Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 6 ਨਵੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab: MP ਅੰਮ੍ਰਿਤਪਾਲ ਸਿੰਘ ਨੇ NSA ਵਿਰੁੱਧ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ, 7 ਨਵੰਬਰ ਨੂੰ ਹੋਵੇਗੀ ਸੁਣਵਾਈ
– Bikram Majithia : ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਅੱਜ
– ਪੰਜਾਬ ਦੇ ਸਾਬਕਾ ਡੀਆਈਜੀ ਭੁੱਲਰ ਅਤੇ ਵਿਚੋਲੇ ਦੀ ਪੇਸ਼ੀ ਅੱਜ: ਵਿਜੀਲੈਂਸ ਵੀ ਪ੍ਰੋਡਕਸ਼ਨ ਵਾਰੰਟ ਦੀ ਤਿਆਰੀ ‘ਚ, ਸੀਬੀਆਈ ਪੁੱਛਗਿੱਛ ਦੌਰਾਨ ਆਈਏਐਸ-ਆਈਪੀਐਸ ਦੇ ਨਾਮ ਸਾਹਮਣੇ ਆਏ
– ਪੀਯੂ ਸੈਨੇਟ ਭੰਗ ਕਰਨ ਦਾ ਨੋਟੀਫਿਕੇਸ਼ਨ ਰੱਦ ਨਹੀਂ ਕੀਤਾ ਗਿਆ, ਸਿਰਫ਼ ਮੁਲਤਵੀ ਕਰ ਦਿੱਤਾ ਗਿਆ ਹੈ, ਵਿਦਿਆਰਥੀ ਯੂਨੀਅਨ ਨੇ ਕੀਤਾ ਦਾਅਵਾ -ਕਿਹਾ ਕੇਂਦਰ ਨੇ ਦੂਜਾ ਨੋਟੀਫਿਕੇਸ਼ਨ ਜਾਰੀ ਕਰਕੇ ਭੰਬਲਭੂਸਾ ਫੈਲਾਇਆ
– ਕੈਨੇਡਾ ਬੈਠੇ NRI ਜਗਮਨ ਸਮਰਾ ਦੀਆਂ ਮੁਸੀਬਤਾਂ ਵਧੀਆਂ: ਲੁਧਿਆਣਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਪਿਤਾ-ਪੁੱਤਰ ਖ਼ਿਲਾਫ਼ FIR ਦਰਜ, ਦੋਵਾਂ ਖ਼ਿਲਾਫ਼ LOC ਜਾਰੀ
– ਪੰਜਾਬ ਵਿੱਚ 20 ਲੱਖ ਰੁਪਏ ਮੰਗਣ ‘ਤੇ ਮਾਂ, ਪੁੱਤਰ ਅਤੇ ਧੀ ਦਾ ਕਤਲ: ਔਰਤ ਦਾ ਦੋਸਤ ਹੀ ਕਾਤਲ ਨਿਕਲਿਆ, ਤਿੰਨਾਂ ਨੂੰ ਭਾਖੜਾ ਨਹਿਰ ਵਿੱਚ ਦਿੱਤਾ ਧੱਕਾ
– Punjab Weather: ਪੰਜਾਬ ਵਿੱਚ ਮੀਂਹ ਤੋਂ ਬਾਅਦ ਪ੍ਰਦੂਸ਼ਣ ਵਿੱਚ ਆਈ ਕਮੀ, ਠੰਡ ‘ਚ ਹੋਇਆ ਵਾਧਾ
– ਚੰਡੀਗੜ੍ਹ ਪੁਲਿਸ ਸਟੇਸ਼ਨ ਵਿੱਚ ਸਬ ਇੰਸਪੈਕਟਰ ਦੀ ਮੌਤ: ਅਚਾਨਕ ਸਿਹਤ ਵਿਗੜ ਗਈ, ਹਸਪਤਾਲ ਜਾਂਦੇ ਸਮੇਂ ਹੋਈ ਮੌਤ, ਅਗਲੇ ਸਾਲ ਸੇਵਾਮੁਕਤ ਹੋਣ ਵਾਲਾ ਸੀ
– Bihar: ਪਹਿਲੇ ਪੜਾਅ ਲਈ 18 ਜ਼ਿਲ੍ਹਿਆਂ ਦੇ 121 ਵਿਧਾਨ ਸਭਾ ਹਲਕਿਆਂ ਵਿੱਚ ਵੋਟਿੰਗ ਹੋਈ ਸ਼ੁਰੂ
– Cricket News : ਵਿਸ਼ਵ ਚੈਂਪੀਅਨ ਭਾਰਤੀ ਮਹਿਲਾ ਟੀਮ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
– IND Vs AUS: ਭਾਰਤ ਅਤੇ ਆਸਟ੍ਰੇਲੀਆ ਵਿਚਕਾਰ T-20 ਸੀਰੀਜ਼ ਦਾ ਚੌਥਾ ਮੈਚ ਅੱਜ: ਸੀਰੀਜ਼ 1-1 ਨਾਲ ਬਰਾਬਰੀ ‘ਤੇ
– ਮੈਕਸੀਕਨ ਰਾਸ਼ਟਰਪਤੀ ਨੂੰ ਜ਼ਬਰਦਸਤੀ KISS ਕਰਨ ਦੀ ਕੋਸ਼ਿਸ਼ – ਸ਼ਰਾਬੀ ਵਿਅਕਤੀ ਨੇ ਉਸਦੀ ਕਮਰ ‘ਤੇ ਹੱਥ ਵੀ ਰੱਖਿਆ, ਸੁਰੱਖਿਆ ਗਾਰਡ ਨੇ ਤੁਰੰਤ ਉਸਨੂੰ ਹਟਾਇਆ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























