Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 3 ਅਕਤੂਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– ਅੱਜ ਪੰਜਾਬ ਦੇ 3 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ: ਪੱਛਮੀ ਗੜਬੜੀ ਸਰਗਰਮ
– Rajvir jawanda ਸੱਤਵੇਂ ਦਿਨ ਵੀ ਲਾਈਫ ਸਪੋਰਟ ‘ਤੇ: ਅਜੇ ਵੀ ਨਹੀਂ ਆਇਆ ਹੋਸ਼
– Moga Singer Param: ਮੋਗਾ ਦੀ ਪਰਮ ਇੱਕ ਗੀਤ ਨਾਲ ਹੀ ਬਣੀ ਲੇਡੀ ਸਿੱਧੂ ਮੂਸੇਵਾਲਾ ?
– ਪੰਜਾਬ ਕਾਂਗਰਸ ਵਿਧਾਇਕ ਹਸਪਤਾਲ ਵਿੱਚ ਭਰਤੀ: ਬਾਜਵਾ ਦੇ ਗੋਡੇ ਦੀ ਸਰਜਰੀ ਹੋਈ; ਵਿਧਾਇਕ ਦਲ ਦੇ ਨੇਤਾ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਪੁੱਛਣ ਲਈ ਪਹੁੰਚੇ
– Direct Flights : ਭਾਰਤ ਅਤੇ ਚੀਨ ਵਿਚਕਾਰ ਸਿੱਧੀਆਂ ਉਡਾਣਾਂ ਇਸ ਤਰੀਕ ਤੋਂ ਮੁੜ ਹੋਣਗੀਆਂ ਸ਼ੁਰੂ
– Women’s World Cup : ਮਹਿਲਾ ਵਿਸ਼ਵ ਕੱਪ ਵਿੱਚ ਅੱਜ ਇੰਗਲੈਂਡ ਅਤੇ ਦੱਖਣੀ ਅਫਰੀਕਾ ਹੋਣਗੇ ਆਹਮੋ-ਸਾਹਮਣੇ
– ਜਿੰਬਾਬਵੇ ਨੇ 4 ਸਾਲ ਬਾਅਦ ਟੀ-20 ਵਰਲਡਕਪ ਵਿੱਚ ਜਗ੍ਹਾ ਬਣਾਈ: ਅਫਰੀਕਨ ਰੀਜਨ ਨਾਮੀਬੀਆ ਵੀ ਕੁਆਲੀਫਾਈ; ਅਗਲੇ ਸਾਲ ਭਾਰਤ ਅਤੇ ਸ਼੍ਰੀਲੰਕਾ ਵਿੱਚ ਆਈਸੀਸੀ ਟੂਰਨਾਮੈਂਟ
– ਜਪਾਨ ਨੂੰ ਆਪਣੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮਿਲ ਸਕਦੀ ਹੈ: ਆਇਰਨ ਲੇਡੀ ਸਨਾਏ ਤਾਕੇਚੀ ਪੰਜ ਉਮੀਦਵਾਰਾਂ ਵਿੱਚੋਂ ਸਭ ਤੋਂ ਮਜ਼ਬੂਤ ਹੈ; ਦੇਸ਼ ਨੂੰ ਪੰਜ ਸਾਲਾਂ ਵਿੱਚ ਆਪਣਾ ਪੰਜਵਾਂ ਪ੍ਰਧਾਨ ਮੰਤਰੀ ਮਿਲੇਗਾ
– ਬ੍ਰਿਟੇਨ ਵਿੱਚ ਇੱਕ ਯਹੂਦੀ ਪੂਜਾ ਸਥਾਨ ਦੇ ਬਾਹਰ ਅੱਤਵਾਦੀ ਹਮਲਾ: 2 ਦੀ ਮੌਤ, 3 ਜ਼ਖਮੀ; ਪੁਲਿਸ ਮੁਕਾਬਲੇ ਵਿੱਚ ਹਮਲਾਵਰ ਵੀ ਮਾਰਿਆ ਗਿਆ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























