Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 10 ਸਤੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– ਲੁਧਿਆਣਾ ਵਿੱਚ ਅਜੇ ਵੀ ਮੰਡਰਾ ਰਿਹਾ ਹੈ ਹੜ੍ਹ ਦਾ ਖ਼ਤਰਾ: ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡਾਂ ਵਿੱਚ ਅਲਰਟ ਜਾਰੀ, ਨਿਗਰਾਨੀ ਲਈ ਡਰੋਨ ਦੀ ਵਰਤੋਂ, ਨਾਲ ਨਾਲ ਹੋ ਰਿਹਾ ਮਿੱਟੀ ਦਾ ਕਟਾਅ
– ਹੜ੍ਹ ਦੀ ਮਾਰ ਝੱਲ ਰਹੇ ਪੰਜਾਬ ਦੀ ਮਦਦ ਲਈ ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰੇ ਅੱਗੇ ਆਏ: ਸਲਮਾਨ ਖਾਨ ਨੇ ਭੇਜੀਆਂ ਕਿਸ਼ਤੀਆਂ, ਅਕਸ਼ੈ ਕੁਮਾਰ ਨੇ ਦਿੱਤੇ 5 ਕਰੋੜ; ਰਣਦੀਪ ਹੁੱਡਾ ਖੁਦ ਪਿੰਡ-ਪਿੰਡ ਜਾ ਕੇ ਕਰ ਰਹੇ ਸੇਵਾ
– ਵੋਟਰ ਸੂਚੀ ਮਾਮਲੇ ਵਿੱਚ ਸੋਨੀਆ ਗਾਂਧੀ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ‘ਤੇ ਅੱਜ ਦਿੱਲੀ ਦੀ ਇੱਕ ਅਦਾਲਤ ਵਿੱਚ ਸੁਣਵਾਈ
– ਏਸ਼ੀਆ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਅੱਜ UAE ਨਾਲ, ਖੇਡ ਸਕਦੇ ਹਨ 3 ਸਪਿਨਰ
– Asia Cup 2025 : ਟੀ-20 ਏਸ਼ੀਆ ਕੱਪ ‘ਚ ਅਫਗਾਨਿਸਤਾਨ ਦੀ ਜੇਤੂ ਸ਼ੁਰੂਆਤ ; ਹਾਂਗਕਾਂਗ ਨੂੰ 94 ਦੌੜਾਂ ਨਾਲ ਹਰਾਇਆ
– Nepal Protest: ਹੁਣ ਪੂਰੇ ਨੇਪਾਲ ‘ਤੇ ਫੌਜ ਦਾ ਕਬਜ਼ਾ: PM ਓਲੀ ਨੇ ਦਿੱਤਾ ਅਸਤੀਫਾ, ਫਿਰ ਵੀ ਹਿੰਸਾ ਜਾਰੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























