Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 28 ਫਰਵਰੀ 2026 (ਵਿਸ਼ਵ ਵਾਰਤਾ) – ਸਵੇਰੇ 9:00 ਵਜੇ ਦੀਆਂ ਵੱਡੀਆਂ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ…..
– Hukamnama Sri Darbar Sahib Today – 28 February 2026 | Ang 670 I ਅੱਜ ਦਾ ਹੁਕਮਨਾਮਾ
– Punjab Weather: ਪੰਜਾਬ ਤਿੰਨ ਦਿਨਾਂ ਤੱਕ ਚੱਲਣਗੀਆਂ ਤੇਜ਼ ਹਵਾਵਾਂ: ਮੀਂਹ ਦੀ ਕੋਈ ਉਮੀਦ ਨਹੀਂ
– Africa ਤੋਂ 8 ਚੀਤੇ ਲਿਆਂਦੇ ਜਾਣਗੇ ਭਾਰਤ
– T20 World Cup: ਸੁਪਰ 8 ਵਿੱਚ ਅੱਜ ਪਾਕਿਸਤਾਨ ਲਈ ‘ਕਰੋ ਜਾਂ ਮਰੋ’ ਵਾਲਾ ਮੈਚ, ਮੁਕਾਬਲਾ ਸ਼੍ਰੀਲੰਕਾ ਨਾਲ
– T20 World Cup: ਇੰਗਲੈਂਡ ਨੇ ਸੁਪਰ 8 ਦਾ ਲਗਾਤਾਰ ਤੀਜਾ ਮੈਚ ਜਿੱਤਿਆ: ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ
– Bolivia ‘ਚ ਕਰੰਸੀ ਲੈ ਕੇ ਜਾ ਰਿਹਾ ਕਾਰਗੋ ਜਹਾਜ਼ ਕ੍ਰੈਸ਼, 15 ਮੌਤਾਂ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























