗ ਖਿਡਾਰੀ ਦੀ ਮੌਤ

‘ਸ਼ੁਕਰਾਨਾ ਯਾਤਰਾ’ ਵਿੱਚ ਲੱਖਾਂ ਸੰਗਤਾਂ ਨੇ ਸ਼ਿਰਕਤ ਕਰਕੇ ਬੇਅਦਬੀ ਵਿਰੋਧੀ ਇਤਿਹਾਸਕ ਕਾਨੂੰਨ ਲਈ ਅਕਾਲ ਪੁਰਖ ਦਾ ਧੰਨਵਾਦ ਕੀਤਾ-ਭਗਵੰਤ ਸਿੰਘ ਮਾਨ

3 hours ago
America : ਹਵਾਈ ਅੱਡੇ ‘ਤੇ ਜਹਾਜ਼ ਦੇ ਇੰਜਣ ਨੂੰ ਅੱਗ; 231 ਯਾਤਰੀ ਸਨ ਸਵਾਰ

ਗੈਂਗਸਟਰਾਂ ’ਤੇ ਵਾਰ ਦਾ 109ਵਾਂ ਦਿਨ: ਪੰਜਾਬ ਪੁਲਿਸ ਨੇ 536 ਥਾਵਾਂ ’ਤੇ ਕੀਤੀ ਛਾਪੇਮਾਰੀ; 221 ਗ੍ਰਿਫ਼ਤਾਰ

IPL 2026 RR vs GT : ਰਾਜਸਥਾਨ ਰਾਇਲਜ਼ ਨੇ ਜਿੱਤਿਆ Toss, ਜਾਣੋ ਕੌਣ ਕਰੇਗਾ ਪਹਿਲਾਂ ਬੱਲੇਬਾਜ਼ੀ?

4 hours ago
Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

4 hours ago
ਦਹਾਕਿਆਂ ਪਿੱਛੋਂ ਨਹਿਰੀ ਪਾਣੀ ਟੇਲਾਂ ‘ਤੇ ਪੈਂਦੇ ਪਿੰਡਾਂ ਤੱਕ ਪਹੁੰਚਿਆ, ਰੋਪੜ ਨਹਿਰੀ ਨੈੱਟਵਰਕ ਹੇਠ ਸਿੰਚਾਈ ਖੇਤਰ ’ਚ ਲਗਭਗ 200% ਤੱਕ ਦਾ ਵਾਧਾ: ਬਰਿੰਦਰ ਕੁਮਾਰ ਗੋਇਲ

Delhi ‘ਚ ਟ੍ਰੈਫਿਕ ਨਿਯਮਾਂ ਵਿੱਚ ਵੱਡੇ ਬਦਲਾਅ; ਹੁਣ ਵਾਹਨ ਚਲਾਉਣ ਵਾਲਿਆਂ ਨੂੰ ਰਹਿਣਾ ਪਵੇਗਾ ਹੋਰ ਸਾਵਧਾਨ!

Hindi News
English News
Saturday, May 9, 2026
No Result
View All Result
29 °c
Chandigarh
33 ° Sun
35 ° Mon
35 ° Tue
35 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਯੂਪੀਐਸਸੀ ਸਕੱਤਰ ਅਤੇ ਲੇਖਕ ਸ਼ਸ਼ੀ ਰੰਜਨ ਕੁਮਾਰ ਨੇ ਚੰਡੀਗੜ੍ਹ ਦਾ ਦੌਰਾ ਕੀਤਾ; ਸਾਡਾ ਪੰਜਾਬ ਕਿਤਾਬ ਨੂੰ “ਪੰਜਾਬ ਦਾ ਗਜ਼ਟੀਅਰ” ਦੱਸਿਆ

May 9, 2026
in ਖਬਰਾਂ, ਪੰਜਾਬ

ਚੰਡੀਗੜ੍ਹ, 8 ਮਈ (ਵਿਸ਼ਵ ਵਾਰਤਾ):- ਸੀਨੀਅਰ ਆਈਏਐਸ ਅਧਿਕਾਰੀ ਅਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਦੇ ਸਕੱਤਰ ਸ਼ਸ਼ੀ ਰੰਜਨ ਕੁਮਾਰ ਜੋ ਕਿ ਇੱਕ ਉੱਘੇ ਲੇਖਕ ਵੀ ਹਨ, ਆਪਣੀ ਨਵੀਂ ਸਾਹਿਤਕ ਰਚਨਾ, “ਦ ਡਿਕਲਾਈਨ ਆਫ਼ ਹਿੰਦੂ ਸੀਵੀਲਾਈਜੇਸ਼ਨ” ਦੇ ਵਿਸ਼ੇਸ਼ ਸਾਈਨਿੰਗ ਈਵੈਂਟ ਲਈ ਚੰਡੀਗੜ੍ਹ ਆਏ।

ਆਪਣੀ ਫੇਰੀ ਦੌਰਾਨ, ਯੂਪੀਐਸਸੀ ਸਕੱਤਰ ਨੇ ਉੱਘੇ ਲੇਖਕ ਅਤੇ ਸਲਾਹਕਾਰ ਮੁਨੀਸ਼ ਜਿੰਦਲ ਨਾਲ ਵਿਚਾਰ ਚਰਚਾ ਕੀਤੀ। ਦੋਵਾਂ ਨੇ ਪ੍ਰਸ਼ਾਸਨ ਦੀਆਂ ਬਾਰੀਕੀਆਂ, ਇਤਿਹਾਸਕ ਦ੍ਰਿਸ਼ਟੀਕੋਣਾਂ ਅਤੇ ਸਮਾਜ ਦੇ ਮੌਜੂਦਾ ਸਮਾਜਿਕ-ਸੱਭਿਆਚਾਰਕ ਤਾਣੇ-ਬਾਣੇ ਬਾਰੇ ਵਿਆਪਕ ਚਰਚਾ ਵਿੱਚ ਹਿੱਸਾ ਲਿਆ।

ਇਸ ਮੌਕੇ, ਮੁਨੀਸ਼ ਜਿੰਦਲ ਨੇ ਆਪਣੀ ਪ੍ਰਸਿੱਧ ਕਿਤਾਬ ‘ਸਾਡਾ ਪੰਜਾਬ’ ਦੀ ਇੱਕ ਕਾਪੀ ਯੂਪੀਐਸਸੀ ਸਕੱਤਰ ਨੂੰ ਭੇਟ ਕੀਤੀ। ਸ਼ਸ਼ੀ ਰੰਜਨ ਕੁਮਾਰ ਨੇ ਆਪਣੀ ਕਿਤਾਬ, “ਦ ਡਿਕਲਾਈਨ ਆਫ਼ ਹਿੰਦੂ ਸੀਵੀਲਾਈਜੇਸ਼ਨ” ਪੇਸ਼ ਕੀਤੀ, ਜੋ ਇੱਕ ਸੱਭਿਅਤਾ ਦੀ ਪ੍ਰਗਤੀ ਅਤੇ ਇਸਦੇ ਹੌਲੀ-ਹੌਲੀ ਗੁਮਨਾਮੀ ਵੱਲ ਜਾਣ ਸਬੰਧੀ ਸਾਰਥਕ ਬਿਰਤਾਂਤ ਪੇਸ਼ ਕਰਦੀ ਹੈ।

ਮੁਨੀਸ਼ ਜਿੰਦਲ ਦੇ ਕੰਮ ਦੀ ਅਕਾਦਮਿਕ ਮਹਾਰਤ ਦੀ ਸ਼ਲਾਘਾ ਕਰਦਿਆਂ, ਸ਼ਸ਼ੀ ਰੰਜਨ ਕੁਮਾਰ ਨੇ ਕਿਹਾ ਕਿ “ਸਾਡਾ ਪੰਜਾਬ” ਖੋਜਕਰਤਾਵਾਂ, ਵਿਦਵਾਨਾਂ ਅਤੇ ਵਿਦਿਆਰਥੀਆਂ ਲਈ “ਪੰਜਾਬ ਦੇ ਗਜ਼ਟੀਅਰ” ਦੀ ਭੂਮਿਕਾ ਨਿਭਾਉਣ ਵਾਲੀ ਰਚਨਾ ਹੈ। ਉਨ੍ਹਾਂ ਕਿਹਾ ਕਿ ਇਹ ਕਿਤਾਬ ਸੂਬੇ ਦੇ ਇਤਿਹਾਸ, ਸੱਭਿਆਚਾਰ ਅਤੇ ਸਮਾਜਿਕ-ਰਾਜਨੀਤਿਕ ਦ੍ਰਿਸ਼ਟੀਕੋਣ ਦੀ ਇੱਕ ਵਿਆਪਕ ਅਤੇ ਪ੍ਰਮਾਣਿਕ ਸੂਝ ਪ੍ਰਦਾਨ ਕਰਦੀ ਹੈ।

ਹੌਂਸਲਾ ਅਫਜ਼ਾਈ ਲਈ ਧੰਨਵਾਦ ਕਰਦਿਆਂ, ਮੁਨੀਸ਼ ਜਿੰਦਲ ਨੇ ਕਿਹਾ ਕਿ ਉੱਘੀਆਂ ਸ਼ਖਸੀਅਤਾਂ ਨਾਲ ਅਜਿਹੇ ਵਿਚਾਰ ਵਟਾਂਦਰੇ – ਜੋ ਜਨਤਕ ਪ੍ਰਸ਼ਾਸਨ ਅਤੇ ਸਾਹਿਤ ਦੋਵਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ – ਬਹੁਤ ਪ੍ਰੇਰਣਾਦਾਇਕ ਹਨ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਆਦਾਨ-ਪ੍ਰਦਾਨ ਖੇਤਰ ਦੇ ਨੌਜਵਾਨ ਚਾਹਵਾਨਾਂ ਅਤੇ ਪਾਠਕਾਂ ਨੂੰ ਸੋਚਣ-ਸਮਝਣ ਦਾ ਬਿਹਤਰ ਨਜ਼ਰੀਆ ਪ੍ਰਦਾਨ ਕਰਦੇ ਹਨ।

Tags: Breaking news in PunjabiChandigarhLatest Punjab newsPUNJABPunjab Governmentpunjab newstop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
May 9, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 9 ਮਈ 2026 (ਵਿਸ਼ਵ ਵਾਰਤਾ) – ਰਾਤ 10 ਵਜੇ ਦੀਆਂ ਵੱਡੀਆਂ...

IPL 2026 RR vs GT : ਰਾਜਸਥਾਨ ਰੌਇਲਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਮੁਕਾਬਲਾ ਜਾਰੀ

IPL 2026 RR vs GT : ਰਾਜਸਥਾਨ ਰੌਇਲਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਮੁਕਾਬਲਾ ਜਾਰੀ

by Jaspreet Kaur
May 9, 2026
0

IPL 2026 RR vs GT : ਰਾਜਸਥਾਨ ਰੌਇਲਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਮੁਕਾਬਲਾ ਜਾਰੀ - ਕਪਤਾਨ ਗਿੱਲ ਤੇ ਸਾਈ ਸੁਦਰਸ਼ਨ...

Tamil Nadu ‘ਚ TVK ਦੀ ਸਰਕਾਰ: ਭਲਕੇ ਮੁੱਖ ਮੰਤਰੀ ਵਜੋਂ ਸਹੁੰ  ਚੁੱਕਣਗੇ ਵਿਜੇ

Tamil Nadu ‘ਚ TVK ਦੀ ਸਰਕਾਰ: ਭਲਕੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਵਿਜੇ

by Jaspreet Kaur
May 9, 2026
0

Tamil Nadu 'ਚ TVK ਸਰਕਾਰ: ਭਲਕੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਵਿਜੇ ਨਵੀ ਦਿੱਲੀ , 9 ਮਈ 2026 (ਵਿਸ਼ਵ ਵਾਰਤਾ)...

ਕਣਕ ਦੀ ਆਮਦ ਅਤੇ ਖਰੀਦ ਨੇ 122 ਲੱਖ ਮੀਟ੍ਰਿਕ ਟਨ ਦੇ ਟੀਚੇ ਨੂੰ ਕੀਤਾ ਪਾਰ

ਕਣਕ ਦੀ ਆਮਦ ਅਤੇ ਖਰੀਦ ਨੇ 122 ਲੱਖ ਮੀਟ੍ਰਿਕ ਟਨ ਦੇ ਟੀਚੇ ਨੂੰ ਕੀਤਾ ਪਾਰ

by Ankit
May 9, 2026
0

ਕਣਕ ਦੀ ਆਮਦ ਅਤੇ ਖਰੀਦ ਨੇ 122 ਲੱਖ ਮੀਟ੍ਰਿਕ ਟਨ ਦੇ ਟੀਚੇ ਨੂੰ ਕੀਤਾ ਪਾਰ 29000 ਕਰੋੜ ਰੁਪਏ ਤੋਂ ਵੱਧ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
May 9, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 9 ਮਈ 2026 (ਵਿਸ਼ਵ ਵਾਰਤਾ) – ਰਾਤ 10 ਵਜੇ ਦੀਆਂ ਵੱਡੀਆਂ...

Most Popular

UP :ਮਥੁਰਾ ‘ਚ ਵੱਡਾ ਹਾਦਸਾ ! ਯਮੁਨਾ ‘ਚ ਪਲਟੀ ਕਿਸ਼ਤੀ;  ਪੰਜਾਬ ਦੇ 10 ਲੋਕਾਂ ਦੀ ਮੌਤ

UP :ਮਥੁਰਾ ‘ਚ ਵੱਡਾ ਹਾਦਸਾ ! ਯਮੁਨਾ ‘ਚ ਪਲਟੀ ਕਿਸ਼ਤੀ; ਪੰਜਾਬ ਦੇ 10 ਲੋਕਾਂ ਦੀ ਮੌਤ

by Jaspreet Kaur
4 weeks ago
0

UP :ਮਥੁਰਾ 'ਚ ਵੱਡਾ ਹਾਦਸਾ ! ਯਮੁਨਾ 'ਚ ਪਲਟੀ ਕਿਸ਼ਤੀ; ਪੰਜਾਬ ਦੇ 10 ਲੋਕਾਂ ਦੀ ਮੌਤ ਉੱਤਰ ਪ੍ਰਦੇਸ਼, 10 ਅਪ੍ਰੈਲ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 