Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 26 ਸਤੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– PUNJAB : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ
– ਪੰਜਾਬ ਵਿੱਚ ਵਧਣ ਲੱਗਿਆ ਤਾਪਮਾਨ: ਆਮ ਨਾਲੋਂ 2 ਡਿਗਰੀ ਵੱਧ; 1 ਅਕਤੂਬਰ ਤੱਕ ਮੀਂਹ ਦੀ ਸੰਭਾਵਨਾ ਨਹੀਂ, ਤਾਪਮਾਨ ਹੋਰ ਵਧਣ ਦੀ ਉਮੀਦ
– ਪੰਜਾਬ ਵਿੱਚ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਸੰਬਰ ਤੱਕ: ਪੰਚਾਇਤ ਵਿਭਾਗ ਨੇ ਲਿਆ ਫੈਸਲਾ, ਹੜ੍ਹਾਂ ਕਾਰਨ ਹੋਈ ਦੇਰੀ, ਨਹੀਂ ਤਾਂ ਅਕਤੂਬਰ ਤੱਕ ਹੋਣੀਆਂ ਸਨ ਚੋਣਾਂ
– Leh Violence: ਲੇਹ ਹਿੰਸਾ: ਸਕੂਲ ਅਤੇ ਕਾਲਜ ਦੋ ਦਿਨਾਂ ਲਈ ਬੰਦ, ਹੁਣ ਤੱਕ 50 ਗ੍ਰਿਫ਼ਤਾਰ, ਵਾਂਗਚੁਕ ਨੇ ਕਿਹਾ, “ਮੈਨੂੰ ਬਲੀ ਦਾ ਬੱਕਰਾ ਬਣਾਇਆ ਗਿਆ
– Mig 21 Retirement: ਮਿਗ-21 ਲੜਾਕੂ ਜਹਾਜ਼ ਅੱਜ 62 ਸਾਲਾਂ ਬਾਅਦ ਹੋਵੇਗਾ ਸੇਵਾਮੁਕਤ
– Asia Cup ‘ਚ ਪਾਕਿਸਤਾਨ ਨੇ ਬੰਗਲਾਦੇਸ਼ ਨੂੰ 11 ਦੌੜਾਂ ਨਾਲ ਹਰਾਇਆ: ਹੁਣ Ind-Pak ਵਿਚਾਲੇ ਹੋਵੇਗਾ ਫਾਈਨਲ ਮੁਕਾਬਲਾ
– ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ 2007 ਵਿੱਚ ਲੀਬੀਆ ਦੇ ਤਾਨਾਸ਼ਾਹ ਤੋਂ ਪੈਸੇ ਲੈਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ 5 ਸਾਲ ਦੀ ਕੈਦ ਅਤੇ 9.2 ਮਿਲੀਅਨ ਰੁਪਏ ਦਾ ਜੁਰਮਾਨਾ ਸੁਣਾਇਆ ਗਿਆ
– ਡੈਨਮਾਰਕ ਦੇ ਪ੍ਰਧਾਨ ਮੰਤਰੀ ਨੇ ਜ਼ਬਰਦਸਤੀ ਨਸਬੰਦੀ ਮਾਮਲੇ ਵਿੱਚ ਮੰਗੀ ਮੁਆਫ਼ੀ: 60 ਸਾਲ ਪਹਿਲਾਂ, ਔਰਤਾਂ ਨੂੰ ਜ਼ਬਰਦਸਤੀ ਗਰਭ ਨਿਰੋਧਕ ਯੰਤਰ ਲਗਾਏ ਜਾਂਦੇ ਸਨ
– ਪਾਕਿਸਤਾਨੀ ਪ੍ਰਧਾਨ ਮੰਤਰੀ ਤਿੰਨ ਦਿਨਾਂ ਵਿੱਚ ਦੂਜੀ ਵਾਰ ਟਰੰਪ ਨੂੰ ਮਿਲੇ; ਫੌਜ ਮੁਖੀ ਮੁਨੀਰ ਵੀ ਮੌਜੂਦ; ਬੰਦ ਦਰਵਾਜ਼ਿਆਂ ਪਿੱਛੇ ਹੋਈ ਮੁਲਾਕਾਤ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























