Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 25 ਸਤੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਵਧ ਰਹੇ: 75 ਮਾਮਲੇ ਦਰਜ; ਰਾਤ ਦਾ ਤਾਪਮਾਨ 2 ਡਿਗਰੀ ਵੱਧ; ਲੁਧਿਆਣਾ ਸਭ ਤੋਂ ਗਰਮ, ਮੀਂਹ ਦੀ ਉਮੀਦ ਨਹੀਂ
– ਮੋਹਾਲੀ ਵਿੱਚ ਜਿੰਮ ਦੇ ਮਾਲਕ ‘ਤੇ 5 ਰਾਉਂਡ ਫਾਇਰਿੰਗ: ਗੋਲੀਆਂ ਦੋਵੇਂ ਲੱਤਾਂ ਵਿੱਚ ਲੱਗੀਆਂ, ਸੀਸੀਟੀਵੀ ਵਿੱਚ ਹਮਲਾਵਰ ਬਾਈਕ ‘ਤੇ ਭੱਜਦੇ ਦਿਖਾਈ ਦੇ ਰਹੇ
– ਦਿਲਜੀਤ ਦੋਸਾਂਝ ਨੇ ਸਰਦਾਰ ਜੀ 3 ਵਿਵਾਦ ‘ਤੇ ਸਿੰਗਾਪੁਰ ਦੌਰੇ ਦੌਰਾਨ ਕਿਹਾ – ਹੁਣ ਮੈਚ ਹੋਏ, ਇਸਦਾ ਅਤੇ ਮੇਰੀ ਫਿਲਮ ਵਿੱਚ ਬਹੁਤ ਅੰਤਰ
– ਸੁਪਰੀਮ ਕੋਰਟ ਨੇ ਬਲਵੰਤ ਰਾਜੋਆਣਾ ‘ਤੇ ਕੇਂਦਰ ਨੂੰ ਕੀਤੇ ਤਿੱਖੇ ਸਵਾਲ: ਅਜੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ? ਅਸੀਂ ਇਸ ‘ਤੇ ਰੋਕ ਨਹੀਂ ਲਾਈ, ਜ਼ਿੰਮੇਵਾਰ ਕੌਣ ?
– Leh Violence: ਲੇਹ ਵਿੱਚ ਕਰਫਿਊ ਅੱਜ ਵੀ ਜਾਰੀ: ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਹਿੰਸਾ ਵਿੱਚ ਹੁਣ ਤੱਕ 4 ਮੌਤਾਂ
– ਸੀਬੀਐਸਈ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ: 10ਵੀਂ ਜਮਾਤ ਦੇ ਵਿਦਿਆਰਥੀ ਦੋ ਵਾਰ ਪ੍ਰੀਖਿਆ ਦੇ ਸਕਣਗੇ, ਦੂਜੀ ਪ੍ਰੀਖਿਆ 15 ਮਈ ਤੋਂ 1 ਜੂਨ ਤੱਕ ਹੋਵੇਗੀ
– Asia Cup ਦੇ ਫਾਈਨਲ ਵਿੱਚ ਪਹੁੰਚੀ ਟੀਮ ਇੰਡੀਆ: ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾਇਆ
– ਵ੍ਹਾਈਟ ਹਾਊਸ ਵਿੱਚ ਬਿਡੇਨ ਦਾ ਅਪਮਾਨ ! ਟਰੰਪ ਨੇ ਸਾਬਕਾ ਰਾਸ਼ਟਰਪਤੀ ਦੀ ਫੋਟੋ ਨੂੰ ਆਟੋਪੇਨ ਨਾਲ ਬਦਲ ਦਿੱਤਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























