Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 26 ਅਕਤੂਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– ਗਾਇਕ ਹੰਸਰਾਜ ਰਘੂਵੰਸ਼ੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ: ਲਾਰੈਂਸ ਅਤੇ ਗੋਲਡੀ ਬਰਾੜ ਦੇ ਨਾਂਅ ਤੋਂ ਡਰਾਇਆ, ਮੋਹਾਲੀ ਵਿੱਚ FIR ਦਰਜ, ਮੱਧ ਪ੍ਰਦੇਸ਼ ਨਾਲ ਸਬੰਧ
– ਗਾਇਕ ਦਿਲਜੀਤ ਦੋਸਾਂਝ ਨੇ ਅਮਿਤਾਭ ਬੱਚਨ ਦੇ ਪੈਰ ਛੂਹੇ, ‘ਮੈਂ ਹੂੰ ਪੰਜਾਬ’ ਗੀਤ ਗਾਉਂਦੇ ਹੋਏ ਕੇਬੀਸੀ ਸੈੱਟ ‘ਤੇ ਪਹੁੰਚੇ, ਅਤੇ ਬਿੱਗ ਬੀ ਨੇ ਪਾਈ ਜੱਫੀ
– ਪੰਜਾਬ ਦੇ ਸਾਬਕਾ ਡੀਆਈਜੀ ਭੁੱਲਰ ਦਾ ਵਿਦੇਸ਼ੀ ਕੁਨੈਕਸ਼ਨ: ਦੁਬਈ ਵਿੱਚ 2 ਅਤੇ ਕੈਨੇਡਾ ਵਿੱਚ 3 ਫਲੈਟ, ਸੀਬੀਆਈ ਨੂੰ ਲੁਧਿਆਣਾ ਵਿੱਚ 20 ਦੁਕਾਨਾਂ ਵੀ ਮਿਲੀਆਂ
– ਪੰਜਾਬ ਵਿੱਚ ਅੱਜ ਖੁਸ਼ਕ ਅਤੇ ਧੁੱਪ ਵਾਲਾ ਮੌਸਮ ਰਹੇਗਾ: ਪ੍ਰਦੂਸ਼ਣ ਵਿੱਚ ਥੋੜ੍ਹਾ ਵਾਧਾ ਦਰਜ ਕੀਤਾ ਗਿਆ; ਵੱਧ ਤੋਂ ਵੱਧ ਤਾਪਮਾਨ ਵਿੱਚ 0.5 ਡਿਗਰੀ ਦੀ ਗਿਰਾਵਟ, ਰਾਤ ਦੇ ਤਾਪਮਾਨ ਵਿੱਚ ਵੀ ਗਿਰਾਵਟ
– ਪਾਵਰ ਸਲੈਪ ਮੁਕਾਬਲਾ ਜਿੱਤਣ ਵਾਲਾ ਪਹਿਲਾ ਸਿੱਖ: ਰੋਪੜ ਦੇ ਜੁਝਾਰ ਨੇ ਰੂਸੀ ਖਿਡਾਰੀ ਨੂੰ ਥੱਪੜ ਮਾਰਿਆ, ਮੂਸੇਵਾਲਾ ਵਾਂਗ ਮਾਰੀ ਥਾਪੀ
– ਚੰਡੀਗੜ੍ਹ ਹਵਾਈ ਅੱਡੇ ਲਈ ਸਰਦੀਆਂ ਦਾ ਸ਼ਡਿਊਲ ਜਾਰੀ: ਉਡਾਣਾਂ ਰੋਜ਼ਾਨਾ ਸਵੇਰੇ 5:20 ਵਜੇ ਹੋਣਗੀਆਂ ਸ਼ੁਰੂ, ਸਮਾਂ ਬਦਲਿਆ; ਧੁੰਦ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਫੈਸਲਾ
– ਟਰੰਪ ਆਸੀਆਨ ਸੰਮੇਲਨ ਲਈ ਮਲੇਸ਼ੀਆ ਪਹੁੰਚੇ; ਉਨ੍ਹਾਂ ਦੀ ਮੌਜੂਦਗੀ ਵਿੱਚ ਕੰਬੋਡੀਆ-ਥਾਈਲੈਂਡ ਜੰਗਬੰਦੀ ਸਮਝੌਤੇ ‘ਤੇ ਦਸਤਖਤ ਕੀਤੇ ਜਾਣਗੇ; ਪ੍ਰਧਾਨ ਮੰਤਰੀ ਮੋਦੀ ਵਰਚੁਅਲੀ ਸ਼ਾਮਲ ਹੋਣਗੇ
– CTET 2026 ਪ੍ਰੀਖਿਆ 8 ਫਰਵਰੀ ਨੂੰ: CBSE ਨੇ ਨੋਟਿਸ ਜਾਰੀ ਕੀਤਾ, ਸੁਪਰੀਮ ਕੋਰਟ ਨੇ ਸਾਰੇ ਅਧਿਆਪਕਾਂ ਲਈ TET ਕੀਤੀ ਸੀ ਲਾਜ਼ਮੀ
– ਮਿਰਜ਼ਾਪੁਰ ‘ਚ ਮਾਂ ਨੇ ਪਹਿਲਾਂ ਆਪਣੇ ਦੋ ਬੱਚਿਆਂ ਦੀ ਕੀਤੀ ਹੱਤਿਆ ਫੇਰ ਖੁਦ ਵੀ ਕੀਤੀ ਖੁਦਕੁਸ਼ੀ
– ਮਹਿਲਾ ਵਿਸ਼ਵ ਕੱਪ ਵਿੱਚ ਅੱਜ IND ਬਨਾਮ BAN: ਭਾਰਤ ਦੀ ਸੈਮੀਫਾਈਨਲ ਲਈ ਆਖਰੀ ਤਿਆਰੀ
– Women Players Molestation Case: ਇੰਦੌਰ ਵਿੱਚ ਆਸਟ੍ਰੇਲੀਆਈ ਮਹਿਲਾ ਕ੍ਰਿਕਟਰਾਂ ਨਾਲ ਛੇੜਛਾੜ
– Women World Cup Semifinal: ਭਾਰਤ ਦਾ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨਾਲ ਹੋਵੇਗਾ ਮੁਕਾਬਲਾ
– ਪਾਕਿਸਤਾਨੀ ਰੱਖਿਆ ਮੰਤਰੀ ਨੇ ਅਫਗਾਨਿਸਤਾਨ ਨੂੰ ਜੰਗ ਦੀ ਧਮਕੀ ਦਿੱਤੀ: ਕਿਹਾ ਕਿ ਜੇਕਰ ਜੰਗਬੰਦੀ ਗੱਲਬਾਤ ਅਸਫਲ ਹੋ ਜਾਂਦੀ ਹੈ ਤਾਂ ਖੁੱਲ੍ਹੀ ਜੰਗ ਤੋਂ ਇਲਾਵਾ ਕੋਈ ਵਿਕਲਪ ਨਹੀਂ
ਹੋਰ ਖਬਰਾਂ ਪੜ੍ਹਨ (Morning News) ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























