• Latest
  • Trending
Chandigarh ਵਿੱਚ ਖੁੱਲ੍ਹਿਆ ਨਵਾਂ ਪੀਜ਼ਾ ਆਊਟਲੇਟ Pizza Outlet “Pizzafy”, ਪ੍ਰੀਮੀਅਮ ਸਵਾਦ ਅਤੇ ਸਸਤੇ ਦਾਮ

1 year ago
ਅੰਮ੍ਰਿਤਸਰ ਵਿੱਚ ਮਾਤਾ ਸੀਤਾ ਅਤੇ ਲਵ-ਕੁਸ਼ ਨੂੰ ਸਮਰਪਿਤ ਵਿਸ਼ਾਲ ਮੰਦਰ ਬਣਾਇਆ ਜਾਵੇਗਾ: ਅਰਵਿੰਦ ਕੇਜਰੀਵਾਲ

2 hours ago
ਮਹਿਲਾ ਟੀ-20 ਵਿਸ਼ਵ ਕੱਪ: ਆਇਰਲੈਂਡ ਦੀ ਸ਼ਾਨਦਾਰ ਜਿੱਤ, ਵੈਸਟਇੰਡੀਜ਼ ਨੂੰ ਦਿੱਤੀ ਮਾਤ

3 hours ago
ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਕੰਮਕਾਜ ਨੂੰ ਮਜ਼ਬੂਤ ਕਰਨ ਸਬੰਧੀ ਏ.ਆਈ. ਮਾਹਿਰ ਨਿਪੁੰਨ ਸਿਆਲ ਨਾਲ ਸੈਸ਼ਨ ਦੀ ਪ੍ਰਧਾਨਗੀ

4 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

ਗੈਂਗਸਟਰਾਂ ‘ਤੇ ਵਾਰ ਦਾ 158ਵਾਂ ਦਿਨ: ਪੰਜਾਬ ਪੁਲਿਸ ਵੱਲੋਂ 569 ਥਾਈਂ ਛਾਪੇਮਾਰੀ; 381 ਗ੍ਰਿਫ਼ਤਾਰ

ਐਸ.ਸੀ. ਬਹੁ-ਗਿਣਤੀ ਵਾਲੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ 72.21 ਕਰੋੜ ਰੁਪਏ ਜਾਰੀ: ਡਾ. ਬਲਜੀਤ ਕੌਰ

ਨਗਰ ਨਿਗਮ ਚੋਣਾਂ: 219 ਉਮੀਦਵਾਰ ਚੋਣ ਮੈਦਾਨ ‘ਚ

TET ਪੇਪਰ ਲੀਕ ਮਾਮਲੇ ਵਿੱਚ ਮੁੱਖ ਮੰਤਰੀ ਫੜਨਵੀਸ ਦਾ ਵੱਡਾ ਐਕਸ਼ਨ

ਪੰਜਾਬ- ਚੰਡੀਗੜ੍ਹ ‘ਚ ਆਇਆ ਭੂਚਾਲ! ਸਹਿਮੇ ਲੋਕ ਘਰਾਂ ‘ਚੋ ਨਿਕਲੇ ਬਾਹਰ

6 hours ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

7 hours ago
ਮੁੰਬਈ ‘ਚ ਵੱਡੀ ਸਾਜ਼ਿਸ਼ ਨਾਕਾਮ!  14,900 ਜ਼ਹਿਰੀਲੇ ਕੈਪਸੂਲਾਂ ਸਣੇ ਮੁਲਜ਼ਮ ਗ੍ਰਿਫ਼ਤਾਰ

ਹੇਮਕੁੰਟ ਸਾਹਿਬ ਯਾਤਰਾ ਦੌਰਾਨ ਸ਼ਾਂਤੀ ਤੇ ਸਹਿਯੋਗ ਬਣਾਈ ਰੱਖਣਾ ਸਮੇਂ ਦੀ ਲੋੜ: ਹਰਮੀਤ ਸਿੰਘ ਕਾਲਕਾ

8 hours ago
Hindi News
English News
Sunday, June 28, 2026
No Result
View All Result
33 °c
Chandigarh
37 ° Sun
36 ° Mon
39 ° Tue
38 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Chandigarh ਵਿੱਚ ਖੁੱਲ੍ਹਿਆ ਨਵਾਂ ਪੀਜ਼ਾ ਆਊਟਲੇਟ Pizza Outlet “Pizzafy”, ਪ੍ਰੀਮੀਅਮ ਸਵਾਦ ਅਤੇ ਸਸਤੇ ਦਾਮ

ਫਾਊਂਡਰ ਪ੍ਰਭਜੋਤ ਸਿੰਘ ਸੱਚਦੇਵਾ ਨੇ ਫੂਡ ਇੰਡਸਟਰੀ ਦੇ ਤਜਰਬੇ ਨਾਲ ਬਣਾਇਆ ਸਸਤਾ ਪਰ ਪ੍ਰੀਮੀਅਮ ਪੀਜ਼ਾ ਬ੍ਰਾਂਡ

May 2, 2025
in ਖਬਰਾਂ, ਚੰਡੀਗੜ੍ਹ
Chandigarh ਵਿੱਚ ਖੁੱਲ੍ਹਿਆ ਨਵਾਂ ਪੀਜ਼ਾ ਆਊਟਲੇਟ Pizza Outlet “Pizzafy”, ਪ੍ਰੀਮੀਅਮ ਸਵਾਦ ਅਤੇ ਸਸਤੇ ਦਾਮ

Chandigarh ਵਿੱਚ ਖੁੱਲ੍ਹਿਆ ਨਵਾਂ ਪੀਜ਼ਾ ਆਊਟਲੇਟ Pizza Outlet “Pizzafy”, ਪ੍ਰੀਮੀਅਮ ਸਵਾਦ ਅਤੇ ਸਸਤੇ ਦਾਮ

-ਫਾਊਂਡਰ ਪ੍ਰਭਜੋਤ ਸਿੰਘ ਸੱਚਦੇਵਾ ਨੇ ਫੂਡ ਇੰਡਸਟਰੀ ਦੇ ਤਜਰਬੇ ਨਾਲ ਬਣਾਇਆ ਸਸਤਾ ਪਰ ਪ੍ਰੀਮੀਅਮ ਪੀਜ਼ਾ ਬ੍ਰਾਂਡ

Chandigarh ਵਿੱਚ ਖੁੱਲ੍ਹਿਆ ਨਵਾਂ ਪੀਜ਼ਾ ਆਊਟਲੇਟ Pizza Outlet "Pizzafy", ਪ੍ਰੀਮੀਅਮ ਸਵਾਦ ਅਤੇ ਸਸਤੇ ਦਾਮ

ਚੰਡੀਗੜ੍ਹ, 2 ਮਈ 2025 (ਵਿਸ਼ਵ ਵਾਰਤਾ):- Chandigarh ਦੇ ਖਾਣ-ਪੀਣ ਲਈ ਮਸ਼ਹੂਰ ਸੈਕਟਰ 8 ਵਿੱਚ ਹੁਣ ਪੀਜ਼ਾ ਪ੍ਰੇਮੀਆਂ ਲਈ ਇੱਕ ਨਵੀਂ ਜਗ੍ਹਾ ਖੁੱਲ੍ਹ ਗਈ ਹੈ। “ਪੀਜ਼ਾਫਾਈ” ਨਾਮ ਦੇ ਇਸ ਨਵੇਂ ਆਊਟਲੇਟ ਦੀ ਸ਼ੁਰੂਆਤ ਉਦਯੋਗਪਤੀ ਪ੍ਰਭਜੋਤ ਸਿੰਘ ਸੱਚਦੇਵਾ ਨੇ ਕੀਤੀ ਹੈ, ਜੋ 8 ਸਾਲ ਦੇ ਫੂਡ ਇੰਡਸਟਰੀ ਦੇ ਤਜਰਬੇ ਤੋਂ ਬਾਅਦ ਇੱਕ ਸਸਤੇ ਪਰ ਗੁਣਵੱਤਾ ਵਾਲੇ ਪੀਜ਼ਾ ਬ੍ਰਾਂਡ ਨੂੰ ਲੈ ਕੇ ਆਏ ਹਨ।

ਪ੍ਰਭਜੋਤ, ਜਿਨ੍ਹਾਂ ਨੇ ਇਸ ਤੋਂ ਪਹਿਲਾਂ “ਸ਼ੈਂਗਜ਼” ਵਰਗੇ ਏਸ਼ੀਅਨ ਫੂਡ ਬ੍ਰਾਂਡ ਨੂੰ ਸਥਾਪਿਤ ਕੀਤਾ ਹੈ, ਦਾ ਕਹਿਣਾ ਹੈ ਕਿ “ਪੀਜ਼ਾਫਾਈ ਸਿਰਫ਼ ਪੀਜ਼ਾ ਵੇਚਣ ਲਈ ਨਹੀਂ, ਸਗੋਂ ਲੋਕਾਂ ਨੂੰ ਇੱਕ ਬੇਹਤਰੀਨ ਅਨੁਭਵ ਦੇਣ ਲਈ ਬਣਾਇਆ ਗਿਆ ਹੈ।” ਉਨ੍ਹਾਂ ਨੇ ਦੱਸਿਆ, “ਸਾਡਾ ਫੋਕਸ ਤਾਜ਼ਾ ਸਮੱਗਰੀ, ਪਰਫੈਕਟ ਕ੍ਰਸਟ ਅਤੇ ਨਵੇਂ ਫਲੇਵਰਾਂ ‘ਤੇ ਹੈ, ਜੋ ਸਾਨੂੰ ਬਾਕੀਆਂ ਤੋਂ ਅਲੱਗ ਬਣਾਉਂਦਾ ਹੈ।”

ਫਾਊਂਡਰ ਪ੍ਰਭਜੋਤ ਸੱਚਦੇਵਾ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਪੀਜ਼ਾ ਬ੍ਰਾਂਡ ਦੂਜਿਆਂ ਤੋਂ ਅਲੱਗ ਕਿਵੇਂ ਹੈ। ਉਨ੍ਹਾਂ ਨੇ ਦੱਸਿਆ ਕਿ ਪੀਜ਼ਾਫਾਈ ਦੀ ਖਾਸੀਅਤ ਇਹ ਹੈ ਕਿ ਸਾਡੇ ਪੀਜ਼ੇ ਦਾ ਕ੍ਰਸਟ ਪ੍ਰਾਚੀਨ ਅਨਾਜ ਅਤੇ ਆਟੇ ਦਾ ਮਿਸ਼ਰਣ ਹੈ, ਜੋ ਬਾਹਰੋਂ ਕ੍ਰਿਸਪੀ ਅਤੇ ਅੰਦਰੋਂ ਨਰਮ ਹੁੰਦਾ ਹੈ। ਅਸੀਂ ਘਰ ‘ਚ ਬਣੀ ਤਾਜ਼ੀ ਮੋਜ਼ਰੇਲਾ ਅਤੇ ਲੋਕਲ ਡੇਅਰੀ ਤੋਂ ਲਿਆ ਗਿਆ ਪ੍ਰੀਮੀਅਮ ਚੀਜ਼ ਵਰਤਦੇ ਹਾਂ। ਸਾਡੀਆਂ ਟੌਪਿੰਗਜ਼ ਸਥਾਨੀ ਸਬਜ਼ੀਆਂ ਅਤੇ ਮੀਟ ਤੋਂ ਤਿਆਰ ਯੂਨੀਕ ਕੰਬੀਨੇਸ਼ਨਾਂ ਨਾਲ ਬਣੀਆਂ ਹਨ।

ਸੈਕਟਰ 8 ਨੂੰ ਚੁਣਨ ਦੀ ਵਜ੍ਹਾ ਦੱਸਦੇ ਹੋਏ ਪ੍ਰਭਜੋਤ ਨੇ ਕਿਹਾ, “ਇੱਥੇ ਸਿਰਫ਼ ਚੰਡੀਗੜ੍ਹ ਹੀ ਨਹੀਂ, ਸਗੋਂ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਲੋਕ ਵੀ ਖਾਣੇ ਦਾ ਲੁਤਫ਼ ਲੈਣ ਆਉਂਦੇ ਹਨ। ਅਸੀਂ ਇੱਕ ਵਧੀਆ ਕੁਆਲਟੀ ਦਾ ਪੀਜ਼ਾ ਸਸਤੇ ਦਾਮਾਂ ‘ਚ ਦੇ ਕੇ ਇਸ ਮਾਰਕਿਟ ਵਿੱਚ ਗੈਪ ਭਰ ਰਹੇ ਹਾਂ।”

ਪੀਜ਼ਾਫਾਈ ਦਾ ਮੀਨੂ ਹਰ ਕਿਸਮ ਦੇ ਖਾਣ ਵਾਲਿਆਂ ਲਈ ਹੈ, ਭਾਵੇਂ ਉਹ ਕਲਾਸਿਕ ਮਾਰਗਰੀਟਾ ਪਸੰਦ ਕਰਦੇ ਹੋਣ ਜਾਂ ਕੁਝ ਨਵਾਂ ਟਰਾਈ ਕਰਨਾ ਚਾਹੁੰਦੇ ਹੋਣ। ਪ੍ਰਭਜੋਤ ਦਾ ਟੀਚਾ ਇਸ ਬ੍ਰਾਂਡ ਨੂੰ ਨੈਸ਼ਨਲ ਲੈਵਲ ‘ਤੇ ਲੈ ਜਾਣ ਦਾ ਹੈ, ਜਿਸ ਲਈ ਉਹ ਜਲਦੀ ਹੀ ਫਰੈਂਚਾਇਜ਼ੀ ਮਾਡਲ ‘ਤੇ ਕੰਮ ਕਰਨਗੇ।

ਪੀਜ਼ਾਫਾਈ ਦਾ ਆਊਟਲੇਟ ਹੁਣ ਸੈਕਟਰ 8 ਵਿੱਚ ਡਾਇਨ-ਇਨ ਅਤੇ ਡਿਲੀਵਰੀ ਲਈ ਖੁੱਲ੍ਹ ਚੁੱਕਾ ਹੈ।

White

White

Tags: BREAKING NEWSChandigarhLatest Punjab newsLatest Punjab news in PunjabiPizzafyPUNJABPunjab Governmentpunjab newstop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਅੰਮ੍ਰਿਤਸਰ ਵਿੱਚ ਮਾਤਾ ਸੀਤਾ ਅਤੇ ਲਵ-ਕੁਸ਼ ਨੂੰ ਸਮਰਪਿਤ ਵਿਸ਼ਾਲ ਮੰਦਰ ਬਣਾਇਆ ਜਾਵੇਗਾ: ਅਰਵਿੰਦ ਕੇਜਰੀਵਾਲ

ਅੰਮ੍ਰਿਤਸਰ ਵਿੱਚ ਮਾਤਾ ਸੀਤਾ ਅਤੇ ਲਵ-ਕੁਸ਼ ਨੂੰ ਸਮਰਪਿਤ ਵਿਸ਼ਾਲ ਮੰਦਰ ਬਣਾਇਆ ਜਾਵੇਗਾ: ਅਰਵਿੰਦ ਕੇਜਰੀਵਾਲ

by Ankit
June 28, 2026
0

ਅੰਮ੍ਰਿਤਸਰ ਵਿੱਚ ਮਾਤਾ ਸੀਤਾ ਅਤੇ ਲਵ-ਕੁਸ਼ ਨੂੰ ਸਮਰਪਿਤ ਵਿਸ਼ਾਲ ਮੰਦਰ ਬਣਾਇਆ ਜਾਵੇਗਾ: ਅਰਵਿੰਦ ਕੇਜਰੀਵਾਲ ਦੁਨੀਆ ਭਰ ਦੇ ‘ਰਾਮ ਭਗਤਾਂ’ ਲਈ...

ਮਹਿਲਾ ਟੀ-20 ਵਿਸ਼ਵ ਕੱਪ: ਆਇਰਲੈਂਡ ਦੀ ਸ਼ਾਨਦਾਰ ਜਿੱਤ, ਵੈਸਟਇੰਡੀਜ਼ ਨੂੰ ਦਿੱਤੀ ਮਾਤ

ਮਹਿਲਾ ਟੀ-20 ਵਿਸ਼ਵ ਕੱਪ: ਆਇਰਲੈਂਡ ਦੀ ਸ਼ਾਨਦਾਰ ਜਿੱਤ, ਵੈਸਟਇੰਡੀਜ਼ ਨੂੰ ਦਿੱਤੀ ਮਾਤ

by Jaspreet Kaur
June 27, 2026
0

ਮਹਿਲਾ ਟੀ-20 ਵਿਸ਼ਵ ਕੱਪ: ਆਇਰਲੈਂਡ ਦੀ ਸ਼ਾਨਦਾਰ ਜਿੱਤ, ਵੈਸਟਇੰਡੀਜ਼ ਨੂੰ ਦਿੱਤੀ ਮਾਤ ਨਵੀ ਦਿੱਲੀ ,27 ਜੂਨ 2026 (ਵਿਸ਼ਵ ਵਾਰਤਾ) :...

ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਕੰਮਕਾਜ ਨੂੰ ਮਜ਼ਬੂਤ ਕਰਨ ਸਬੰਧੀ ਏ.ਆਈ. ਮਾਹਿਰ ਨਿਪੁੰਨ ਸਿਆਲ ਨਾਲ ਸੈਸ਼ਨ ਦੀ ਪ੍ਰਧਾਨਗੀ

ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਕੰਮਕਾਜ ਨੂੰ ਮਜ਼ਬੂਤ ਕਰਨ ਸਬੰਧੀ ਏ.ਆਈ. ਮਾਹਿਰ ਨਿਪੁੰਨ ਸਿਆਲ ਨਾਲ ਸੈਸ਼ਨ ਦੀ ਪ੍ਰਧਾਨਗੀ

by Ankit
June 27, 2026
0

ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਕੰਮਕਾਜ ਨੂੰ ਮਜ਼ਬੂਤ ਕਰਨ ਸਬੰਧੀ ਏ.ਆਈ. ਮਾਹਿਰ...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
June 27, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ,27 ਜੂਨ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਅੰਮ੍ਰਿਤਸਰ ਵਿੱਚ ਮਾਤਾ ਸੀਤਾ ਅਤੇ ਲਵ-ਕੁਸ਼ ਨੂੰ ਸਮਰਪਿਤ ਵਿਸ਼ਾਲ ਮੰਦਰ ਬਣਾਇਆ ਜਾਵੇਗਾ: ਅਰਵਿੰਦ ਕੇਜਰੀਵਾਲ

ਅੰਮ੍ਰਿਤਸਰ ਵਿੱਚ ਮਾਤਾ ਸੀਤਾ ਅਤੇ ਲਵ-ਕੁਸ਼ ਨੂੰ ਸਮਰਪਿਤ ਵਿਸ਼ਾਲ ਮੰਦਰ ਬਣਾਇਆ ਜਾਵੇਗਾ: ਅਰਵਿੰਦ ਕੇਜਰੀਵਾਲ

by Ankit
June 28, 2026
0

ਅੰਮ੍ਰਿਤਸਰ ਵਿੱਚ ਮਾਤਾ ਸੀਤਾ ਅਤੇ ਲਵ-ਕੁਸ਼ ਨੂੰ ਸਮਰਪਿਤ ਵਿਸ਼ਾਲ ਮੰਦਰ ਬਣਾਇਆ ਜਾਵੇਗਾ: ਅਰਵਿੰਦ ਕੇਜਰੀਵਾਲ ਦੁਨੀਆ ਭਰ ਦੇ ‘ਰਾਮ ਭਗਤਾਂ’ ਲਈ...

Most Popular

Amritsar: 27 ਜੂਨ ਨੂੰ “ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ” ਧਾਰਮਿਕ ਸਮਾਗਮ ਦੇ ਮੱਦੇਨਜ਼ਰ ਟਰੈਫਿਕ ਐਡਵਾਈਜ਼ਰੀ ਜਾਰੀ

Amritsar: 27 ਜੂਨ ਨੂੰ “ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ” ਧਾਰਮਿਕ ਸਮਾਗਮ ਦੇ ਮੱਦੇਨਜ਼ਰ ਟਰੈਫਿਕ ਐਡਵਾਈਜ਼ਰੀ ਜਾਰੀ

by Jaspreet Kaur
1 day ago
0

Amritsar: 27 ਜੂਨ ਨੂੰ "ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ" ਧਾਰਮਿਕ ਸਮਾਗਮ ਦੇ ਮੱਦੇਨਜ਼ਰ ਟਰੈਫਿਕ ਐਡਵਾਈਜ਼ਰੀ ਜਾਰੀ ਅੰਮ੍ਰਿਤਸਰ, 26 ਜੂਨ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 