• Latest
  • Trending
17 ਜੁਲਾਈ ਨੂੰ ਜ਼ਿਲ੍ਹਾ ਐਸ.ਏ.ਐਸ. ਨਗਰ ਦਾ ਹਵਾਈ ਖੇਤਰ ਰਹੇਗਾ ‘ਨੋ ਫਲਾਇੰਗ ਜ਼ੋਨ’

17 ਜੁਲਾਈ ਨੂੰ ਜ਼ਿਲ੍ਹਾ ਐਸ.ਏ.ਐਸ. ਨਗਰ ਦਾ ਹਵਾਈ ਖੇਤਰ ਰਹੇਗਾ ‘ਨੋ ਫਲਾਇੰਗ ਜ਼ੋਨ’

3 weeks ago
Punjab: ਮਾਂ ਨੇ ਪ੍ਰੇਮੀ ਨਾਲ ਮੀ ਕੇ ਆਪਣੀ ਹੀ ਧੀ ਨੂੰ ਕੀਤਾ ਅਗਵਾ !

Punjab: ਮਾਂ ਨੇ ਪ੍ਰੇਮੀ ਨਾਲ ਮੀ ਕੇ ਆਪਣੀ ਹੀ ਧੀ ਨੂੰ ਕੀਤਾ ਅਗਵਾ !

4 minutes ago
National: ਯਮਨ ਨੇੜੇ ਭਾਰਤੀ ਜਹਾਜ਼ ‘ਤੇ ਹੂਤੀ ਬਾਗੀਆਂ ਦਾ ਹਮਲਾ

National: ਯਮਨ ਨੇੜੇ ਭਾਰਤੀ ਜਹਾਜ਼ ‘ਤੇ ਹੂਤੀ ਬਾਗੀਆਂ ਦਾ ਹਮਲਾ

31 minutes ago
Bollywood: ਅਦਾਕਾਰ ਪ੍ਰਦੀਪ ਰਾਵਤ ਦਾ ਅੰਤਿਮ ਸਸਕਾਰ ਅੱਜ

Bollywood: ਅਦਾਕਾਰ ਪ੍ਰਦੀਪ ਰਾਵਤ ਦਾ ਅੰਤਿਮ ਸਸਕਾਰ ਅੱਜ

57 minutes ago
Punjab Breaking: 10 ਕਿਲੋ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ

Punjab Breaking: 10 ਕਿਲੋ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Tarn Taran ‘ਚ ਦੋ ਸਕੇ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ

Tarn Taran ‘ਚ ਦੋ ਸਕੇ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ

2 hours ago
National: RBI ਵੱਲੋਂ ਰੈਪੋ ਰੇਟ ਵਿੱਚ ਕੋਈ ਬਦਲਾਅ ਨਹੀਂ, ਨਾ ਘਟੇਗੀ EMI ਨਾ ਹੀ ਸਸਤੇ ਹੋਣਗੇ ਕਰਜ਼ੇ

National: RBI ਵੱਲੋਂ ਰੈਪੋ ਰੇਟ ਵਿੱਚ ਕੋਈ ਬਦਲਾਅ ਨਹੀਂ, ਨਾ ਘਟੇਗੀ EMI ਨਾ ਹੀ ਸਸਤੇ ਹੋਣਗੇ ਕਰਜ਼ੇ

3 hours ago
Punjab: CM ਭਗਵੰਤ ਮਾਨ ਨੇ ਭਗਤ ਪੂਰਨ ਸਿੰਘ ਨੂੰ ਬਰਸੀ ਮੌਕੇ ਸ਼ਰਧਾਂਜਲੀ ਕੀਤੀ ਭੇਟ

Punjab: CM ਭਗਵੰਤ ਮਾਨ ਨੇ ਭਗਤ ਪੂਰਨ ਸਿੰਘ ਨੂੰ ਬਰਸੀ ਮੌਕੇ ਸ਼ਰਧਾਂਜਲੀ ਕੀਤੀ ਭੇਟ

3 hours ago
Entertainment: ਪੰਜਾਬੀ ਗਾਇਕ ਜੱਸੀ ਗਿੱਲ ਦੀ ਮਾਤਾ ਦਾ ਭੋਗ ਸਮਾਗਮ ਅਤੇ ਅੰਤਿਮ ਅਰਦਾਸ ਅੱਜ

Entertainment: ਪੰਜਾਬੀ ਗਾਇਕ ਜੱਸੀ ਗਿੱਲ ਦੀ ਮਾਤਾ ਦਾ ਭੋਗ ਸਮਾਗਮ ਅਤੇ ਅੰਤਿਮ ਅਰਦਾਸ ਅੱਜ

3 hours ago
Punjab ਵਿਧਾਨ ਸਭਾ ਦੇ ਇਜਲਾਸ ਦੇ ਤੀਜੇ ਦਿਨ ਦੀ ਕਾਰਵਾਈ ਸ਼ੁਰੂ

Punjab ਵਿਧਾਨ ਸਭਾ ਦੇ ਇਜਲਾਸ ਦੇ ਤੀਜੇ ਦਿਨ ਦੀ ਕਾਰਵਾਈ ਸ਼ੁਰੂ

4 hours ago
Himachal ‘ਚ ਥਾਰ ‘ਤੇ ਪੱਥਰ ਡਿੱਗਣ ਨਾਲ ਪੰਜਾਬ ਦੇ ਸ਼ਰਧਾਲੂ ਦੀ ਮੌਤ

Himachal ‘ਚ ਥਾਰ ‘ਤੇ ਪੱਥਰ ਡਿੱਗਣ ਨਾਲ ਪੰਜਾਬ ਦੇ ਸ਼ਰਧਾਲੂ ਦੀ ਮੌਤ

4 hours ago
National: ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਵੋਟਰ ਸੂਚੀਆਂ ਦੀ SIR ਲਈ ਆਖਰੀ ਮਿਤੀ ‘ਚ ਦੂਜੀ ਵਾਰ ਵਾਧਾ

National: ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਵੋਟਰ ਸੂਚੀਆਂ ਦੀ SIR ਲਈ ਆਖਰੀ ਮਿਤੀ ‘ਚ ਦੂਜੀ ਵਾਰ ਵਾਧਾ

4 hours ago
Hindi News
English News
Wednesday, August 5, 2026
No Result
View All Result
34 °c
Chandigarh
29 ° Thu
29 ° Fri
29 ° Sat
29 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

17 ਜੁਲਾਈ ਨੂੰ ਜ਼ਿਲ੍ਹਾ ਐਸ.ਏ.ਐਸ. ਨਗਰ ਦਾ ਹਵਾਈ ਖੇਤਰ ਰਹੇਗਾ ‘ਨੋ ਫਲਾਇੰਗ ਜ਼ੋਨ’

July 15, 2026
in ਖਬਰਾਂ, ਪੰਜਾਬ
17 ਜੁਲਾਈ ਨੂੰ ਜ਼ਿਲ੍ਹਾ ਐਸ.ਏ.ਐਸ. ਨਗਰ ਦਾ ਹਵਾਈ ਖੇਤਰ ਰਹੇਗਾ ‘ਨੋ ਫਲਾਇੰਗ ਜ਼ੋਨ’

17 ਜੁਲਾਈ ਨੂੰ ਜ਼ਿਲ੍ਹਾ ਐਸ.ਏ.ਐਸ. ਨਗਰ ਦਾ ਹਵਾਈ ਖੇਤਰ ਰਹੇਗਾ ‘ਨੋ ਫਲਾਇੰਗ ਜ਼ੋਨ’

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਜੁਲਾਈ (ਸਤੀਸ਼ ਕੁਮਾਰ ਪੱਪੀ);- ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀਮਤੀ ਕੋਮਲ ਮਿੱਤਲ, ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਦੇ 17 ਜੁਲਾਈ, 2026 ਦੇ ਚੰਡੀਗੜ੍ਹ ਦੇ ਪ੍ਰਸਤਾਵਿਤ ਦੌਰੇ ਦੇ ਮੱਦੇਨਜ਼ਰ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਹਵਾਈ ਖੇਤਰ ਨੂੰ 17 ਜੁਲਾਈ, 2026 ਲਈ ‘ਨੋ ਫਲਾਇੰਗ ਜ਼ੋਨ’ (No Flying Zone) ਘੋਸ਼ਿਤ ਕੀਤਾ ਗਿਆ ਹੈ।

ਇਹ ਹੁਕਮ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਜਾਰੀ ਕੀਤੇ ਗਏ ਹਨ। ਹੁਕਮਾਂ ਅਨੁਸਾਰ 17 ਜੁਲਾਈ, 2026 ਨੂੰ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਹਵਾਈ ਖੇਤਰ ਵਿੱਚ ਡਰੋਨ, ਯੂ.ਏ.ਵੀ, ਮਾਈਕਰੋ ਲਾਈਟ ਏਅਰਕ੍ਰਾਫਟ ਅਤੇ ਹੋਰ ਕਿਸੇ ਵੀ ਕਿਸਮ ਦੇ ਉਡਾਣ ਭਰਨ ਵਾਲੇ ਉਪਕਰਨ (Flying Objects) ਉਡਾਉਣ ‘ਤੇ ਪੂਰਨ ਪਾਬੰਦੀ ਰਹੇਗੀ।

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਪਾਬੰਦੀ 17 ਜੁਲਾਈ, 2026 ਨੂੰ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਸਮੂਹ ਹਵਾਈ ਖੇਤਰ ਵਿੱਚ ਲਾਗੂ ਰਹੇਗੀ।

ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ. ਨਗਰ ਨੂੰ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਜਾਰੀ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਅਤੇ ਕਿਸੇ ਵੀ ਕਿਸਮ ਦੇ ਡਰੋਨ ਜਾਂ ਹੋਰ ਉਡਾਣ ਭਰਨ ਵਾਲੇ ਉਪਕਰਨ ਦੀ ਵਰਤੋਂ ਤੋਂ ਗੁਰੇਜ਼ ਕਰਨ।

Tags: BREAKING NEWSNo-fly zonePUNJABtop headlines in PunjabiWISHAVWARTA.IN
Share200Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ਮਾਂ ਨੇ ਪ੍ਰੇਮੀ ਨਾਲ ਮੀ ਕੇ ਆਪਣੀ ਹੀ ਧੀ ਨੂੰ ਕੀਤਾ ਅਗਵਾ !

Punjab: ਮਾਂ ਨੇ ਪ੍ਰੇਮੀ ਨਾਲ ਮੀ ਕੇ ਆਪਣੀ ਹੀ ਧੀ ਨੂੰ ਕੀਤਾ ਅਗਵਾ !

by Ranjit Singh
August 5, 2026
0

Punjab: ਮਾਂ ਨੇ ਪ੍ਰੇਮੀ ਨਾਲ ਮੀ ਕੇ ਆਪਣੀ ਹੀ ਧੀ ਨੂੰ ਕੀਤਾ ਅਗਵਾ ! ਲੁਧਿਆਣਾ, 5 ਅਗਸਤ (ਵਿਸ਼ਵ ਵਾਰਤਾ) –...

National: ਯਮਨ ਨੇੜੇ ਭਾਰਤੀ ਜਹਾਜ਼ ‘ਤੇ ਹੂਤੀ ਬਾਗੀਆਂ ਦਾ ਹਮਲਾ

National: ਯਮਨ ਨੇੜੇ ਭਾਰਤੀ ਜਹਾਜ਼ ‘ਤੇ ਹੂਤੀ ਬਾਗੀਆਂ ਦਾ ਹਮਲਾ

by Ranjit Singh
August 5, 2026
0

National: ਯਮਨ ਨੇੜੇ ਭਾਰਤੀ ਜਹਾਜ਼ 'ਤੇ ਹੂਤੀ ਬਾਗੀਆਂ ਦਾ ਹਮਲਾ - ਜਹਾਜ਼ 'ਚ ਸਵਾਰ ਸਾਰੇ 13 ਭਾਰਤੀ ਸੁਰੱਖਿਅਤ ਚੰਡੀਗੜ੍ਹ, 5...

Bollywood: ਅਦਾਕਾਰ ਪ੍ਰਦੀਪ ਰਾਵਤ ਦਾ ਅੰਤਿਮ ਸਸਕਾਰ ਅੱਜ

Bollywood: ਅਦਾਕਾਰ ਪ੍ਰਦੀਪ ਰਾਵਤ ਦਾ ਅੰਤਿਮ ਸਸਕਾਰ ਅੱਜ

by Ranjit Singh
August 5, 2026
0

Bollywood: ਅਦਾਕਾਰ ਪ੍ਰਦੀਪ ਰਾਵਤ ਦਾ ਅੰਤਿਮ ਸਸਕਾਰ ਅੱਜ  - ਬੀਤੇ ਕੱਲ੍ਹ ਕੈਂਸਰ ਕਾਰਨ ਹੋਇਆ ਸੀ ਦੇਹਾਂਤ - ਲਗਾਨ ਅਤੇ ਗਜਨੀ...

Punjab Breaking: 10 ਕਿਲੋ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ

Punjab Breaking: 10 ਕਿਲੋ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ

by Ranjit Singh
August 5, 2026
0

Punjab Breaking: 10 ਕਿਲੋ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ ਅੰਮ੍ਰਿਤਸਰ, 5 ਅਗਸਤ (ਵਿਸ਼ਵ ਵਾਰਤਾ) – ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਵੱਡੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: ਮਾਂ ਨੇ ਪ੍ਰੇਮੀ ਨਾਲ ਮੀ ਕੇ ਆਪਣੀ ਹੀ ਧੀ ਨੂੰ ਕੀਤਾ ਅਗਵਾ !

Punjab: ਮਾਂ ਨੇ ਪ੍ਰੇਮੀ ਨਾਲ ਮੀ ਕੇ ਆਪਣੀ ਹੀ ਧੀ ਨੂੰ ਕੀਤਾ ਅਗਵਾ !

by Ranjit Singh
August 5, 2026
0

Punjab: ਮਾਂ ਨੇ ਪ੍ਰੇਮੀ ਨਾਲ ਮੀ ਕੇ ਆਪਣੀ ਹੀ ਧੀ ਨੂੰ ਕੀਤਾ ਅਗਵਾ ! ਲੁਧਿਆਣਾ, 5 ਅਗਸਤ (ਵਿਸ਼ਵ ਵਾਰਤਾ) –...

Most Popular

Monsoon Session 2026 : ਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ ; ਸਰਕਾਰ ਲਿਆ ਰਹੀ ਹੈ ਅਹਿਮ ਬਿੱਲ

Monsoon Session 2026 : ਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ ; ਸਰਕਾਰ ਲਿਆ ਰਹੀ ਹੈ ਅਹਿਮ ਬਿੱਲ

by Navjot
2 weeks ago
0

Monsoon Session 2026 : ਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ ; ਸਰਕਾਰ ਲਿਆ ਰਹੀ ਹੈ ਅਹਿਮ ਬਿੱਲ   ਚੰਡੀਗੜ੍ਹ, 20 ਜੁਲਾਈ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 