Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 2 ਜਨਵਰੀ 2026 (ਵਿਸ਼ਵ ਵਾਰਤਾ) – ਸਵੇਰੇ 9:00 ਵਜੇ ਦੀਆਂ ਵੱਡੀਆਂ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ…..

– PUNJAB : ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਅੱਜ
– Crime News: ਓਸਵਾਲ ਗਰੁੱਪ ਦੇ ਮਾਲਕ ਨਾਲ ਧੋਖਾਧੜੀ ਮਾਮਲਾ: ED ਮੁਲਜ਼ਮ ਨੂੰ ਕਾਨਪੁਰ ਤੋਂ ਟਰਾਂਜ਼ਿਟ ਰਿਮਾਂਡ ‘ਤੇ ਲਿਆਈ
– Punjab Weather: ਪੰਜਾਬ ਵਿੱਚ ਅਗਲੇ 6 ਦਿਨਾਂ ਲਈ ਸ਼ੀਤ ਲਹਿਰ ਅਤੇ ਧੁੰਦ ਦੀ ਚੇਤਾਵਨੀ: ਤੇਜ਼ ਹਵਾਵਾਂ ਵੀ ਚੱਲਣਗੀਆਂ
– Delhi Shabdotsav 2026 : ‘ਦਿੱਲੀ ਸ਼ਬਦੋਤਸਵ 2026’ ਦਾ ਉਦਘਾਟਨ ਸਮਾਰੋਹ ਅੱਜ
– Air India ਦਾ ਪਾਇਲਟ ਮਿਲਿਆ ਸ਼ਰਾਬ ਦੇ ਨਸ਼ੇ ‘ਚ, ਕੈਨੇਡਾ ਨੇ ਮੰਗਿਆ ਜਵਾਬ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























