• Latest
  • Trending
Operation Sindoor : ਪਾਕਿਸਤਾਨ ‘ਤੇ ਏਅਰ ਸਟ੍ਰਾਈਕ ਨੂੰ ਲੈ ਕੇ ਕੀ ਬੋਲੇ ਰਾਹੁਲ ਗਾਂਧੀ, ਪੜ੍ਹੋ ਪੂਰੀ ਖਬਰ

1 year ago
LPG ਦੀਆਂ ਨਵੀਂ ਕੀਮਤਾਂ ਜਾਰੀ, ਪੜ੍ਹੋ ਅੱਜ ਦਾ ਰੇਟ

45 seconds ago
Delhi Breaking: ਉਦਯੋਗ ਭਵਨ ਨੇੜੇ ਝੁੱਗੀਆਂ ਵਿੱਚ ਲੱਗੀ ਭਿਆਨਕ ਅੱਗ

27 minutes ago
Rudraprayag Gurdwara Clash: ਆਖਰ ਚਾਰ ਦਿਨਾਂ ਬਾਅਦ ਖਤਮ ਹੋਇਆ ਉਤਰਾਖੰਡ ਵਿੱਚ ਗੁਰਦੁਆਰਾ ਵਿਵਾਦ

51 minutes ago
Sikh World: ਸਰਕਾਰ ਵੱਲੋਂ ਨਾਂਦੇੜ ਗੁਰਦੁਆਰਾ ਸਾਹਿਬ ਦਾ 70 ਸਾਲ ਪੁਰਾਣਾ ਕਾਨੂੰਨ ਰੱਦ

1 hour ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

2 hours ago
Punjab Weather: ਸੂਬੇ ‘ਚ ਭਾਰੀ ਮੀਂਹ ਅਤੇ ਤੂਫ਼ਾਨ ਲਈ ਅਲਰਟ ਜਾਰੀ

HRTC Strike Crisis: ਡਰਾਈਵਰ-ਕੰਡਕਟਰ ਯੂਨੀਅਨ ਨੇ ਹੜਤਾਲ ਕਰਨ ਦਾ ਕੀਤਾ ਐਲਾਨ

National: ਕੇਂਦਰੀ ਕੈਬਨਿਟ ਦੀ ਮੀਟਿੰਗ ਅੱਜ, ਕੈਬਨਿਟ ‘ਚ ਫੇਰਬਦਲ ਦੇ ਚਰਚੇ

Haryana ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਪੰਜਾਬ ਦੌਰੇ ‘ਤੇ

3 hours ago
Hukamnama Sri Darbar Sahib Today – 24 June 2026 | Ang 708 I ਅੱਜ ਦਾ ਹੁਕਮਨਾਮਾ

5 hours ago
ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸੀਸ ਨਿਵਾਇਆ ਕਿਉਂਕਿ ਇਹ ਹਰ ਪੰਜਾਬੀ ਅਤੇ ਸਿੱਖ ਲਈ ਸਰਵਉੱਚ ਹੈ, ਪਰ ਕੁਝ ਲੋਕ ਆਪਣੇ ਨਿੱਜੀ ਹਿੱਤਾਂ ਲਈ ਇਸ ਦੀ ਦੁਰਵਰਤੋਂ ਕਰ ਰਹੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

11 hours ago
ਕੇਤਨ ਮੌਤ ਮਾਮਲੇ ‘ਚ ਵੱਡਾ ਖੁਲਾਸਾ! ਕੁੜੀ ਨੇ ਪ੍ਰੇਮੀ ਨਾਲ ਮਿਲ ਕੇ ਮੰਗੇਤਰ ਨੂੰ ਡੂੰਘੀ ਖੱਡ ‘ਚ ਦਿੱਤਾ ਧੱਕਾ

12 hours ago
Hindi News
English News
Wednesday, June 24, 2026
No Result
View All Result
36 °c
Chandigarh
34 ° Thu
36 ° Fri
38 ° Sat
40 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Operation Sindoor : ਪਾਕਿਸਤਾਨ ‘ਤੇ ਏਅਰ ਸਟ੍ਰਾਈਕ ਨੂੰ ਲੈ ਕੇ ਕੀ ਬੋਲੇ ਰਾਹੁਲ ਗਾਂਧੀ, ਪੜ੍ਹੋ ਪੂਰੀ ਖਬਰ

May 7, 2025
in ਸਿਆਸੀ, ਖਬਰਾਂ
Operation Sindoor : ਪਾਕਿਸਤਾਨ ‘ਤੇ ਏਅਰ ਸਟ੍ਰਾਈਕ ਨੂੰ ਲੈ ਕੇ ਕੀ ਬੋਲੇ ਰਾਹੁਲ ਗਾਂਧੀ, ਪੜ੍ਹੋ ਪੂਰੀ ਖਬਰ

Operation Sindoor : ਪਾਕਿਸਤਾਨ ‘ਤੇ ਏਅਰ ਸਟ੍ਰਾਈਕ ਨੂੰ ਲੈ ਕੇ ਕੀ ਬੋਲੇ ਰਾਹੁਲ ਗਾਂਧੀ, ਪੜ੍ਹੋ ਪੂਰੀ ਖਬਰ

ਨਵੀ ਦਿੱਲੀ : 7 ਮਈ (ਵਿਸ਼ਵ ਵਾਰਤਾ): ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਏਅਰ ਸਟ੍ਰਾਈਕ ਕੀਤੀ। ਇੱਕੋ ਸਮੇਂ 9 ਟਿਕਾਣਿਆਂ ‘ਤੇ ਹਮਲਾ ਕੀਤਾ ਗਿਆ ਹੈ। ਸਰਕਾਰ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ। ਜਿਸਦੇ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੌਂ ਥਾਵਾਂ ‘ਤੇ ਹਮਲਾ ਕੀਤਾ ਗਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਪਾਕਿਸਤਾਨੀ ਫੌਜੀ ਸੰਸਥਾ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ‘ਆਪ੍ਰੇਸ਼ਨ ਸਿੰਦੂਰ’ ਤਹਿਤ ਕੀਤੀ ਗਈ ਫੌਜੀ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਹੈ। ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ‘ਤੇ ਬਹੁਤ ਮਾਣ ਹੈ।

ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਭਾਰਤੀ ਹਥਿਆਰਬੰਦ ਬਲਾਂ ‘ਤੇ ਬਹੁਤ ਮਾਣ ਹੈ ਜਿਨ੍ਹਾਂ ਨੇ ਪਾਕਿਸਤਾਨ ਅਤੇ ਪੀਓਕੇ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਅਸੀਂ ਉਨ੍ਹਾਂ ਦੀ ਹਿੰਮਤ ਅਤੇ ਬਹਾਦਰੀ ਦੀ ਬਹੁਤ ਕਦਰ ਕਰਦੇ ਹਾਂ। ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਇੰਡੀਅਨ ਨੈਸ਼ਨਲ ਕਾਂਗਰਸ ਪੂਰੀ ਤਰ੍ਹਾਂ ਫੌਜ ਅਤੇ ਸਰਕਾਰ ਦੇ ਨਾਲ ਖੜ੍ਹੀ ਹੈ। ਕਾਂਗਰਸ ਸਰਹੱਦ ਪਾਰ ਅੱਤਵਾਦ ਵਿਰੁੱਧ ਕਿਸੇ ਵੀ ਸਖ਼ਤ ਕਾਰਵਾਈ ਵਿੱਚ ਸਰਕਾਰ ਦਾ ਸਮਰਥਨ ਕਰੇਗੀ।

Tags: BREAKING NEWSCongresLATEST PUNJABI NEWSNewwOperation SindoorPUNJABRAHUL GANDHITOP 10 NEWS
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

LPG ਦੀਆਂ ਨਵੀਂ ਕੀਮਤਾਂ ਜਾਰੀ, ਪੜ੍ਹੋ ਅੱਜ ਦਾ ਰੇਟ

LPG ਦੀਆਂ ਨਵੀਂ ਕੀਮਤਾਂ ਜਾਰੀ, ਪੜ੍ਹੋ ਅੱਜ ਦਾ ਰੇਟ

by Ranjit Singh
June 24, 2026
0

LPG ਦੀਆਂ ਨਵੀਂ ਕੀਮਤਾਂ ਜਾਰੀ, ਪੜ੍ਹੋ ਅੱਜ ਦਾ ਰੇਟ ਨਵੀਂ ਦਿੱਲੀ, 24 ਜੂਨ (ਵਿਸ਼ਵ ਵਾਰਤਾ): ਹਰ ਮਹੀਨੇ ਦੀ ਪਹਿਲੀ ਤਾਰੀਖ...

Delhi Breaking: ਉਦਯੋਗ ਭਵਨ ਨੇੜੇ ਝੁੱਗੀਆਂ ਵਿੱਚ ਲੱਗੀ ਭਿਆਨਕ ਅੱਗ

Delhi Breaking: ਉਦਯੋਗ ਭਵਨ ਨੇੜੇ ਝੁੱਗੀਆਂ ਵਿੱਚ ਲੱਗੀ ਭਿਆਨਕ ਅੱਗ

by Ranjit Singh
June 24, 2026
0

Delhi Breaking: ਉਦਯੋਗ ਭਵਨ ਨੇੜੇ ਝੁੱਗੀਆਂ ਵਿੱਚ ਲੱਗੀ ਭਿਆਨਕ ਅੱਗ - 20 ਫਾਇਰ ਬ੍ਰਿਗੇਡ ਗੱਡੀਆਂ ਪਹੁੰਚੀਆਂ ਮੌਕੇ 'ਤੇ ਨਵੀਂ ਦਿੱਲੀ,...

Rudraprayag Gurdwara Clash: ਆਖਰ ਚਾਰ ਦਿਨਾਂ ਬਾਅਦ ਖਤਮ ਹੋਇਆ ਉਤਰਾਖੰਡ ਵਿੱਚ ਗੁਰਦੁਆਰਾ ਵਿਵਾਦ

Rudraprayag Gurdwara Clash: ਆਖਰ ਚਾਰ ਦਿਨਾਂ ਬਾਅਦ ਖਤਮ ਹੋਇਆ ਉਤਰਾਖੰਡ ਵਿੱਚ ਗੁਰਦੁਆਰਾ ਵਿਵਾਦ

by Ranjit Singh
June 24, 2026
0

Rudraprayag Gurdwara Clash: ਆਖਰ ਚਾਰ ਦਿਨਾਂ ਬਾਅਦ ਖਤਮ ਹੋਇਆ ਉਤਰਾਖੰਡ ਵਿੱਚ ਗੁਰਦੁਆਰਾ ਵਿਵਾਦ - ਨਿਹੰਗ ਸਿੰਘ ਕੋਈ ਕਾਰਵਾਈ ਨਾ ਹੋਣ...

Sikh World: ਸਰਕਾਰ ਵੱਲੋਂ ਨਾਂਦੇੜ ਗੁਰਦੁਆਰਾ ਸਾਹਿਬ ਦਾ 70 ਸਾਲ ਪੁਰਾਣਾ ਕਾਨੂੰਨ ਰੱਦ

Sikh World: ਸਰਕਾਰ ਵੱਲੋਂ ਨਾਂਦੇੜ ਗੁਰਦੁਆਰਾ ਸਾਹਿਬ ਦਾ 70 ਸਾਲ ਪੁਰਾਣਾ ਕਾਨੂੰਨ ਰੱਦ

by Ranjit Singh
June 24, 2026
0

Sikh World: ਸਰਕਾਰ ਵੱਲੋਂ ਨਾਂਦੇੜ ਗੁਰਦੁਆਰਾ ਸਾਹਿਬ ਦਾ 70 ਸਾਲ ਪੁਰਾਣਾ ਕਾਨੂੰਨ ਰੱਦ - ਮਹਾਰਾਸ਼ਟਰ ਸਰਕਾਰ ਵੱਲੋਂ ਹੁਣ ਇੱਕ ਨਵਾਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

LPG ਦੀਆਂ ਨਵੀਂ ਕੀਮਤਾਂ ਜਾਰੀ, ਪੜ੍ਹੋ ਅੱਜ ਦਾ ਰੇਟ

LPG ਦੀਆਂ ਨਵੀਂ ਕੀਮਤਾਂ ਜਾਰੀ, ਪੜ੍ਹੋ ਅੱਜ ਦਾ ਰੇਟ

by Ranjit Singh
June 24, 2026
0

LPG ਦੀਆਂ ਨਵੀਂ ਕੀਮਤਾਂ ਜਾਰੀ, ਪੜ੍ਹੋ ਅੱਜ ਦਾ ਰੇਟ ਨਵੀਂ ਦਿੱਲੀ, 24 ਜੂਨ (ਵਿਸ਼ਵ ਵਾਰਤਾ): ਹਰ ਮਹੀਨੇ ਦੀ ਪਹਿਲੀ ਤਾਰੀਖ...

Most Popular

Women’s T20 world Cup 2026 ਵਿਚਾਲੇ ਇਸ ਦਿੱਗਜ ਖਿਡਾਰੀ ਨੇ ਕੀਤਾ ਸੰਨਿਆਸ ਦਾ ਐਲਾਨ

by Jaspreet Kaur
6 days ago
0

Women's T20 world Cup 2026 ਵਿਚਾਲੇ ਇਸ ਦਿੱਗਜ ਖਿਡਾਰੀ ਨੇ ਕੀਤਾ ਸੰਨਿਆਸ ਦਾ ਐਲਾਨ ਨਵੀ ਦਿੱਲੀ, 18 ਜੂਨ 2026 (ਵਿਸ਼ਵ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 