Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 1 ਜਨਵਰੀ 2026 (ਵਿਸ਼ਵ ਵਾਰਤਾ) – ਸਵੇਰੇ 9:00 ਵਜੇ ਦੀਆਂ ਵੱਡੀਆਂ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ…..

– Weather Update : ਪੰਜਾਬ ਵਿੱਚ ਅੱਜ ਸੰਘਣੀ ਧੁੰਦ ਅਤੇ ਮੀਂਹ ਦਾ ਅਲਰਟ ਜਾਰੀ
– Punjab: ਸ਼ਿਵ ਸੈਨਾ ਆਗੂ ਦੀ ਜਵਾਨ ਧੀ ਦੀ ਮੌਤ, ਅੱਜ ਨਵੇਂ ਸਾਲ ਵਾਲੇ ਦਿਨ ਸੀ ਜਨਮਦਿਨ
– January 2026 : ਨਵੇਂ ਸਾਲ ‘ਤੇ ਮਹਿੰਗਾਈ ਦੀ ਮਾਰ ; LPG ਸਿਲੰਡਰ ਹੋਇਆ ਮਹਿੰਗਾ
– New Year 2026: ਅੱਜ ਨਵੇਂ ਸਾਲ ਤੋਂ ਹੋਣਗੇ ਇਹ ਵੱਡੇ ਬਦਲਾਅ, ਪੜ੍ਹੋ ਵੇਰਵਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























