Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 15 ਸਤੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab Political: ਰਾਹੁਲ ਗਾਂਧੀ ਦੀ ਪੰਜਾਬ ਵਿੱਚ SP ਨਾਲ ਬਹਿਸ: ਪਾਕਿ ਸਰਹੱਦ ਦੇ ਨੇੜਲੇ ਪਿੰਡਾਂ ‘ਚ ਜਾਣ ਤੋਂ ਰੋਕਿਆ
– Ludhiana : 4 ਮੰਜ਼ਿਲਾ ਇਮਾਰਤ ‘ਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ
– ਦੇਹਰਾਦੂਨ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਸਹਸਤਧਾਰਾ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ, ਦੁਕਾਨਾਂ ਰੁੜ੍ਹ ਗਈਆਂ, ਕਈ ਲੋਕ ਲਾਪਤਾ
– ਅਗਸਤ ਵਿੱਚ ਭਾਰਤ ਦਾ ਅਮਰੀਕਾ ਨੂੰ ਨਿਰਯਾਤ 14 ਪ੍ਰਤੀਸ਼ਤ ਘਟਿਆ, ਕੁੱਲ ਨਿਰਯਾਤ 6.86 ਬਿਲੀਅਨ ਅਮਰੀਕੀ ਡਾਲਰ ਰਿਹਾ
– ਕੀ ਪਾਕਿਸਤਾਨ ਏਸ਼ੀਆ ਕੱਪ ਤੋਂ ਹਟ ਜਾਵੇਗਾ: ਪੀਸੀਬੀ ਮੈਚ ਰੈਫਰੀ ਨੂੰ ਹਟਾਉਣ ‘ਤੇ ਅੜਿਆ, ਭਾਰਤੀ ਕਪਤਾਨ ਸੂਰਿਆ ਨੇ ਪਾਕਿ ਕਪਤਾਨ ਨਾਲ ਨਹੀਂ ਮਿਲਾਇਆ ਹੱਥ
– ਟੀਮ ਇੰਡੀਆ ਪੂਰੇ ਟੂਰਨਾਮੈਂਟ ਦੌਰਾਨ ਪਾਕਿ ਖਿਡਾਰੀਆਂ ਨਾਲ ਨਹੀਂ ਮਿਲਾਏਗੀ ਹੱਥ: ਜੇ ਟੀਮ ਏਸ਼ੀਆ ਕੱਪ ਜਿੱਤਦੀ ਹੈ ਤਾਂ ਨਕਵੀ ਤੋਂ ਨਹੀਂ ਲਵੇਗੀ ਟਰਾਫੀ; ਪੀਸੀਬੀ ਮੁਖੀ ਏਸੀਸੀ ਦੇ ਪ੍ਰਧਾਨ ਹਨ ਨਕਵੀ
– Asia Cup : ਮੈਚ 8ਵਾਂ ; ਸ਼੍ਰੀਲੰਕਾ ਨੇ ਹਾਂਗਕਾਂਗ ਨੂੰ ਹਰਾ ਕੇ ਸੁਪਰ-4 ਵਿੱਚ ਬਣਾਈ ਜਗ੍ਹਾ
– ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਅਮਰੀਕੀ ਅਦਾਲਤ ਤੋਂ ਝਟਕਾ, ਲੀਸਾ ਕੁੱਕ ਫੈਡਰਲ ਰਿਜ਼ਰਵ ਦੀ ਗਵਰਨਰ ਬਣੀ ਰਹੇਗੀ
– ਇਜ਼ਰਾਈਲ ਨੇ ਗਾਜ਼ਾ ਸ਼ਹਿਰ ਨੂੰ ਕੰਟਰੋਲ ਕਰਨ ਲਈ ਜ਼ਮੀਨੀ ਹਮਲਾ ਕੀਤਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























