Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 18 ਅਕਤੂਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– ਲੁਧਿਆਣਾ ‘ਚ ‘ਆਪ’ ਵਿਧਾਇਕ ਦੇ ਬੇਟੇ ਦੀ ਫਾਇਰਿੰਗ ਦੀ ਵੀਡੀਓ ਵਾਇਰਲ: ਵਿਆਹ ‘ਚ ਡੀਜੇ ਦੇ ਪ੍ਰੋਗਰਾਮ ‘ਤੇ ਚਲਾਈਆਂ ਗੋਲੀਆਂ
– “ਰਾਈਡਰਾਂ ਅਤੇ ਗੋ-ਪ੍ਰੋਜ਼ ਬਾਰੇ ਗੱਲਾਂ ਸਿਰਫ਼ ਟੀਆਰਪੀ ਲਈ ਹਨ, ਰਾਜਵੀਰ ਜਵੰਦਾ ਨਾਲ ਹਾਦਸਾ ਇੱਕ ਸਾਨ੍ਹ ਨਾਲ ਟਕਰਾਉਣ ਕਾਰਨ ਹੋਇਆ ਸੀ” – ਰੇਸ਼ਮ ਅਨਮੋਲ
– ਉੱਤਰ-ਪੱਛਮੀ ਹਵਾਵਾਂ ਕਰਨ ਪੰਜਾਬ ਵਿੱਚ ਰਾਤਾਂ ਹੋਈਆਂ ਠੰਢੀਆਂ: ਗੁਰਦਾਸਪੁਰ ਸਭ ਤੋਂ ਠੰਡਾ ਜ਼ਿਲ੍ਹਾ, ਕਈ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਖਰਾਬ, ਰੂਪਨਗਰ ਦਾ AQI 500 ਤੱਕ ਪਹੁੰਚਿਆ
– ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਸਥਾਨਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਦੀ ਅਦਾਲਤ ’ਚ ਸ਼ੂਟਰਾਂ ਦੀ ਸ਼ਨਾਖ਼ਤ ਕੀਤੀ, ਉਥੇ ਵਾਰਦਾਤ ਸਮੇਂ ਵਰਤੀਆਂ ਬਲੈਰੋ ਤੇ ਕਰੋਲਾ ਗੱਡੀਆਂ ਦੀ ਵੀ ਕੀਤੀ ਪਛਾਣ
– ਪੰਜਾਬ ਦੇ ਡੀਆਈਜੀ ਨੇ ਪੰਜ ਥਾਵਾਂ ‘ਤੇ ਨਕਦੀ ਅਤੇ ਸੋਨਾ ਲੁਕਾਇਆ ਸੀ: ਬੈੱਡਰੂਮ ਦੀ ਸੋਫੀ ਅਤੇ ਕਰੌਕਰੀ ਅਲਮਾਰੀ ਵਿੱਚੋਂ ਬਰਾਮਦ; ਸ਼ਰਾਬ ਦੀ ਬੋਤਲ ਦੀ ਕੀਮਤ 50,000 ਤੋਂ ਜ਼ਿਆਦਾ
– ਧਨਤੇਰਸ ਦਾ ਤਿਉਹਾਰ ਅੱਜ: ਲੋਕ ਦਿਨ ਭਰ ਕਰਨਗੇ ਖਰੀਦਦਾਰੀ ਹੋਵੇਗੀ, ਸ਼ਾਮ ਨੂੰ, ਕੁਬੇਰ ਅਤੇ ਲਕਸ਼ਮੀ ਦੇ ਨਾਲ-ਨਾਲ ਆਯੁਰਵੇਦ ਦੇ ਦੇਵਤਾ ਧਨਵੰਤਰੀ ਦੀ ਕੀਤੀ ਜਾਵੇਗੀ ਪੂਜਾ
– ਪਾਕਿਸਤਾਨੀ ਹਵਾਈ ਹਮਲੇ ਵਿੱਚ 3 ਅਫਗਾਨ ਕ੍ਰਿਕਟਰਾਂ ਦੀ ਮੌਤ: ਜੰਗਬੰਦੀ ਦੀ ਕੀਤੀ ਉਲੰਘਣਾ, ਕਈ ਘਰ ਤਬਾਹ; ਅਫਗਾਨਿਸਤਾਨ ਨੇ ਕਿਹਾ ਕਿ ਅਸੀਂ ਜਵਾਬ ਦੇਵਾਂਗੇ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























