• Latest
  • Trending
Nursing  ਕੌਂਸਲ ਦੇ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਲਈ ਪੀਐੱਸਯੂ ਦਾ ਵਫ਼ਦ ਵਿਧਾਨ ਸਭਾ ਸਪੀਕਰ ਨੂੰ ਮਿਲਿਆ

Nursing ਕੌਂਸਲ ਦੇ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਲਈ ਪੀਐੱਸਯੂ ਦਾ ਵਫ਼ਦ ਵਿਧਾਨ ਸਭਾ ਸਪੀਕਰ ਨੂੰ ਮਿਲਿਆ

1 hour ago
Delhi ‘ਚ ਹੁਣ ਹਫ਼ਤੇ ‘ਚ 2 ਦਿਨ work from home

Delhi ‘ਚ ਹੁਣ ਹਫ਼ਤੇ ‘ਚ 2 ਦਿਨ work from home

21 minutes ago
Punjab : ਫ਼ਰੀਦਕੋਟ ‘ਚ ਰੰਗਰੇਟਾ ਦਲ ਦੀ ਐਸ.ਸੀ. ਵਿੰਗ ਦੀ ਕਮਾਨ ਹੁਣ ਸਰਬਜੀਤ ਕੌਰ ਧਾਲੀਵਾਲ ਦੇ ਹੱਥ

Punjab : ਫ਼ਰੀਦਕੋਟ ‘ਚ ਰੰਗਰੇਟਾ ਦਲ ਦੀ ਐਸ.ਸੀ. ਵਿੰਗ ਦੀ ਕਮਾਨ ਹੁਣ ਸਰਬਜੀਤ ਕੌਰ ਧਾਲੀਵਾਲ ਦੇ ਹੱਥ

50 minutes ago
Prateek Yadav funeral : ਪੰਜ ਤੱਤਾਂ ਵਿੱਚ ਵਿਲੀਨ ਹੋਏ ਪ੍ਰਤੀਕ ਯਾਦਵ; ਭਰਾ ਅਖਿਲੇਸ਼ ਯਾਦਵ ਸਮੇਤ ਪੂਰੇ ਪਰਿਵਾਰ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

Prateek Yadav funeral : ਪੰਜ ਤੱਤਾਂ ਵਿੱਚ ਵਿਲੀਨ ਹੋਏ ਪ੍ਰਤੀਕ ਯਾਦਵ; ਭਰਾ ਅਖਿਲੇਸ਼ ਯਾਦਵ ਸਮੇਤ ਪੂਰੇ ਪਰਿਵਾਰ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

2 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

3 hours ago
Punjab – ਚੰਡੀਗੜ੍ਹ ‘ਚ 15 ਜੂਨ ਤੋਂ ਸ਼ੁਰੂ ਹੋਵੇਗੀ SIR

Punjab – ਚੰਡੀਗੜ੍ਹ ‘ਚ 15 ਜੂਨ ਤੋਂ ਸ਼ੁਰੂ ਹੋਵੇਗੀ SIR

3 hours ago
National: ਹੋਰਮੁਜ਼ ਜਲਡਮਰੂ ਵਿੱਚ ਇੱਕ ਹੋਰ ਗੁਜਰਾਤੀ ਜਹਾਜ਼ ਡੁੱਬਿਆ

National: ਹੋਰਮੁਜ਼ ਜਲਡਮਰੂ ਵਿੱਚ ਇੱਕ ਹੋਰ ਗੁਜਰਾਤੀ ਜਹਾਜ਼ ਡੁੱਬਿਆ

3 hours ago
Haryana : 10ਵੀਂ ਜਮਾਤ ਦਾ ਨਤੀਜਾ ਜਾਰੀ; ਭਿਵਾਨੀ ਦੀ ਦੀਪਿਕਾ ਨੇ ਚਮਕਾਇਆ ਨਾਮ

Haryana : 10ਵੀਂ ਜਮਾਤ ਦਾ ਨਤੀਜਾ ਜਾਰੀ; ਭਿਵਾਨੀ ਦੀ ਦੀਪਿਕਾ ਨੇ ਚਮਕਾਇਆ ਨਾਮ

3 hours ago
Punjab: ‘ਆਪ’ ਵਿਧਾਇਕ ਰਮਨ ਅਰੋੜਾ ਨੇ ਸੁਰੱਖਿਆ ਕੀਤੀ ਵਾਪਸ

Punjab: ‘ਆਪ’ ਵਿਧਾਇਕ ਰਮਨ ਅਰੋੜਾ ਨੇ ਸੁਰੱਖਿਆ ਕੀਤੀ ਵਾਪਸ

4 hours ago
Womens Cricket T-20 World Cup ਲਈ ਅਭਿਆਸ ਮੈਚਾਂ ਦਾ ਸ਼ਡਿਊਲ ਜਾਰੀ

Womens Cricket T-20 World Cup ਲਈ ਅਭਿਆਸ ਮੈਚਾਂ ਦਾ ਸ਼ਡਿਊਲ ਜਾਰੀ

4 hours ago
Breaking: ਮੱਧ ਪ੍ਰਦੇਸ਼ ਵਿੱਚ ਪਟਾਕਿਆਂ ਦੀ ਫੈਕਟਰੀ ਵਿੱਚ ਧਮਾਕਾ, 8 ਤੋਂ 10 ਮੌਤਾਂ ਦੀ ਰਿਪੋਰਟ

Breaking: ਮੱਧ ਪ੍ਰਦੇਸ਼ ਵਿੱਚ ਪਟਾਕਿਆਂ ਦੀ ਫੈਕਟਰੀ ਵਿੱਚ ਧਮਾਕਾ, 8 ਤੋਂ 10 ਮੌਤਾਂ ਦੀ ਰਿਪੋਰਟ

5 hours ago
Breaking: ਵੀ.ਡੀ. ਸਤੀਸਨ ਹੋਣਗੇ ਕੇਰਲਮ ਦੇ ਮੁੱਖ ਮੰਤਰੀ

Breaking: ਵੀ.ਡੀ. ਸਤੀਸਨ ਹੋਣਗੇ ਕੇਰਲਮ ਦੇ ਮੁੱਖ ਮੰਤਰੀ

5 hours ago
National: ਕੇਰਲਮ ਦੇ ਮੁੱਖ ਮੰਤਰੀ ਦਾ ਐਲਾਨ ਅੱਜ: ਵਿਧਾਇਕ ਦਲ ਦੀ ਮੀਟਿੰਗ ਜਾਰੀ

National: ਕੇਰਲਮ ਦੇ ਮੁੱਖ ਮੰਤਰੀ ਦਾ ਐਲਾਨ ਅੱਜ: ਵਿਧਾਇਕ ਦਲ ਦੀ ਮੀਟਿੰਗ ਜਾਰੀ

5 hours ago
Hindi News
English News
Thursday, May 14, 2026
No Result
View All Result
40 °c
Chandigarh
35 ° Fri
35 ° Sat
37 ° Sun
39 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Nursing ਕੌਂਸਲ ਦੇ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਲਈ ਪੀਐੱਸਯੂ ਦਾ ਵਫ਼ਦ ਵਿਧਾਨ ਸਭਾ ਸਪੀਕਰ ਨੂੰ ਮਿਲਿਆ

May 14, 2026
in ਖਬਰਾਂ, ਪੰਜਾਬ
Nursing  ਕੌਂਸਲ ਦੇ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਲਈ ਪੀਐੱਸਯੂ ਦਾ ਵਫ਼ਦ ਵਿਧਾਨ ਸਭਾ ਸਪੀਕਰ ਨੂੰ ਮਿਲਿਆ

Nursing ਕੌਂਸਲ ਦੇ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਲਈ ਪੀਐੱਸਯੂ ਦਾ ਵਫ਼ਦ ਵਿਧਾਨ ਸਭਾ ਸਪੀਕਰ ਨੂੰ ਮਿਲਿਆ

– ਬਾਬਾ ਫ਼ਰੀਦ ਯੂਨੀਵਰਿਸਟੀ ਨਰਸਿੰਗ ਕੌਂਸਲ ਦੇ ਨੋਟੀਫਿਕੇਸ਼ਨ ਨੂੰ ਸਹੀ ਤਰੀਕੇ ਨਾਲ ਲਾਗੂ ਕਰੇ-ਪੀਐੱਸਯੂ

ਫਰੀਦਕੋਟ, 14 ਮਈ 2026 (ਰਮੇਸ਼ ਸਿੰਘ ਨੰਬਰਦਾਰ ): ਇੰਡੀਅਨ ਨਰਸਿੰਗ ਕੌਂਸਲ ਵੱਲੋਂ ਅਕਤੂਬਰ-2025 ਅਤੇ ਜਨਵਰੀ 2026 ਨੂੰ ਪ੍ਰੀਖਿਆ ਨਿਯਮਾਂ ਵਿੱਚ ਸੋਧ ਕਰਦੇ ਹੋਏ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਨੂੰ ਲਾਗੂ ਕਰਵਾਉਣ ਲਈ ਪੰਜਾਬ ਸਟੂਡੈਂਟਸ ਯੂਨੀਅਨ,ਜੰਮੂ ਕਸ਼ਮੀਰ ਸਟੂਡੈਂਟਸ ਯੂਨੀਅਨ ਅਤੇ ਨਰਸਿੰਗ ਵਿਦਿਆਰਥੀਆਂ ਦਾ ਵਫ਼ਦ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਪ੍ਰਸ਼ਾਸ਼ਨ ਨੂੰ ਵੀ ਮਿਲ ਚੁੱਕਾ ਹੈ। ਬਾਬਾ ਫ਼ਰੀਦ ਯੂਨੀਵਰਸਿਟੀ ਅਤੇ ਨਰਸਿੰਗ ਕੌਂਸਲ ਨੂੰ ਆਰਟੀਆਈ ਵੀ ਪਾਈ ਗਈ ਹੈ ਜਿਸ ਦਾ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ।

ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਲਈ ਅੱਜ ਪੀਐੱਸਯੂ ਅਤੇ ਨਰਸਿੰਗ ਵਿਦਿਆਰਥੀਆਂ ਦਾ ਵਫ਼ਦ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਮਿਲਿਆ ਅਤੇ ਮੰਗ ਪੱਤਰ ਸੋਪਿਆਂ ਗਿਆ।ਜਾਣਕਾਰੀ ਦਿੰਦੇ ਹੋਏ ਸੂਬਾ ਕਮੇਟੀ ਮੈਂਬਰ ਹਰਵੀਰ ਕੌਰ ਨੇ ਕਿਹਾ ਕਿ 2022 ਬੈਚ ਦੇ ਨਰਸਿੰਗ ਵਿਦਿਆਰਥੀ ਜੋ ਕਿ ਚੌਥੇ ਸਮੈਸਟਰ ਦੀ ਸਪਲੀ ਕਰਕੇ ਛੇ ਮਹੀਨੇ ਪਿੱਛੇ ਰਹਿ ਗਏ ਸਨ ਉਹ ਆਪਣੇ ਸਪਲੀ ਦੇ ਪੇਪਰ ਦੇ ਚੁੱਕੇ ਹਨ ਅਤੇ ਫ਼ਿਰ ਵੀ ਛੇ ਮਹੀਨੇ ਪਿੱਛੇ ਹੀ ਹਨ। ਵਿਦਿਆਰਥੀ ਹੁਣ ਆਪਣੇ ਛੇਵੇਂ ਸਮੈਮਸਰ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਹਨ ਜਦਕਿ ਉਹ ਸਤਵੇਂ ਸਮੈਸਟਰ ਦੀਆਂ ਕਲਾਸਾਂ ਲਗਾ ਰਹੇ ਹਨ।

ਨਰਸਿੰਗ ਕੌਂਸਲ ਦੇ ਨਵੇਂ ਨਿਯਮਾਂ ਮੁਤਾਬਿਕ ਵਿਦਿਆਰਥੀਆਂ ਦੇ 6 ਵੇਂ ਅਤੇ 7 ਵੇਂ ਸਮੈਸਟਰ ਦੇ ਪੇਪਰ ਉਹਨਾਂ ਦੇ ਚੱਲਦੇ ਸ਼ੈਸ਼ਨ ਵਿਚ ਲਏ ਜਾ ਸਕਦੇ ਹਨ ਤਾਂ ਕਿ ਉਹ ਆਪਣੀ ਪੜ੍ਹਾਈ ਆਪਣੇ ਸ਼ੈਸ਼ਨ ਦੇ ਵਿੱਚ ਪੂਰੀ ਕਰ ਸਕਣ। ਵਿਦਿਆਰਥੀ ਆਗੂ ਜਸਨੀਤ ਸਿੰਘ,ਵਨੀਤ, ਮੁਜ਼ਮਿਲ, ਵਿਸ਼ਾਲ ਸਿੰਘ ਨੇ ਕਿਹਾ ਕਿ ਨਰਸਿੰਗ ਕੌਂਸਲ ਦੇ ਨਿਯਮ ਇਹ ਕਹਿੰਦੇ ਹਨ ਕਿ 7 ਵੇਂ ਸਮੈਸਟਰ ਤੱਕ ਕਿਸੇ ਨੂੰ ਵੀ ਛੇ ਮਹੀਨੇ ਪਿੱਛੇ ਨਹੀਂ ਰੱਖਿਆ ਜਾਣਾ ਚਾਹੀਦਾ ਪਰ ਬਾਬਾ ਫ਼ਰੀਦ ਯੂਨੀਵਰਸਿਟੀ ਇਸ ਨੋਟੀਫਿਕੇਸ਼ਨ ਨੂੰ ਨਜ਼ਰ ਅੰਦਾਜ ਕਰ ਰਹੀ ਹੈ। ਮਸਲਾ ਧਿਆਨ ਵਿੱਚ ਹੋਣ ਦੇ ਬਾਵਜੂਦ ਵੀ ਇਸ ਨੂੰ ਹੱਲ ਨਹੀਂ ਕੀਤਾ ਜਾ ਰਿਹਾ।

ਉਹਨਾਂ ਮੰਗ ਕੀਤੀ ਕਿ ਬੈਚ 2022 ਦੇ ਵਿਦਿਆਰਥੀਆਂ ਦੇ ਪੇਪਰ ਉਹਨਾਂ ਦੇ ਚੱਲਦੇ ਸ਼ੈਸ਼ਨ ਅੰਦਰ ਹੀ ਲਏ ਜਾਣ ਅਤੇ ਛੇਵੇਂ ਸਮੈਸਟਰ ਦੇ ਪੇਪਰਾਂ ਦੀ ਡੇਟਸ਼ੀਟ ਜਾਰੀ ਕੀਤੀ ਜਾਵੇ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਸਲੇ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ।

Tags: Breaking news in PunjabiLatest News In Punjabipunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Delhi ‘ਚ ਹੁਣ ਹਫ਼ਤੇ ‘ਚ 2 ਦਿਨ work from home

Delhi ‘ਚ ਹੁਣ ਹਫ਼ਤੇ ‘ਚ 2 ਦਿਨ work from home

by Jaspreet Kaur
May 14, 2026
0

Delhi 'ਚ ਹੁਣ ਹਫ਼ਤੇ 'ਚ 2 ਦਿਨ work from home - ਪੜ੍ਹੋ ਦਿੱਲੀ ਵਾਸੀਆਂ ਲਈ CM ਰੇਖਾ ਗੁਪਤਾ ਨੇ ਹੋਰ...

Punjab : ਫ਼ਰੀਦਕੋਟ ‘ਚ ਰੰਗਰੇਟਾ ਦਲ ਦੀ ਐਸ.ਸੀ. ਵਿੰਗ ਦੀ ਕਮਾਨ ਹੁਣ ਸਰਬਜੀਤ ਕੌਰ ਧਾਲੀਵਾਲ ਦੇ ਹੱਥ

Punjab : ਫ਼ਰੀਦਕੋਟ ‘ਚ ਰੰਗਰੇਟਾ ਦਲ ਦੀ ਐਸ.ਸੀ. ਵਿੰਗ ਦੀ ਕਮਾਨ ਹੁਣ ਸਰਬਜੀਤ ਕੌਰ ਧਾਲੀਵਾਲ ਦੇ ਹੱਥ

by Jaspreet Kaur
May 14, 2026
0

Punjab : ਫ਼ਰੀਦਕੋਟ 'ਚ ਰੰਗਰੇਟਾ ਦਲ ਦੀ ਐਸ.ਸੀ. ਵਿੰਗ ਦੀ ਕਮਾਨ ਹੁਣ ਸਰਬਜੀਤ ਕੌਰ ਧਾਲੀਵਾਲ ਦੇ ਹੱਥ ਫਰੀਦਕੋਟ, 14 ਮਈ...

Prateek Yadav funeral : ਪੰਜ ਤੱਤਾਂ ਵਿੱਚ ਵਿਲੀਨ ਹੋਏ ਪ੍ਰਤੀਕ ਯਾਦਵ; ਭਰਾ ਅਖਿਲੇਸ਼ ਯਾਦਵ ਸਮੇਤ ਪੂਰੇ ਪਰਿਵਾਰ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

Prateek Yadav funeral : ਪੰਜ ਤੱਤਾਂ ਵਿੱਚ ਵਿਲੀਨ ਹੋਏ ਪ੍ਰਤੀਕ ਯਾਦਵ; ਭਰਾ ਅਖਿਲੇਸ਼ ਯਾਦਵ ਸਮੇਤ ਪੂਰੇ ਪਰਿਵਾਰ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

by Jaspreet Kaur
May 14, 2026
0

Prateek Yadav funeral : ਪੰਜ ਤੱਤਾਂ ਵਿੱਚ ਵਿਲੀਨ ਹੋਏ ਪ੍ਰਤੀਕ ਯਾਦਵ; ਭਰਾ ਅਖਿਲੇਸ਼ ਯਾਦਵ ਸਮੇਤ ਪੂਰੇ ਪਰਿਵਾਰ ਨੇ ਨਮ ਅੱਖਾਂ...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
May 14, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 14 ਮਈ 2026 (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Delhi ‘ਚ ਹੁਣ ਹਫ਼ਤੇ ‘ਚ 2 ਦਿਨ work from home

Delhi ‘ਚ ਹੁਣ ਹਫ਼ਤੇ ‘ਚ 2 ਦਿਨ work from home

by Jaspreet Kaur
May 14, 2026
0

Delhi 'ਚ ਹੁਣ ਹਫ਼ਤੇ 'ਚ 2 ਦਿਨ work from home - ਪੜ੍ਹੋ ਦਿੱਲੀ ਵਾਸੀਆਂ ਲਈ CM ਰੇਖਾ ਗੁਪਤਾ ਨੇ ਹੋਰ...

Most Popular

 Kejriwal News : ਅਰਵਿੰਦ ਕੇਜਰੀਵਾਲ ਨੇ ਜਸਟਿਸ ਸਵਰਨਕਾਂਤਾ ਨੂੰ ਲਿਖਿਆ ਪੱਤਰ

 Kejriwal News : ਅਰਵਿੰਦ ਕੇਜਰੀਵਾਲ ਨੇ ਜਸਟਿਸ ਸਵਰਨਕਾਂਤਾ ਨੂੰ ਲਿਖਿਆ ਪੱਤਰ

by Navjot
2 weeks ago
0

 Kejriwal News : ਅਰਵਿੰਦ ਕੇਜਰੀਵਾਲ ਨੇ ਜਸਟਿਸ ਸਵਰਨਕਾਂਤਾ ਨੂੰ ਲਿਖਿਆ ਪੱਤਰ ਮੇਰੀ ਜਸਟਿਸ ਸਵਰਨਕਾਂਤਾ ਤੋਂ ਨਿਆਂ ਮਿਲਣ ਦੀ ਉਮੀਦ ਟੁੱਟੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 