Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 30 ਜੁਲਾਈ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab : ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ; ਲਏ ਜਾ ਸਕਦੇ ਹਨ ਵੱਡੇ ਫੈਸਲੇ
– ਪੰਜਾਬ ਦੇ 72 ਸ਼ਹਿਰਾਂ ਵਿੱਚ ਅੱਜ ਮੀਂਹ ਦੀ ਚੇਤਾਵਨੀ: ਤੇਜ਼ ਹਵਾਵਾਂ ਚੱਲਣਗੀਆਂ, 3 ਅਗਸਤ ਤੋਂ ਮੌਸਮ ਬਦਲੇਗਾ
– National News: ‘ਇੱਕ ਦੇਸ਼, ਇੱਕ ਚੋਣ’ ‘ਤੇ JPC ਦੀ ਮੀਟਿੰਗ ਅੱਜ: 15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਐਨਕੇ ਸਿੰਘ ਦੇਣਗੇ ਆਪਣੀ ਰਾਏ
– ਪ੍ਰਸਿੱਧ ਅਰਥਸ਼ਾਸਤਰੀ ਮੇਘਨਾਦ ਦੇਸਾਈ ਦਾ 85 ਸਾਲ ਦੀ ਉਮਰ ਵਿਚ ਦਿਹਾਂਤ
– ਵਪਾਰ ਸਮਝੌਤੇ ਲਈ 25 ਅਗਸਤ ਨੂੰ ਭਾਰਤ ਦਾ ਦੌਰਾ ਕਰੇਗੀ ਅਮਰੀਕੀ ਟੀਮ: ਦੋਵਾਂ ਦੇਸ਼ਾਂ ਵਿਚਕਾਰ ਛੇਵੇਂ ਦੌਰ ਦੀ ਚਰਚਾ ਹੋਵੇਗੀ, ਪਹਿਲਾ ਪੜਾਅ ਅਕਤੂਬਰ ਤੱਕ ਪੂਰਾ ਹੋਣ ਦੀ ਉਮੀਦ ਹੈ
– ਟਰੰਪ ਭਾਰਤ ‘ਤੇ 20-25% ਟੈਰਿਫ ਲਗਾ ਸਕਦੇ ਹਨ: ਕਿਹਾ- ਭਾਰਤ ਅਮਰੀਕਾ ‘ਤੇ ਜ਼ਿਆਦਾ ਟੈਰਿਫ ਲਗਾਉਂਦਾ ਹੈ; ਇਹ ਟੈਰਿਫ 1 ਅਗਸਤ ਤੋਂ ਹੋਣਾ ਹੈ ਲਾਗੂ
– International News : ਰੂਸ ਦੇ ਕਾਮਚਟਕਾ ‘ਚ ਆਇਆ 8.7 ਤੀਬਰਤਾ ਦਾ ਭੂਚਾਲ
– ਬ੍ਰਿਟੇਨ ਫਲਸਤੀਨ ਨੂੰ ਇੱਕ ਦੇਸ਼ ਵਜੋਂ ਦੇ ਸਕਦਾ ਹੈ ਮਾਨਤਾ: 250 ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਭੇਜਿਆ; ਫਰਾਂਸ ਨੇ 5 ਦਿਨ ਪਹਿਲਾਂ ਮਾਨਤਾ ਦਾ ਕੀਤਾ ਸੀ ਐਲਾਨ
– ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਹੁਣ YouTube ਦੀ ਵਰਤੋਂ ਨਹੀਂ ਕਰ ਸਕਣਗੇ, ਦਿਸ਼ਾ-ਨਿਰਦੇਸ਼ ਜਾਰੀ
– Entertainment News: ਆਮਿਰ ਖਾਨ ਦੀ ਫਿਲਮ ‘ਸਿਤਾਰੇ ਜ਼ਮੀਨ ਪਰ’ ਯੂਟਿਊਬ ‘ਤੇ ਹੋਵੇਗੀ ਰਿਲੀਜ਼
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























