Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 28 ਦਸੰਬਰ 2025 (ਵਿਸ਼ਵ ਵਾਰਤਾ) – ਸਵੇਰੇ 9:00 ਵਜੇ ਦੀਆਂ ਵੱਡੀਆਂ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ…..

– Faridkot Murder Case: ਰੁਪਿੰਦਰ ਦੀ ਸਹੇਲੀ ਨੂੰ ਪ੍ਰੀਖਿਆਵਾਂ ਦੇਣ ਦੀ ਮਿਲੀ ਇਜਾਜ਼ਤ
– Punjab ਵਿੱਚ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਚੇਤਾਵਨੀ: ਦਿਨ ਅਤੇ ਰਾਤ ਦਾ ਤਾਪਮਾਨ ਘਟਿਆ
– Punjab: ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਅੱਜ
– Delhi : ਦਿੱਲੀ ਵਿਚ ਜ਼ਹਿਰੀਲੀ ਹੋਈ ਹਵਾ ; AQI 400 ਤੋਂ ਪਾਰ
– Guatemala ਵਿੱਚ ਬੱਸ ਖੱਡ ‘ਚ ਡਿੱਗੀ; 15 ਦੀ ਮੌਤ, 19 ਜ਼ਖਮੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























