Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 28 ਅਕਤੂਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– ਲੁਧਿਆਣਾ ਦੇ ਅਮਰੀਕ ਸਿੰਘ ਨੇ ਆਪਣੇ ਕੰਨਾਂ ਨਾਲ 84.5 ਕਿਲੋ ਭਾਰ ਚੁੱਕਿਆ: ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਵਿਅਕਤੀ, ਉਸਦਾ ਨਾਮ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਸ਼ਾਮਲ
– ਪੰਜਾਬ ਦੇ ਤਾਪਮਾਨ ‘ਚਗਿਰਾਵਟ ; ਪਹਾੜਾਂ ‘ਤੇ ਬਰਫ਼ਬਾਰੀ ਨਾਲ ਨਵੰਬਰ ਵਿੱਚ ਠੰਢ ਵਧਣ ਦੀ ਸੰਭਾਵਨਾ; ਪ੍ਰਦੂਸ਼ਣ ਵਿੱਚ ਵੀ ਥੋੜ੍ਹਾ ਸੁਧਾਰ
– ਪੰਜਾਬ ਵਿਧਾਨ ਸਭਾ 26 ਨਵੰਬਰ ਨੂੰ ਵਿਸ਼ੇਸ਼ ਸੈਸ਼ਨ ਕਰੇਗੀ: ਬੱਚੇ ਅਤੇ ਵਿਦਿਆਰਥੀ ਮੁੱਖ ਮੰਤਰੀ, ਮੰਤਰੀਆਂ, ਵਿਧਾਇਕਾਂ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਜੋਂ ਪੇਸ਼ ਹੋਣਗੇ; ਲੋਕਤੰਤਰ ਦੇ ਕੰਮਕਾਜ ਨੂੰ ਸਮਝਣਗੇ
– Bihar Election 2025 : INDIA ਬਲਾਕ ਅੱਜ ਜਾਰੀ ਕਰੇਗਾ ਚੋਣ ਮੈਨੀਫੈਸਟੋ
– SIR ਅੱਜ ਤੋਂ ਐਮਪੀ, ਯੂਪੀ ਅਤੇ ਰਾਜਸਥਾਨ ਸਮੇਤ 12 ਰਾਜਾਂ ਵਿੱਚ ਹੋ ਰਿਹਾ ਹੈ ਸ਼ੁਰੂ; 7 ਫਰਵਰੀ ਤੱਕ ਹੋਵੇਗਾ ਪੂਰਾ
– International News: ਤੁਰਕੀ ਵਿੱਚ ਆਇਆ 6.1 ਤੀਬਰਤਾ ਦਾ ਭੂਚਾਲ
– ਕਿਮ ਜੋਂਗ ਉਨ ਨੂੰ ਮਿਲ ਸਕਦੇ ਹਨ ਟਰੰਪ: ਦੋਵਾਂ ਦੇਸ਼ਾਂ ਦੇ ਅਧਿਕਾਰੀ ਮੁਲਾਕਾਤ ਦਾ ਕਰ ਰਹੇ ਹਨ ਪ੍ਰਬੰਧ
– ਟਰੰਪ ਨੇ ਤੀਜੀ ਵਾਰ ਰਾਸ਼ਟਰਪਤੀ ਬਣਨ ਦੀ ਇੱਛਾ ਜ਼ਾਹਰ ਕੀਤੀ, ਕਿਹਾ, “ਮੇਰੇ ਅੰਕੜੇ ਸਭ ਤੋਂ ਵਧੀਆ ਹਨ”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























