Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 20 ਨਵੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ (Morning News) ਹੇਠ ਦਿੱਤੇ ਅਨੁਸਾਰ ਹਨ…..

– ਪੰਜਾਬ ਵਿੱਚ ਤਾਪਮਾਨ ਵਧਿਆ, 30.3 ਸੈਲਸੀਅਸ ਤੱਕ ਪਹੁੰਚਿਆ: ਦੋ ਹਫ਼ਤਿਆਂ ਤੱਕ ਮੀਂਹ ਦੀ ਉਮੀਦ ਨਹੀਂ, ਪ੍ਰਦੂਸ਼ਣ ਬਰਕਰਾਰ
– ਪਾਕਿਸਤਾਨ ‘ਚ ਬੈਠੇ ਇੱਕ ਅੱਤਵਾਦੀ ਨੇ ਪੰਜਾਬ ਅਤੇ ਹਰਿਆਣਾ ਦੇ ਗੈਂਗਸਟਰਾਂ ਨੂੰ ਦਿੱਤੀ ਧਮਕੀ : ਕਿਹਾ “ਠੇਕੇਦਾਰਾਂ, ਸੰਸਦ ਮੈਂਬਰ ਅਤੇ ਵਿਧਾਇਕ ਨੂੰ ਲੁੱਟੋ, ਗਰੀਬ ਅਤੇ ਮੱਧ ਵਰਗ ਨੂੰ ਨਹੀਂ।” ਆਡੀਓ ਰਿਕਾਰਡਿੰਗ ਵਾਇਰਲ
– ਅੰਮ੍ਰਿਤਸਰ ਵਿੱਚ ਜਲਦ ਸ਼ੁਰੂ ਹੋਵੇਗੀ ਈ-ਬੱਸ ਸੇਵਾ
– ਗਾਇਕ ਬਿੱਲਾ ਨੇ ਜਵੰਦਾ ਦੇ ਪਰਿਵਾਰ ਨਾਲ ਕੀਤਾ ਆਪਣਾ ਵਾਅਦਾ ਕੀਤਾ ਪੂਰਾ: ਹਰਿਆਣਾ ਵਿੱਚ ਕੀਤਾ ਸਟੇਜ ਸ਼ੋਅ, ਕਿਹਾ ਪੈਸਾ ਪਰਿਵਾਰ ਨੂੰ ਜਾਵੇਗਾ
– ਨਿਤੀਸ਼ ਕੁਮਾਰ ਅੱਜ 10ਵੀਂ ਵਾਰ Bihar ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ, PM ਮੋਦੀ ਸਮੇਤ 11 ਸੂਬਿਆਂ ਦੇ ਮੁੱਖ ਮੰਤਰੀ ਰਹਿਣਗੇ ਮੌਜੂਦ
– Afghan Industry Minister: ਅਫਗਾਨ ਵਿਦੇਸ਼ ਮੰਤਰੀ ਤੋਂ ਬਾਅਦ ਉਦਯੋਗ ਮੰਤਰੀ ਵੀ ਪਹੁੰਚੇ ਭਾਰਤ
– 3.5 ਅਰਬ WhatsApp ਉਪਭੋਗਤਾਵਾਂ ਦਾ ਡੇਟਾ ਜੋਖਮ ਵਿੱਚ: ਪ੍ਰੋਫਾਈਲ ਤਸਵੀਰ ਅਤੇ ਸਟੇਟਸ ਵਰਗੇ ਵੇਰਵੇ ਲੀਕ ਹੋ ਰਹੇ, ਰਿਸਰਚਰਜ਼ ਨੇ ਐਪ ਵਿੱਚ ਇੱਕ ਖਾਮੀ ਲੱਭੀ
– ਅਮਰੀਕਾ ਚੀਨੀ ਵਿਗਿਆਨੀਆਂ ਦੇ ਭਰੋਸੇ ਕਰ ਰਿਹਾ ਚੀਨ ਨਾਲ ਮੁਕਾਬਲਾ : ਮੈਟਾ ਏਆਈ ਖੋਜ ਟੀਮ ਦੇ 11 ਵਿੱਚੋਂ 7 ਖੋਜਕਰਤਾ ਚੀਨ ਤੋਂ, ਇੱਕ ਵੀ ਅਮਰੀਕੀ ਨਹੀਂ
– ਮਸਕ 6 ਮਹੀਨਿਆਂ ਬਾਅਦ ਟਰੰਪ ਕੈਂਪ ਵਿੱਚ ਵਾਪਸ ਆਏ: ਨਵੀਂ ਪਾਰਟੀ ਬਣਾਉਣ ਦੀ ਯੋਜਨਾ ਰੱਦ, ਟਰੰਪ ਨਾਲ ਡਿਨਰ ਵਿੱਚ ਸ਼ਾਮਲ ਹੋਏ, ਚੋਣ ਮੁਹਿੰਮ ਲਈ ਫੰਡ ਵੀ ਦੇਣਗੇ
– ਰੋਹਿਤ ਸਿਰਫ 22 ਦਿਨਾਂ ਲਈ ਇੱਕ ਰੋਜ਼ਾ ਰੈਂਕਿੰਗ ਵਿੱਚ ਪਹਿਲੇ ਸਥਾਨ ‘ਤੇ ਰਿਹਾ: ਕੀਵੀ ਬੱਲੇਬਾਜ਼ 46 ਸਾਲਾਂ ਬਾਅਦ ਸਿਖਰ ‘ਤੇ ਪਹੁੰਚਿਆ; ਗਿੱਲ ਅਤੇ ਪੰਤ ਟੈਸਟ ਬੱਲੇਬਾਜ਼ਾਂ ਵਿੱਚੋਂ ਪਹਿਲੇ 10 ਵਿੱਚੋਂ ਬਾਹਰ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























