Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 5 ਅਕਤੂਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– ਪੰਜਾਬ ਦੇ 3 ਜ਼ਿਲ੍ਹਿਆਂ ਵਿੱਚ ਮੀਂਹ, 14 ਵਿੱਚ ਅਲਰਟ: ਤੇਜ਼ ਹਵਾਵਾਂ ਚੱਲ ਰਹੀਆਂ, 3 ਦਿਨਾਂ ਲਈ ਹੜ੍ਹ ਦਾ ਖ਼ਤਰਾ, ਡੈਮਾਂ ਵਿੱਚ ਪਾਣੀ ਦਾ ਪੱਧਰ ਘਟਾਇਆ
– ਪੰਜਾਬੀ ਗਾਇਕ ਰਾਜਵੀਰ ਜਵੰਦਾ 10ਵੇਂ ਦਿਨ ਵੀ ਵੈਂਟੀਲੇਟਰ ‘ਤੇ: ਹਸਪਤਾਲ ਨੇ ਮੈਡੀਕਲ ਬੁਲੇਟਿਨ ਕੀਤੇ ਬੰਦ
– ਬੱਚਿਆਂ ਨੂੰ ‘ਜ਼ਹਿਰੀਲਾ’ ਖੰਘ ਦਾ ਸਿਰਪ ਲਿਖਣ ਵਾਲੇ ਡਾਕਟਰ ਨੂੰ ਗ੍ਰਿਫ਼ਤਾਰ; 10 ਮਾਸੂਮ ਬੱਚਿਆਂ ਦੀ ਮੌਤ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਵੱਡੀ ਕਾਰਵਾਈ
– ਰੂਸ ਪਾਕਿਸਤਾਨ ਨੂੰ ਲੜਾਕੂ ਜਹਾਜ਼ ਇੰਜਣ ਦੇ ਰਿਹਾ: ਸਾਡਾ ਪੁਰਾਣਾ ਵਿਸ਼ਵਾਸਪਾਤਰ ਹੁਣ ਪਾਕਿਸਤਾਨ ਦਾ ਸਹਿਯੋਗੀ, ਇਹ ਮੋਦੀ ਦੀ ਕੂਟਨੀਤੀ ਦੀ ਅਸਫਲਤਾ – ਕਾਂਗਰਸ
– ਸੋਨਮ ਵਾਂਗਚੁਕ ਦੀ ਰਿਹਾਈ ਦੀ ਮੰਗ ਵਾਲੀ ਪਟੀਸ਼ਨ ‘ਤੇ 6 ਅਕਤੂਬਰ ਨੂੰ ਸੁਣਵਾਈ ਕਰੇਗਾ ਸੁਪਰੀਮ ਕੋਰਟ
– Toll Fastag: ਜੇ ਨਹੀਂ ਹੈ ਫਾਸਟੈਗ, ਤਾਂ ਕੈਸ਼ ਲਈ ਜਾਵੇਗੀ ਲਈ ਦੁੱਗਣੀ ਰਕਮ, ਨਵਾਂ ਨਿਯਮ 15 ਨਵੰਬਰ ਤੋਂ ਹੋਵੇਗਾ ਲਾਗੂ
– Women World Cup: ਅੱਜ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ
– ਪਾਕਿ ਫੌਜ ਨੇ ਕਿਹਾ – ਜੇਕਰ ਹੁਣ ਭਾਰਤ ਨਾਲ ਜੰਗ ਹੁੰਦੀ ਹੈ ਤਾਂ ਤਬਾਹੀ ਹੋਵੇਗੀ, ਅਸੀਂ ਪਿੱਛੇ ਨਹੀਂ ਹਟਾਂਗੇ: ਭਾਰਤੀ ਫੌਜ ਮੁਖੀ ਨੇ ਕਿਹਾ ਸੀ – ਪਾਕਿਸਤਾਨ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਨਕਸ਼ੇ ‘ਤੇ ਰਹਿਣਾ ਹੈ ਜਾਂ ਨਹੀਂ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















